ਪਦਮਾਵਤੀ' ਨੇ ਉਡਾਈ 'ਪੈਡ-ਮੈਨ' ਤੇ 'ਪਰੀ' ਦੇ ਨਿਰਮਾਤਾਵਾਂ ਦੀ ਨੀਂਦ

By: ਰਵੀ ਇੰਦਰ ਸਿੰਘ | | Last Updated: Monday, 8 January 2018 1:59 PM
ਪਦਮਾਵਤੀ' ਨੇ ਉਡਾਈ 'ਪੈਡ-ਮੈਨ' ਤੇ 'ਪਰੀ' ਦੇ ਨਿਰਮਾਤਾਵਾਂ ਦੀ ਨੀਂਦ

ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਨਵੀਂ ਵਿਵਾਦਤ ਫ਼ਿਲਮ ‘ਪਦਮਾਵਤੀ’ ਦੇ 26 ਜਨਵਰੀ ਜਾਂ 9 ਫਰਵਰੀ ਨੂੰ ਰਿਲੀਜ਼ ਹੋਣ ਦੀਆਂ ਖ਼ਬਰਾਂ ਨੇ ਇਨ੍ਹਾਂ ਦਿਨਾਂ ਨੂੰ ਜਾਰੀ ਹੋਣ ਵਾਲੀਆਂ ਫ਼ਿਲਮਾਂ ਦੇ ਨਿਰਮਾਤਾਵਾਂ ਦੀ ਫਿਕਰ ਵਧਾ ਦਿੱਤੀ ਹੈ। 9 ਫਰਵਰੀ ਨੂੰ ਰਿਲੀਜ਼ ਲਈ ਤਿਆਰ ‘ਪਰੀ’ ਦੀ ਸਹਿ-ਨਿਰਮਾਤਾ ਨੇ ਕਿਹਾ ਹੈ ਕਿ ਬਦਲੇ ਨਾਂ ਨਾਲ ਰਿਲੀਜ਼ ਹੋਣ ਵਾਲੀ ਫ਼ਿਲਮ ‘ਪਦਮਾਵਤੀ’ ਨਾਲ ਆਪਣੀ ਫ਼ਿਲਮ ਰਿਲੀਜ਼ ਕਰਨਾ ਮੂਰਖਤਾ ਹੋਵੇਗੀ।

 

ਨਿਰਮਾਤਾ ਤੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਆਪਣੀ ਵੱਡੇ ਬਜਟ ਦੀ ਵਿਵਾਦਤ ਫ਼ਿਲਮ ਤੋਂ ਖ਼ੁਦ ਤਣਾਅ ਵਿੱਚ ਹਨ ਪਰ ਉਹ ਸੈਂਸਰ ਬੋਰਡ ਦੀਆਂ ਸਿਫਾਰਸ਼ਾਂ ਮੁਤਾਬਕ ਫ਼ਿਲਮ ਰਿਲੀਜ਼ ਕਰਨ ਦੀ ਹਾਮੀ ਭਰ ਚੁੱਕਿਆ ਹੈ। ਉੱਧਰ ਦੂਜੇ ਪਾਸੇ ਬਾਲੀਵੁੱਡ ਗਲਿਆਰਿਆਂ ਵਿੱਚ ਲੰਮੇ ਸਮੇਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਛੇਤੀ ਵਿਆਹ ਕਰਨ ਜਾ ਰਹੇ ਹਨ। ਬਾਲੀਵੁੱਡ ਹੰਗਾਮੇ ਦੀ ਖ਼ਬਰ ਮੁਤਾਬਕ ਹਾਲੇ ਇਹ ਜੋੜਾ ਵਿਆਹ ਨਹੀਂ ਕਰੇਗਾ।

 

ਰਣਵੀਰ-ਦੀਪਿਕਾ ਦੇ ਕਰੀਬੀ ਇੱਕ ਸੂਤਰ ਨੇ ਹਵਾਲੇ ਤੋਂ ਵੈੱਬਸਾਈਟ ਨੇ ਦੱਸਿਆ ਹੈ ਕਿ ਰਣਵੀਰ ਵਿਆਹ ਲਈ ਤਿਆਰ ਹੈ, ਪਰ ਕਰੀਅਰ ਦੀ ਅਸੁਰੱਖਿਅਤਾ ਬਾਰੇ ਖ਼ਦਸ਼ੇ ਕਾਰਨ ਦੀਪਿਕਾ ਵਿਆਹ ਲਈ ਤਿਆਰ ਨਹੀਂ। ਵਿਆਹ ਨਾ ਕਰਨ ਦਾ ਕਾਰਨ ਉਸੇ ਸੂਤਰ ਨੇ ਦੋਵਾਂ ਦੀ ਫ਼ਿਲਮ ‘ਪਦਮਾਵਤੀ’ ਦਾ ਵਿਵਾਦਗ੍ਰਸਤ ਹੋ ਜਾਣਾ ਹੈ।

First Published: Monday, 8 January 2018 1:59 PM

Related Stories

ਇੰਨਾਂ ਸਿਤਾਰਿਆਂ ਕਿਉਂ ਛੱਡਿਆ Non-veg ਖਾਣਾ..
ਇੰਨਾਂ ਸਿਤਾਰਿਆਂ ਕਿਉਂ ਛੱਡਿਆ Non-veg ਖਾਣਾ..

ਨਵੀਂ ਦਿੱਲੀ-ਬਾਲੀਵੁੱੱਡ ਦੇ ਕਈ ਫਿਲਮੀ ਸਿਤਾਰੇ ਆਪਣੇ ਅਜੀਬੋ-ਗਰੀਬ ਸ਼ੌਕਾਂ ਦੇ ਲਈ

'ਪਦਮਾਵਤ' ਇੱਕ ਦਿਨ ਪਹਿਲਾਂ ਹੀ ਹੋਏਗੀ ਰਿਲੀਜ਼, ਬੁਕਿੰਗ ਸ਼ੁਰੂ
'ਪਦਮਾਵਤ' ਇੱਕ ਦਿਨ ਪਹਿਲਾਂ ਹੀ ਹੋਏਗੀ ਰਿਲੀਜ਼, ਬੁਕਿੰਗ ਸ਼ੁਰੂ

ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ‘ਪਦਮਾਵਤ’ ਦੇਖਣ ਲਈ

ਦੀਪਿਕਾ ਪਾਦੁਕੋਣ ਨੋ ਖੋਲ੍ਹਿਆ ਰਣਵੀਰ ਬਾਰੇ ਰਾਜ਼
ਦੀਪਿਕਾ ਪਾਦੁਕੋਣ ਨੋ ਖੋਲ੍ਹਿਆ ਰਣਵੀਰ ਬਾਰੇ ਰਾਜ਼

ਨਵੀਂ ਦਿੱਲੀ: ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੇ ਪਿਆਰ ਦੇ ਚਰਚੇ ਬਾਲੀਵੁੱਡ

'ਪਦਮਾਵਤ' ਨੂੰ ਰੋਕਣ ਲਈ ਗੁਜਰਾਤ ਸਰਕਾਰ ਲੱਭ ਰਹੀ ਕਾਨੂੰਨੀ ਰਾਹ
'ਪਦਮਾਵਤ' ਨੂੰ ਰੋਕਣ ਲਈ ਗੁਜਰਾਤ ਸਰਕਾਰ ਲੱਭ ਰਹੀ ਕਾਨੂੰਨੀ ਰਾਹ

ਅਹਿਮਦਾਬਾਦ: ਸੰਜੇ ਲੀਲਾ ਭੰਸਾਲੀ ਦੀ ਵਿਵਾਦਤ ਫ਼ਿਲਮ ‘ਪਦਮਾਵਤ’ ਦੀ ਰਿਲੀਜ਼

'ਪਦਮਾਵਤ' ਦੀ ਚੰਗਿਆੜੀ ਨਾਲ ਗੁਜਰਾਤ 'ਚ ਅੱਗ
'ਪਦਮਾਵਤ' ਦੀ ਚੰਗਿਆੜੀ ਨਾਲ ਗੁਜਰਾਤ 'ਚ ਅੱਗ

ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਦੀ ਰਿਲੀਜ਼ ਵਿੱਚ ਸਿਰਫ਼

ਫਿਲਮਫੇਅਰ ਐਵਾਰਡ 'ਚ 'ਹਿੰਦੀ ਮੀਡੀਅਮ' ਤੇ 'ਨਿਊਟਨ' ਦੀ ਬੱਲੇ ਬੱਲੇ
ਫਿਲਮਫੇਅਰ ਐਵਾਰਡ 'ਚ 'ਹਿੰਦੀ ਮੀਡੀਅਮ' ਤੇ 'ਨਿਊਟਨ' ਦੀ ਬੱਲੇ ਬੱਲੇ

ਮੁੰਬਈ: ਸਾਲ 2017 ਦੀਆਂ ਬਿਹਤਰੀਨ ਫ਼ਿਲਮਾਂ ਤੇ ਕਲਾਕਾਰਾਂ ਨੂੰ 63ਵਾਂ ਫਿਲਮਫੇਅਰ