ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

By: ABP Sanjha | | Last Updated: Friday, 11 August 2017 2:04 PM
ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’ ਲੈ ਕੇ ਆ ਰਿਹਾ ਹੈ। ਸੰਜੇ ਦੱਤ ਨੇ ‘ਭੂਮੀ’ ਦੇ ਟ੍ਰੇਲਰ ਨੂੰ ਲਾਂਚ ਕੀਤਾ ਹੈ। ਇਸ ਫਿਲਮ ਨੂੰ YouTube ‘ਤੇ ਤਕਰੀਬਨ ਦੋ ਲੱਖ ਲੋਕ ਦੇਖ ਚੁੱਕੇ ਹਨ। ਇਸ ਦੇ ਲਾਂਚ ‘ਤੇ ਸੰਜੇ ਦੱਤ ਦੀ ਬਾਇਓਪਿਕ ਦੇ ਚਰਿੱਤਰ ਅਭਿਨੇਤਾ ਰਣਬੀਰ ਕਪੂਰ ਵੀ ਮੌਜੂਦ ਸਨ।

 

ਫਿਲਮ ‘ਭੂਮੀ’ ਇੱਕ ਬਦਲੇ ਦਾ ਡਰਾਮਾ ਹੈ, ਜੋ ਇੱਕ ਪਿਤਾ ਤੇ ਧੀ ਦੇ ਜੀਵਨ ਦੇ ਆਲੇ-ਦੁਆਲੇ ਘੁੰਮਦੀ ਹੈ। ਦੱਤ ਇੱਕ ਪਿਤਾ ਤੇ ਅਦਿੱਤੀ ਰਾਓ ਉਸ ਦੀ ਧੀ ਦਾ ਕਿਰਦਾਰ ਨਿਭਾਅ ਰਹੀ ਹੈ। ਸ਼ੇਖਰ ਸੁਮਨ ਲੰਮੇ ਸਮੇਂ ਬਾਅਦ ਇਸ ਫਿਲਮ ‘ਚ ਵਾਪਸੀ ਕਰ ਰਹੇ ਹਨ।

ਫਿਲਮ ਵਿੱਚ ਸ਼ੇਖਰ, ਸੰਜੇ ਦੱਤ ਦੇ ਦੋਸਤ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਟੀਵੀ ਅਦਾਕਾਰ ਸ਼ਰਦ ਕੇਲਕਰ ਤੇ ਸਿਧਾਰਥ ਗੁਪਤਾ ਵੀ ਫਿਲਮ ਵਿੱਚ ਨਜ਼ਰ ਆਉਣਗੇ।

First Published: Friday, 11 August 2017 1:58 PM

Related Stories

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ