ਪ੍ਰਿੰਸ ਨੇ ਕੀਤਾ ਪਿਆਰ ਦਾ ਇਜ਼ਹਾਰ

By: Tahira Bhasin | | Last Updated: Tuesday, 16 May 2017 12:54 PM
ਪ੍ਰਿੰਸ ਨੇ ਕੀਤਾ ਪਿਆਰ ਦਾ ਇਜ਼ਹਾਰ

ਮੁੰਬਈ: ਬਿੱਗ ਬੌਸ ਕਨਟੈਂਸਟੰਟ ਪ੍ਰਿੰਸ ਨਰੂਲਾ ਨੇ ਆਖਰਕਾਰ ਯੁਵਿਕਾ ਚੌਧਰੀ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਪ੍ਰਿੰਸ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਯੁਵਿਕਾ ਨੂੰ ਚਾਹੁੰਦੇ ਹਨ। ਪ੍ਰਿੰਸ ਨੇ ਕਿਹਾ, “ਬਿੱਗ ਬਾਸ ਤੋਂ ਹੀ ਮੈਨੂੰ ਯੁਵਿਕਾ ਨਾਲ ਪਿਆਰ ਹੋ ਗਿਆ ਸੀ। ਮੈਂ ਕਾਫੀ ਸਮੇਂ ਤੋਂ ਆਪਣੇ ਮਨ ਵਿੱਚ ਉਸ ਨੂੰ ਡੇਟ ਕਰ ਰਿਹਾ ਹਾਂ। ਯੁਵਿਕਾ ਵੀ ਇਹ ਜਾਣਦੀ ਹੈ।”

ਜਦ ਯੁਵਿਕਾ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਹਾਮੀ ਭਰੀ। ਉਨਾਂ ਕਿਹਾ, “ਮੈਨੂੰ ਪ੍ਰਿੰਸ ਨਾਲ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ ਪਰ ਉਸ ਨਾਲ ਰਿਸ਼ਤੇ ਬਾਰੇ ਮੈਂ ਫਿਲਹਾਲ ਸੋਚ ਰਹੀ ਹਾਂ। ਇਨ੍ਹਾਂ ਮਾਮਲਿਆਂ ਵਿੱਚ ਸਮਾਂ ਤਾਂ ਲੱਗ ਹੀ ਜਾਂਦਾ ਹੈ।”

ਪ੍ਰਿੰਸ ਨੇ ਦੱਸਿਆ ਕਿ ਉਹ ਯੁਵਿਕਾ ਦੀ ਗੱਲ ਚੰਗੀ ਤਰ੍ਹਾਂ ਸਮਝਦੇ ਹਨ। ਤੇ ਉਨ੍ਹਾਂ ਨੂੰ ਯੁਵਿਕਾ ਦੀ ਹਾਂ ਦੀ ਉਡੀਕ ਹੈ।

First Published: Tuesday, 16 May 2017 12:54 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ