85 ਸਾਲ ਦੀ ਉਮਰ 'ਚ ਮਿਲਿਆ, ਫਿਲਮ 'ਚ ਐਕਟਿੰਗ ਦਾ ਮੌਕਾ

By: abp sanjha | | Last Updated: Tuesday, 6 March 2018 10:35 AM
85 ਸਾਲ ਦੀ ਉਮਰ 'ਚ ਮਿਲਿਆ, ਫਿਲਮ 'ਚ ਐਕਟਿੰਗ ਦਾ ਮੌਕਾ

ਚੰਡੀਗੜ੍ਹ-ਲਖਨਊ ਦੀ 85 ਸਾਲਾ ਪੁਸ਼ਪਾ ਜੋਸ਼ੀ ਫਿਲਮ ’ਚ ਐਕਟਿੰਗ ਦੀ ਸ਼ੁਰੂਆਤ ਕਰਕੇ ਆਪਣੀ ਜ਼ਿੰਦਗੀ ਦੀ ਨਵੀਂ ਚੁਣੌਤੀ ਦੀ ਤਿਆਰੀ ਕਰ ਰਹੀ ਹੈ। ਉਹ ਫਿਲਮ ‘ਰੈੱਡ’ ’ਚ ਸੌਰਭ ਸ਼ੁਕਲਾ ਦੀ ਮਾਂ ਦੀ ਭੂਮਿਕਾ ਨਿਭਾਏਗੀ।

 

 

ਪੁਸ਼ਪਾ ਜੋਸ਼ੀ ਨਾਲ ਸ਼ੂਟਿੰਗ ਕਰ ਰਹੇ ਅਭਿਨੇਤਾ ਅਜੈ ਦੇਵਗਨ ਨੇ ਦੱਸਿਆ ਕਿ ਉਹ ਪੁਸ਼ਪਾ ਜੋਸ਼ੀ ਨਾਲ ਸ਼ੂਟਿੰਗ ਦੇ ਪ੍ਰੋਗਰਾਮ ਨੂੰ ਲੈ ਕੇ ਕਾਫੀ ਗੰਭੀਰ ਸੀ। ਉਨ੍ਹਾਂ ਨਾਲ ਸਿਰਫ਼ ਟੀਮ ਨੇ ਬਲਕਿ ਪੂਰੀ ਕਰੂ ਟੀਮ ਨੇ ਵੀ ਸਹਿਯੋਗ ਦਿੱਤਾ।

 

 

ਨਿਰਦੇਸ਼ਕ ਰਾਜ ਕੁਮਾਰ ਗੁਪਤਾ ਨੇ ਕਿਹਾ, ‘ਪੁਸ਼ਪਾ ਜੋਸ਼ੀ ਸੈੱਟ ’ਤੇ ਸਭ ਦੀ ਚਹੇਤੀ ਸੀ। ਹਰ ਕੋਈ ਉਨ੍ਹਾਂ ਦੇ ਨੇੜੇ ਤੇੜੇ ਰਹਿਣਾ ਚਾਹੁੰਦਾ ਸੀ ਕਿਉਂਕਿ ਉਹ ਬਹੁਤ ਸੁੰਦਰ ਤੇ ਹਸਮੁਖ ਹਨ।

 

 

ਉਹ 85 ਸਾਲਾਂ ਦੇ ਹਨ, ਪਰ ਕੰਮ ਪ੍ਰਤੀ ਉਨ੍ਹਾਂ ਦੀ ਲਗਨ ਪ੍ਰਭਾਵਿਤ ਕਰਨ ਵਾਲੀ ਹੈ। ਮੈਂ ਉਨ੍ਹਾਂ ਦੀ ਚੰਗੀ ਸਿਹਤ ਲਈ ਅਰਦਾਸ ਕਰਦਾ ਹਾਂ।’ ਇਹ ਫਿਲਮ 16 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।

First Published: Tuesday, 6 March 2018 10:35 AM

Related Stories

ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ
ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਐਲੀ ਅਵਰਾਮ ਬਹੁਤ ਸਮੇਂ ਤੋਂ ਆਪਣੇ ਰਿਸ਼ਤੇ

ਅਭਿਸ਼ੇਕ ਬੱਚਨ ਵੀ ਬਣੇ ਸਰਦਾਰ
ਅਭਿਸ਼ੇਕ ਬੱਚਨ ਵੀ ਬਣੇ ਸਰਦਾਰ

ਨਵੀਂ ਦਿੱਲੀ: ਲੰਬੇ ਸਮੇਂ ਮਗਰੋਂ ਅਭਿਸ਼ੇਕ ਬਚਨ ਇੱਕ ਦਮਦਾਰ ਫਿਲਮ ਨਾਲ ਵੱਡੇ ਪਰਦੇ

ਕੰਗਨਾ ਰਣੌਤ ਨੇ ਮਿਲਾਇਆ ਮੋਦੀ ਨਾਲ ਹੱਥ
ਕੰਗਨਾ ਰਣੌਤ ਨੇ ਮਿਲਾਇਆ ਮੋਦੀ ਨਾਲ ਹੱਥ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਉਨ੍ਹਾਂ ਅਦਾਕਾਰਾਂ ‘ਚੋਂ ਹੈ ਜੋ

ਭਿਆਨਕ ਬਿਮਾਰੀ ਨਾਲ ਲੜਨ ਲਈ ਇਰਫਾਨ ਪਹੁੰਚੇ ਲੰਡਨ
ਭਿਆਨਕ ਬਿਮਾਰੀ ਨਾਲ ਲੜਨ ਲਈ ਇਰਫਾਨ ਪਹੁੰਚੇ ਲੰਡਨ

ਨਵੀਂ ਦਿੱਲੀ: ਨਿਊਰੋ ਐਂਡੋਕ੍ਰਾਇਨ ਟਿਊਮਰ ਵਰਗੀ ਭਿਆਨਕ ਬਿਮਾਰੀ ਨਾਲ ਲੜ ਰਹੇ

ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ
ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ

ਨਵੀਂ ਦਿੱਲੀ: ਦਿਨੇਸ਼ ਕਾਰਤਿਕ (29 ਦੌੜਾਂ) ਦੀ ਬੱਲੇਬਾਜ਼ੀ ਦੇ ਦਮ ‘ਤੇ ਭਾਰਤ ਨੇ

ਇਲੀਆਨਾ ਨੇ ਦੱਸਿਆ ਬਾਲੀਵੁੱਡ 'ਚ ਸਫਲਤਾ ਦਾ ਰਾਜ਼!
ਇਲੀਆਨਾ ਨੇ ਦੱਸਿਆ ਬਾਲੀਵੁੱਡ 'ਚ ਸਫਲਤਾ ਦਾ ਰਾਜ਼!

ਮੁੰਬਈ: ਬਾਲੀਵੁੱਡ ਅਦਾਕਾਰਾ ਇਲੀਆਨਾ ਡੀਕਰੂਜ਼ ਨੇ ਫਿਲਮ ਉਦਯੋਗ ਵਿੱਚ ਕਾਮਯਾਬੀ

70 ਸਾਲਾ ਆਰਨੌਲਡ 'ਚ 20 ਵਾਲਾ ਦਮ !
70 ਸਾਲਾ ਆਰਨੌਲਡ 'ਚ 20 ਵਾਲਾ ਦਮ !

ਲੰਡਨ: ਐਕਸ਼ਨ ਫਿਲਮਾਂ ਦੇ ਬੇਤਾਜ਼ ਬਾਦਸ਼ਾਹ ਆਰਨੌਲਡ ਸਵਾਜ਼ਨੈਗਰ 70 ਸਾਲ ਦੇ ਹੋ ਗਏ ਹਨ

ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਫਿਰ 'ਜੰਗ'
ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਫਿਰ 'ਜੰਗ'

ਨਵੀਂ ਦਿੱਲੀ: ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਕਾਰ ਫਿਰ ਕੋਲਡ ਵਾਰ

ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਸਫਲਤਾ ਦਾ ਰਾਜ਼
ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਸਫਲਤਾ ਦਾ ਰਾਜ਼

ਮੁੰਬਈ: ਰਣਵੀਰ ਸਿੰਘ ਸ਼ਕਲ ਦੀ ਥਾਂ ਦਮਦਾਰ ਅਦਾਕਾਰੀ ਨਾਲ ਸਫਲਤਾ ਦੀ ਪੌੜੀ ਚੜ੍ਹਿਆ।