ਰਾਧੇ ਮਾਂ ਬਣੀ ਅਦਾਕਾਰਾ, ਸ਼ੌਰਟ ਫਿਲਮ 'ਚ ਆਏਗੀ ਨਜ਼ਰ

By: Tahira Bhasin | | Last Updated: Thursday, 18 May 2017 1:07 PM
ਰਾਧੇ ਮਾਂ ਬਣੀ ਅਦਾਕਾਰਾ, ਸ਼ੌਰਟ ਫਿਲਮ 'ਚ ਆਏਗੀ ਨਜ਼ਰ

ਚੰਡੀਗੜ੍ਹ: ਗੁਰਮੀਤ ਰਾਮ ਰਹੀਮ ਸਿੰਘ ਤੋਂ ਬਾਅਦ ਹੁਣ ਸੰਤ ਕਹਾਉਣ ਵਾਲੀ ਰਾਧੇ ਮਾਂ ਨੇ ਵੀ ਅਦਾਕਾਰੀ ਵਿੱਚ ਆਪਣਾ ਡੈਬਿਊ ਕੀਤਾ ਹੈ। ਖਬਰ ਹੈ ਕਿ ਰਾਧੇ ਮਾਂ ਨੇ ਆਪਣੇ ਬੰਗਲੇ ਵਿੱਚ ਇੱਕ ਸ਼ੌਰਟ ਫਿਲਮ ਲਈ ਸ਼ੂਟ ਕੀਤਾ ਹੈ। ਫਿਲਮ ਦਾ ਨਾਂ ਹੈ, ਨੋ ਕਾਸਟਿੰਗ ਨੋ ਕਾਊਚ, ਓਨਲੀ ਆਊਚ।

ਫਿਲਮ ਵਿੱਚ ਰਾਧੇ ਮਾਂ ਆਪਣਾ ਹੀ ਕਿਰਦਾਰ ਨਿਭਾਅ ਰਹੀ ਹੈ। ਉਹ ਇੱਕ ਕੁੜੀ ਨੂੰ ਸਹੀ ਰਾਹ ‘ਤੇ ਪਾਉਂਦੀ ਹੈ। ਫਿਲਮ ਦੇ ਨਿਰਮਾਤਾ ਨੇ ਦੱਸਿਆ, ਇਸ ਫਿਲਮ ਰਾਹੀਂ ਲੋਕਾਂ ਨੂੰ ਅਸਲੀ ਰਾਧੇ ਮਾਂ ਵੇਖਣ ਨੂੰ ਮਿਲੇਗੀ। ਉਹ ਫਿਲਮ ਵਿੱਚ ਵੀ ਰੱਬ ਦੀ ਬੰਦੀ ਹੀ ਬਣੀ ਹੈ।

ਨਿਰਮਾਤਾ ਨੇ ਦੱਸਿਆ ਕਿ ਰਾਧੇ ਮਾਂ ਨੇ ਵਧੀਆ ਅਦਾਕਾਰੀ ਕੀਤੀ ਹੈ ਕਿਉਂਕਿ ਉਨ੍ਹਾਂ ਨੇ ਆਪਣਾ ਹੀ ਕਿਰਦਾਰ ਨਿਭਾਉਣਾ ਸੀ। ਇਹ ਫਿਲਮ ਜਲਦ ਡਿਜ਼ੀਟਲ ਮੀਡੀਆ ‘ਤੇ ਰਿਲੀਜ਼ ਹੋਵੇਗੀ।

First Published: Thursday, 18 May 2017 1:07 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ