ਪ੍ਰਭਾਸ ਦੀ ਫਿਲਮ ਤੋਂ ਬਾਹਰ ਸ਼ਰੱਧਾ ਤੇ ਦਿਸ਼ਾ

By: Tahira Bhasin | | Last Updated: Wednesday, 17 May 2017 6:00 PM
ਪ੍ਰਭਾਸ ਦੀ ਫਿਲਮ ਤੋਂ ਬਾਹਰ ਸ਼ਰੱਧਾ ਤੇ ਦਿਸ਼ਾ

ਮੁੰਬਈ: ‘ਬਾਹੂਬਲੀ’ ਦੇ ਮੁੱਖ ਅਦਾਕਾਰ ਪ੍ਰਭਾਸ ਦੀ ਅਗਲੀ ਫਿਲਮ ‘ਸਾਹੋ’ ਲਈ ਕੋਈ ਵੀ ਬਾਲੀਵੁੱਡ ਅਦਾਕਾਰਾ ਨਹੀਂ ਮਿਲ ਰਹੀ। ਪਹਿਲਾਂ ਖਬਰਾਂ ਸੀ ਕਿ ਕੈਟਰੀਨਾ ਕੈਫ ਪ੍ਰਭਾਸ ਨਾਲ ਨਜ਼ਰ ਆਏਗੀ ਪਰ ਉਹ ਵੀ ਝੂਠ ਨਿਕਲੀ। ਹੁਣ ਸੁਣਨ ਵਿੱਚ ਆਇਆ ਹੈ ਕਿ ਸ਼ਰੱਧਾ ਕਪੂਰ ਤੇ ਦਿਸ਼ਾ ਪਾਟਨੀ ਵੀ ਫਿਲਮ ਵਿੱਚੋਂ ਬਾਹਰ ਹੋ ਗਈਆਂ ਹਨ।

ਵਜ੍ਹਾ ਫੀਸ ਨੂੰ ਲੈ ਕੇ ਹੈ। ਉਨ੍ਹਾਂ ਦੀ ਡਿਮਾਂਡ ਬਹੁਤ ਵੱਡੀ ਹੈ। ਸ਼ਰੱਧਾ ਕਪੂਰ ਨੇ ਫਿਲਮ ਲਈ 8 ਕਰੋੜ ਰੁਪਏ ਮੰਗੇ ਹਨ ਤੇ ਦਿਸ਼ਾ ਨੇ ਪੰਜ ਕਰੋੜ ਰੁਪਏ। ਫਿਲਮ ਦੀ ਟੀਮ ਅਨੁਸਾਰ ਦੋਵੇਂ ਹੀ ਅਦਾਕਾਰਾਂ ਬਹੁਤ ਪੈਸੇ ਮੰਗ ਰਹੀਆਂ ਹਨ। ਇਸ ਲਈ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ।

ਸੁਣਨ ਵਿੱਚ ਆਇਆ ਹੈ ਕਿ ਪ੍ਰਭਾਸ ਨਾਲ ਹੁਣ ‘ਮੋਹਨਜੋਦੜੋ’ ਦੀ ਅਦਾਕਾਰਾ ਪੂਜਾ ਹੇਗੜੇ ਨੂੰ ਲਿਆ ਜਾ ਸਕਦਾ ਹੈ। ‘ਸਾਹੋ’ ਇੱਕ ਸਾਈ ਫਾਈ ਥ੍ਰਿਲਰ ਫਿਲਮ ਹੈ ਜਿਸ ਦੀ ਸ਼ੂਟਿੰਗ ਜੂਨ ਵਿੱਚ ਸ਼ੁਰੂ ਹੋਵੇਗੀ।

First Published: Wednesday, 17 May 2017 6:00 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ