ਯੂਲੀਆ ਲਈ ਘਰ ਲੱਭ ਰਹੇ ਸਲਮਾਨ

By: Tahira Bhasin | | Last Updated: Wednesday, 17 May 2017 4:42 PM
ਯੂਲੀਆ ਲਈ ਘਰ ਲੱਭ ਰਹੇ ਸਲਮਾਨ

ਮੁੰਬਈ: ਸਲਮਾਨ ਖਾਨ ਅੱਜ ਕੱਲ੍ਹ ਮੁੰਬਈ ਵਿੱਚ ਨਵੀਆਂ-ਨਵੀਆਂ ਪ੍ਰੌਪਰਟੀ ਵੇਖ ਰਹੇ ਹਨ। ਖਬਰ ਹੈ ਕਿ ਸਲਮਾਨ ਆਪਣੀ ਰੋਮਾਨੀਅਨ ਗਰਲਫਰੈਂਡ ਯੂਲੀਆ ਨੂੰ ਤੋਹਫੇ ਵਿੱਚ ਘਰ ਦੇਣਾ ਚਾਹੁੰਦੇ ਹਨ। ਸਲਮਾਨ ਬਾਂਦਰਾ ਵਿੱਚ ਯੂਲੀਆ ਲਈ ਵਧੀਆ ਘਰ ਤਲਾਸ਼ ਕਰ ਰਹੇ ਹਨ।ਸਲਮਾਨ ਤੇ ਯੂਲੀਆ ਪਿੱਛਲੇ ਕਾਫੀ ਸਮੇਂ ਤੋਂ ਇਕੱਠੇ ਹਨ। ਹਾਲਾਂਕਿ ਆਪਣੇ ਰਿਸ਼ਤੇ ਬਾਰੇ ਦੋਹਾਂ ਵਿੱਚੋਂ ਕਿਸੇ ਨੇ ਵੀ ਮੀਡੀਆ ਅੱਗੇ ਹਾਮੀ ਨਹੀਂ ਭਰੀ ਹੈ।

ਸਲਮਾਨ ਚਾਹੁੰਦੇ ਹਨ ਕਿ ਯੂਲੀਆ ਦਾ ਘਰ ਉਨ੍ਹਾਂ ਦੇ ਘਰ ਦੇ ਕਰੀਬ ਹੋਵੇ। 25-30 ਕਰੋੜ ਰੁਪਏ ਦੇ ਬਜਟ ਵਿੱਚ ਸਲਮਾਨ ਯੂਲੀਆ ਲਈ ਘਰ ਲੱਭ ਰਹੇ ਹਨ। ਇਸ ਤੋਂ ਇਲਾਵਾ ਸਲਮਾਨ ਨੇ ਯੂਲੀਆ ਨੂੰ ਇੱਕ-ਦੋ ਸੰਗੀਤ ਦੇ ਪ੍ਰਾਜੈਕਟ ਵੀ ਦੁਆਏ ਹਨ।

First Published: Wednesday, 17 May 2017 4:42 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ