ਅਦਾਕਾਰਾ ਰੀਮਾ ਨਹੀਂ ਰਹੇ

By: Tahira Bhasin | | Last Updated: Thursday, 18 May 2017 2:45 PM
ਅਦਾਕਾਰਾ ਰੀਮਾ ਨਹੀਂ ਰਹੇ

ਮੁੰਬਈ: ਫਿਲਮ ਤੇ ਛੋਟੇ ਪਰਦੇ ਦਾ ਮਸ਼ੂਹਰ ਚਹਿਰਾ, ਅਦਾਕਾਰਾ ਰੀਮਾ ਲਾਗੂ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਕਰੀਬ 3 ਵਜੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਰੀਮਾ ਨੇ ਆਪਣੇ ਆਖਰੀ ਸਾਹ ਲਏ। ਦਿਲ ਦਾ ਦੌਰਾ ਪੈਣ ਕਰਕੇ ਰੀਮਾ ਦੀ ਮੌਤ ਹੋ ਗਈ।

ਰੀਮਾ 59 ਸਾਲਾਂ ਦੀ ਸੀ ਤੇ ਛੋਟੇ ਪਰਦੇ ਦੇ ਇੱਕ ਸ਼ੋਅ ਨਾਮਕਰਨ ਵਿੱਚ ਕੰਮ ਕਰ ਰਹੀ ਸੀ। ਪਿਛਲੇ ਚਾਰ ਸਾਲਾਂ ਤੋਂ ਮਰਾਠੀ ਮੰਚ ‘ਤੇ ਵੀ ਰੀਮਾ ਨੇ ਖੂਬ ਕੰਮ ਕੀਤਾ। ਰੀਮਾ ਨੇ ਬਾਲੀਵੁੱਡ ਵਿੱਚ ਕਈ ਯਾਦਗਾਰ ਕਿਰਦਾਰ ਅਦਾ ਕੀਤੇ ਸਨ।

ਸ਼ਾਹਰੁਖ ਖਾਨ ਦੀ ਫਿਲਮ ‘ਕਲ ਹੋ ਨਾ ਹੋ’ ਤੇ ਮਾਧੁਰੀ ਦਿਕਸ਼ਿਤ ਦੀ ਫਿਲਮ ‘ਹਮ ਆਪਕੇ ਹੈਂ ਕੌਣ’ ਵਿੱਚ ਰੀਮਾ ਨੇ ਮਾਂ ਦਾ ਕਿਰਦਾਰ ਨਿਭਾਇਆ ਸੀ ਜੋ ਅੱਜ ਤਕ ਚਰਚਿਤ ਹੈ।

First Published: Thursday, 18 May 2017 12:20 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ