ਅਨੁਸ਼ਕਾ ਦੀ ਵੀਡੀਓ ਨੇ ਪ੍ਰਸ਼ੰਸਕਾਂ ਨੂੰ ਡਰਾਇਆ

By: ਏਬੀਪੀ ਸਾਂਝਾ | | Last Updated: Wednesday, 14 February 2018 12:06 PM
ਅਨੁਸ਼ਕਾ ਦੀ ਵੀਡੀਓ ਨੇ ਪ੍ਰਸ਼ੰਸਕਾਂ ਨੂੰ ਡਰਾਇਆ

ਨਵੀਂ ਦਿੱਲੀ: ਵੈਸੇ ਤਾਂ ਵਿਆਹ ਤੋਂ ਬਾਅਦ ਇਹ ਅਨੁਸ਼ਕਾ ਸ਼ਰਮਾ ਦਾ ਪਹਿਲਾ ਵੈਲੇਨਟਾਈਨ ਡੇਅ ਹੈ ਪਰ ਇਸ ਵਾਰ ਉਹ ਇਹ ਵੈਲੇਨਟਾਈਨ ਰੁਮਾਨੀ ਅੰਦਾਜ਼ ਵਿੱਚ ਮਨਾਉਣ ਦੇ ਮੂਡ ਵਿੱਚ ਨਹੀਂ। ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਨ੍ਹਾਂ ਦਾ ਅੰਦਾਜ਼ ਬੇਹੱਦ ਡਰਾਉਣਾ ਲੱਗ ਰਿਹਾ ਹੈ। ਇਸ ਵੀਡੀਓ ਦੇ ਕੈਪਸ਼ਨ ਵਿੱਚ ਅਨੁਸ਼ਕਾ ਨੇ ਲਿਖਿਆ, “ਕੀ ਤੁਸੀਂ ਇਸ ਕੁੜੀ ਦੇ ਵੈਲੇਨਟਾਈਨ ਬਣਨਾ ਚਾਹੁੰਦੇ ਹੋ?” ਅਨੁਸ਼ਕਾ ਜਿਸ ਕੁੜੀ ਬਾਰੇ ਗੱਲ ਕਰ ਰਹੀ ਹੈ, ਉਹ ਕੋਈ ਹੋਰ ਨਹੀਂ ਬਲਕਿ ਉਹ ਖੁਦ ਹੈ।

 

ਅਨੁਸ਼ਕਾ ਸ਼ਰਮਾ ਨੇ ਆਪਣੀ ਫਿਲਮ ‘ਪਰੀ’ ਦਾ ਨਵਾਂ ਟੀਜ਼ਰ ਸ਼ੇਅਰ ਕੀਤਾ ਹੈ। ਇਸ ਵਿੱਚ ਅਨੁਸ਼ਕਾ ਆਪਣੇ ਸਾਥੀ ਨੂੰ ਆਈ ਲਵ ਯੂ ਕਹਿੰਦੀ ਨਜ਼ਰ ਆ ਰਹੀ ਹੈ, ਫਿਰ ਉਨ੍ਹਾਂ ਨੂੰ ਇੱਕ ਖਤਰਨਾਕ ਪਰਛਾਵਾਂ ਨਜ਼ਰ ਆਉਂਦਾ ਹੈ। ਇਸ ਤੋਂ ਪਹਿਲਾਂ ਵੀ ਅਨੁਸ਼ਕਾ ਫਿਲਮ ਦੇ ਕਈ ਟੀਜ਼ਰ ਰਿਲੀਜ਼ ਕਰ ਚੁੱਕੀ ਹੈ ਪਰ ਇਹ ਹੁਣ ਤੱਕ ਦਾ ਸਭ ਤੋਂ ਡਰਾਉਣਾ ਹੈ।

ਹੁਣ ਤੱਕ ਦੇ ਟੀਜ਼ਰ ਤੇ ਪੋਸਟਰ ਵੇਖ ਕੇ ਲੱਗਦਾ ਹੈ ਕਿ ਫਿਲਮ ਹੌਰਰ ਤੇ ਥ੍ਰਿਲਰ ਦਾ ਜ਼ਬਰਦਸਤ ਮੇਲ ਹੋਵੇਗੀ। ਇਸ ਫਿਲਮ ਦਾ ਅੱਜ ਟ੍ਰੇਲਰ ਰਿਲੀਜ਼ ਹੋਵੇਗਾ। ਫਿਲਮ ਦੋ ਮਾਰਚ ਨੂੰ ਰਿਲੀਜ਼ ਹੋਣੀ ਹੈ। ਵਿਆਹ ਤੋਂ ਬਾਅਦ ਇਹ ਅਨੁਸ਼ਕਾ ਦੀ ਪਹਿਲੀ ਫਿਲਮ ਹੈ।

First Published: Wednesday, 14 February 2018 12:06 PM

Related Stories

ਬੈਲੇ ਡਾਂਸ ਨਾਲ ਬਣਾਇਆ ਲੋਕਾਂ ਨੂੰ ਦੀਵਾਨਾ, ਹੁਣ ਸਿੱਖ ਰਹੀ ਪੋਲ ਡਾਂਸ, ਵੇਖੋ ਵੀਡੀਓ
ਬੈਲੇ ਡਾਂਸ ਨਾਲ ਬਣਾਇਆ ਲੋਕਾਂ ਨੂੰ ਦੀਵਾਨਾ, ਹੁਣ ਸਿੱਖ ਰਹੀ ਪੋਲ ਡਾਂਸ, ਵੇਖੋ...

ਨਵੀਂ ਦਿੱਲੀ: ਬਾਲੀਵੁੱਡ ਦੀ ਸੁਪਰਹਿੱਟ ਫ਼ਿਲਮ ਬਾਹੂਬਲੀ ਵਿੱਚ ਹੀਰੋ ਪ੍ਰਭਾਸ ਨੂੰ

'ਬਾਗੀ-2' ਤੋਂ ਪਹਿਲਾਂ ਹੀ 'ਬਾਗੀ-3' ਦਾ ਐਲਾਨ
'ਬਾਗੀ-2' ਤੋਂ ਪਹਿਲਾਂ ਹੀ 'ਬਾਗੀ-3' ਦਾ ਐਲਾਨ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ‘ਬਾਗੀ’ ਸੀਰੀਜ਼ ਦੀ ਤੀਜੀ

'ਰਣਭੂਮੀ' 'ਚ ਵਰੁਣ ਧਵਨ ਬਣਨਗੇ ਯੋਧਾ
'ਰਣਭੂਮੀ' 'ਚ ਵਰੁਣ ਧਵਨ ਬਣਨਗੇ ਯੋਧਾ

ਨਵੀਂ ਦਿੱਲੀ: ਅਦਾਕਾਰ ਵਰੁਣ ਧਵਨ ਨਾਲ ਫਿਲਮ ਨੂੰ ਲੈ ਕੇ ਡਾਇਰੈਕਟਰ ਨੇ ਵੱਡਾ ਐਲਾਨ

'ਬਲੈਕ ਪੈਂਥਰ' ਨੇ ਅੱਯਾਰੀ' ਨੂੰ ਰਗੜਿਆ
'ਬਲੈਕ ਪੈਂਥਰ' ਨੇ ਅੱਯਾਰੀ' ਨੂੰ ਰਗੜਿਆ

ਨਵੀਂ ਦਿੱਲੀ: ਮਾਰਵਲ ਸਟੂਡੀਓਜ਼ ਦੀ ‘ਬਲੈਕ ਪੈਂਥਰ’ ਨੇ ਭਾਰਤ ਵਿੱਚ ਰਿਲੀਜ਼ ਦੇ

'ਰੇਸ-3' ਦੀ ਸ਼ੂਟਿੰਗ ਦੌਰਾਨ ਸਲਮਾਨ ਨੇ ਥਾਈ ਰੰਗ !
'ਰੇਸ-3' ਦੀ ਸ਼ੂਟਿੰਗ ਦੌਰਾਨ ਸਲਮਾਨ ਨੇ ਥਾਈ ਰੰਗ !

ਮੁੰਬਈ: ਆਪਣੀ ਅਗਲੀ ਫਿਲਮ ‘ਰੇਸ-3’ ਦੀ ਸ਼ੂਟਿੰਗ ਵਿੱਚ ਰੁੱਝੇ ਸਲਮਾਨ ਖਾਨ ਨੇ

ਬਾਲੀਵੁੱਡ 'ਚ 49 ਸਾਲ ਬਾਅਦ ਅਮਿਤਾਬ ਨੂੰ ਦੇਣੀ ਪਈ ਨੌਕਰੀ ਲਈ ਅਰਜ਼ੀ
ਬਾਲੀਵੁੱਡ 'ਚ 49 ਸਾਲ ਬਾਅਦ ਅਮਿਤਾਬ ਨੂੰ ਦੇਣੀ ਪਈ ਨੌਕਰੀ ਲਈ ਅਰਜ਼ੀ

ਨਵੀਂ ਦਿੱਲੀ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ 76 ਸਾਲ ਦੀ ਉਮਰ ਵਿੱਚ

ਪਾਕਿਸਤਾਨ ਨੇ ਲਾਈ ਫਿਲਮ ‘ਅੱਯਾਰੀ’ ’ਤੇ ਪਾਬੰਦੀ
ਪਾਕਿਸਤਾਨ ਨੇ ਲਾਈ ਫਿਲਮ ‘ਅੱਯਾਰੀ’ ’ਤੇ ਪਾਬੰਦੀ

ਮੁੰਬਈ: ਪਾਕਿਸਤਾਨ ਨੇ ਬਾਲੀਵੁੱਡ ਫਿਲਮ ‘ਅੱਯਾਰੀ’ ’ਤੇ ਪਾਬੰਦੀ ਲਾ ਦਿੱਤੀ ਹੈ।