ਕਾਇਲੀ ਜੇਨਰ ਤੇ ਰੋਨਾਲਡੋ ਦਾ ਵੱਡਾ ਰਿਕਾਰਡ ਤੋੜੇਗੀ ਪ੍ਰਿਆ

By: ਏਬੀਪੀ ਸਾਂਝਾ | | Last Updated: Tuesday, 13 February 2018 4:23 PM
ਕਾਇਲੀ ਜੇਨਰ ਤੇ ਰੋਨਾਲਡੋ ਦਾ ਵੱਡਾ ਰਿਕਾਰਡ ਤੋੜੇਗੀ ਪ੍ਰਿਆ

ਨਵੀਂ ਦਿੱਲੀ: ਅਦਾਕਾਰਾ ਪ੍ਰਿਆ ਪ੍ਰਕਾਸ਼ ਨੇ ਕਦੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਹ ਰਾਤੋ-ਰਾਤ ਇੰਟਰਨੈੱਟ ਕੁਈਨ ਬਣ ਜਾਵੇਗੀ। ਮਲਿਆਲਮ ਫਿਲਮ ਦੇ ਗਾਣੇ ਦੀ ਛੋਟੀ ਜਿਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਇਸ ਵਿੱਚ ਪ੍ਰਿਆ ਇਸ਼ਾਰਿਆਂ ਰਾਹੀਂ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਬੜਾ ਪਸੰਦ ਕੀਤਾ ਜਾ ਰਿਹਾ ਹੈ।

 

Thank you for all the love and support????

A post shared by priya prakash varrier (@priya.p.varrier) on

 

ਵੀਡੀਓ ਦੇ ਵਾਇਰਲ ਹੁੰਦੇ ਹੀ ਫੈਨਜ਼ ਨੇ ਪ੍ਰਿਆ ਨੂੰ ਸੋਸ਼ਲ ਮੀਡੀਆ ‘ਤੇ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਿਆ ਨੂੰ ਪਿਛਲੇ 24 ਘੰਟਿਆਂ ਵਿੱਚ 605k ਤੋਂ ਜ਼ਿਆਦਾ ਲੋਕਾਂ ਨੇ ਫਾਲੋ ਕੀਤਾ। ਇੰਨੇ ਘੱਟ ਟਾਈਮ ਵਿੱਚ ਫਾਲੋਅਰਜ਼ ਵਧਾ ਕੇ ਪ੍ਰਿਆ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ।

 

ਇਸ ਨਾਲ ਉਹ ਅਮਰੀਕਨ ਸਟਾਰ ਕਾਇਲੀ ਜੇਨਰ ਦੇ ਕਾਫੀ ਕਰੀਬ ਆ ਗਈ ਹੈ। ਕਾਇਲੀ ਨੂੰ 24 ਘੰਟਿਆਂ ਅੰਦਰ ਫਾਲੋ ਕਰਨ ਵਾਲਿਆਂ ਦੀ ਗਿਣਤੀ 806K ਹੈ। ਇਸ ਦੇ ਨਾਲ ਹੀ ਸਭ ਤੋਂ ਅੱਗੇ ਚੱਲ ਰਹੇ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਇੱਕ ਦਿਨ ਵਿੱਚ 1.7M ਯੂਜ਼ਰ ਆਪਣੇ ਫਾਲੋਅਰਜ਼ ਬਣਾਏ ਸਨ। ਪ੍ਰਿਆ ਤੀਜ਼ੇ ਨੰਬਰ ‘ਤੇ ਤਾਂ ਪਹੁੰਚ ਹੀ ਗਈ ਹੈ।

 

ਇਸ ਦੇ ਨਾਲ ਹੀ ਪ੍ਰਿਆ ਦਾ ਇੰਸਟਾਗ੍ਰਾਮ ਅਕਾਉਂਟ ਵੈਰੀਫਾਇਡ ਵੀ ਹੋ ਗਿਆ ਹੈ। ਇਹ ਆਪਣੇ ਆਪ ਵਿੱਚ ਕਾਫੀ ਦਿਲਚਸਪ ਹੈ ਕਿ ਪਹਿਲੀ ਫਿਲਮ ਦੇ ਇੱਕ ਛੋਟੇ ਜਿਹੇ ਸੀਨ ਨੇ ਹੀ ਪ੍ਰਿਆ ਨੂੰ ਮਸ਼ਹੂਰ ਕਰ ਦਿੱਤਾ। ਉਹ ਹਾਲੇ ਬੀਕਾਮ ਦੀ ਪੜ੍ਹਾਈ ਕਰ ਰਹੀ ਹੈ।

First Published: Tuesday, 13 February 2018 4:23 PM

Related Stories

ਕਪਿਲ ਸ਼ਰਮਾ ਬੱਸਾਂ ਤੇ ਆਟੋਆਂ 'ਚ ਸਫਰ ਕਰਨ ਲਈ ਮਜਬੂਰ
ਕਪਿਲ ਸ਼ਰਮਾ ਬੱਸਾਂ ਤੇ ਆਟੋਆਂ 'ਚ ਸਫਰ ਕਰਨ ਲਈ ਮਜਬੂਰ

ਨਵੀਂ ਦਿੱਲੀ: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਤੋਂ ਛੋਟੇ ਪਰਦੇ ‘ਤੇ

ਸ਼ਾਹਿਦ ਕਿਸ ਤੋਂ ਡਰੇ?, ਕਿਹਾ, ਇਨ੍ਹਾਂ ਦਾ ਮੂੰਹ ਵੇਖਿਆ ਤਾਂ ਮੌਤ ਪੱਕੀ!
ਸ਼ਾਹਿਦ ਕਿਸ ਤੋਂ ਡਰੇ?, ਕਿਹਾ, ਇਨ੍ਹਾਂ ਦਾ ਮੂੰਹ ਵੇਖਿਆ ਤਾਂ ਮੌਤ ਪੱਕੀ!

ਨਵੀਂ ਦਿੱਲੀ: ਸ਼ਾਹਿਦ ਦੀ ਫਿਲਮ ‘ਪਦਮਾਵਤ’ ਬਾਕਸ ਆਫਿਸ ‘ਤੇ ਕਮਾਈ ਦੇ ਸਾਰੇ

ਪ੍ਰੇਮ ਚੋਪੜਾ ਤੇ ਓਮ ਪੁਰੀ ਨੂੰ ਟੱਕਰ ਦੇਣਗੇ ਨਵਾਜ਼ੁਦੀਨ ਸਿੱਦੀਕੀ
ਪ੍ਰੇਮ ਚੋਪੜਾ ਤੇ ਓਮ ਪੁਰੀ ਨੂੰ ਟੱਕਰ ਦੇਣਗੇ ਨਵਾਜ਼ੁਦੀਨ ਸਿੱਦੀਕੀ

ਨਵੀਂ ਦਿੱਲੀ: ਬਾਲੀਵੁੱਡ ਵਿੱਚ ਨੈਗੇਟਿਵ ਕਿਰਦਾਰਾਂ ਦੀ ਕਦੇ ਘਾਟ ਨਹੀਂ ਰਹੀ। ਇਸੇ

ਰਿਐਲਟੀ ਸ਼ੋਅ ਦੇ ਆਡੀਸ਼ਨ 'ਚ ਕੁੜੀਆਂ ਨੂੰ ਕੱਪੜੇ ਲਾਹ ਕੇ KISS ਕਰਨ ਲਈ ਕਿਹਾ
ਰਿਐਲਟੀ ਸ਼ੋਅ ਦੇ ਆਡੀਸ਼ਨ 'ਚ ਕੁੜੀਆਂ ਨੂੰ ਕੱਪੜੇ ਲਾਹ ਕੇ KISS ਕਰਨ ਲਈ ਕਿਹਾ

ਬੰਗਲੁਰੁ: ਆਡੀਸ਼ਨ ਦੌਰਾਨ ਭੱਦੇ ਸਵਾਲ ਪੁੱਛਣ ਵਾਲਾ ਇੱਕ ਹੈਰਾਨੀਜਨਕ ਮਾਮਲਾ

‘ਪਦਮਾਵਤ’ ਤੋਂ ਬਾਅਦ ਦੀਪਿਕਾ ਪਾਦੂਕੋਨ ਦਾ ਨਵਾਂ ਰੂਪ, ਬਣੀ 'ਮਾਫ਼ੀਆ ਕੁਈਨ'
‘ਪਦਮਾਵਤ’ ਤੋਂ ਬਾਅਦ ਦੀਪਿਕਾ ਪਾਦੂਕੋਨ ਦਾ ਨਵਾਂ ਰੂਪ, ਬਣੀ 'ਮਾਫ਼ੀਆ ਕੁਈਨ'

ਮੁੰਬਈ:ਫ਼ਿਲਮ ‘ਪਦਮਾਵਤ’ ਵਿੱਚ ਰਾਣੀ ਪਦਮਾਵਤੀ ਦਾ ਕਿਰਦਾਰ ਕਰ ਚੁੱਕੀ ਦੀਪਿਕਾ

ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ!
ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅਦਾਕਾਰ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਉਹ ਆਪਣੀ ਅਗਲੀ ਫਿਲਮ

ਇਸ ਦੇਸ਼ ਨੇ ਲਾਈ 'ਪੈਡਮੈਨ' 'ਤੇ ਪਾਬੰਦੀ
ਇਸ ਦੇਸ਼ ਨੇ ਲਾਈ 'ਪੈਡਮੈਨ' 'ਤੇ ਪਾਬੰਦੀ

ਨਵੀਂ ਦਿੱਲੀ- 9 ਫਰਵਰੀ ਨੂੰ ਦੇਸ਼ਾਂ-ਵਿਦੇਸ਼ਾਂ ‘ਚ ਰਿਲੀਜ਼ ਹੋਈ ਅਕਸ਼ੈ ਕੁਮਾਰ