ਰਾਮ ਗੋਪਾਲ ਤੇ ਨਾਗਾਰਜੁਨ ਦੀ ਚੌਥੀ ਵਾਰ ਜੋੜੀ

By: ਏਬੀਪੀ ਸਾਂਝਾ | | Last Updated: Wednesday, 14 February 2018 12:56 PM
 ਰਾਮ ਗੋਪਾਲ ਤੇ ਨਾਗਾਰਜੁਨ ਦੀ ਚੌਥੀ ਵਾਰ ਜੋੜੀ

ਨਵੀਂ ਦਿੱਲੀ: ਸੁਪਰ ਸਟਾਰ ਨਾਗਾਰਜੁਨ ਫਿਲਮ ਡਾਇਰੈਕਟਰ ਰਾਮ ਗੋਪਾਲ ਵਰਮਾ ਨਾਲ ਸ਼ੂਟਿੰਗ ਸਾਈਟ ‘ਤੇ ਵੇਖੇ ਗਏ। ਰਾਮ ਗੋਪਾਲ ਵਰਮਾ ਨਾਲ ਨਾਗਾਰਜੁਨ ਚੌਥੀ ਵਾਰ ਕੰਮ ਕਰਨ ਜਾ ਰਹੇ ਹਨ। ਪਿਛਲੇ ਦਿਨੀਂ ਰਾਮ ਗੋਪਾਲ ਵਰਮਾ ਨੇ ਕਿਹਾ ਵੀ ਸੀ, “ਨਾਗਾਰਜੁਨ ਕਾਰਨ ਹੀ ਮੈਂ ਆਪਣੀ ਪਹਿਲੀ ਫਿਲਮ ਬਣਾ ਸਕਿਆ ਸੀ।”

 

ਸੋਸ਼ਲ ਮੀਡੀਆ ਰਾਹੀਂ ਨਾਗਾਰਜੁਨ ਨੇ ਦੱਸਿਆ, “28 ਸਾਲ ਪਹਿਲਾਂ ਮੈਂ ‘ਸ਼ਿਵਾ’ ਫਿਲਮ ਕੀਤੀ ਸੀ ਜਿਸ ਨੇ ਮੈਨੂੰ ਬਹੁਤ ਕੁਝ ਦਿੱਤਾ। ਮੈਨੂੰ ਆਪਣੀ ਆਉਣ ਵਾਲੀ ਫਿਲਮ ਤੋਂ ਕਾਫੀ ਉਮੀਦ ਹੈ। ਇਹ ਸੁਪਰਸਟਾਰ ਅੱਜ ਵੀ ਉਸੇ ਤਰ੍ਹਾਂ ਦੇ ਨਜ਼ਰ ਆ ਰਹੇ ਹਨ ਜਿਸ ਤਰ੍ਹਾਂ ਦੇ 28 ਸਾਲ ਪਹਿਲਾਂ ਨਜ਼ਰ ਆਉਂਦੇ ਸਨ। ਇਹ ਉਨ੍ਹਾਂ ਦਾ ਕ੍ਰਿਸ਼ਮਾ ਹੀ ਹੈ।”

First Published: Wednesday, 14 February 2018 12:56 PM

Related Stories

ਬੈਲੇ ਡਾਂਸ ਨਾਲ ਬਣਾਇਆ ਲੋਕਾਂ ਨੂੰ ਦੀਵਾਨਾ, ਹੁਣ ਸਿੱਖ ਰਹੀ ਪੋਲ ਡਾਂਸ, ਵੇਖੋ ਵੀਡੀਓ
ਬੈਲੇ ਡਾਂਸ ਨਾਲ ਬਣਾਇਆ ਲੋਕਾਂ ਨੂੰ ਦੀਵਾਨਾ, ਹੁਣ ਸਿੱਖ ਰਹੀ ਪੋਲ ਡਾਂਸ, ਵੇਖੋ...

ਨਵੀਂ ਦਿੱਲੀ: ਬਾਲੀਵੁੱਡ ਦੀ ਸੁਪਰਹਿੱਟ ਫ਼ਿਲਮ ਬਾਹੂਬਲੀ ਵਿੱਚ ਹੀਰੋ ਪ੍ਰਭਾਸ ਨੂੰ

'ਬਾਗੀ-2' ਤੋਂ ਪਹਿਲਾਂ ਹੀ 'ਬਾਗੀ-3' ਦਾ ਐਲਾਨ
'ਬਾਗੀ-2' ਤੋਂ ਪਹਿਲਾਂ ਹੀ 'ਬਾਗੀ-3' ਦਾ ਐਲਾਨ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ‘ਬਾਗੀ’ ਸੀਰੀਜ਼ ਦੀ ਤੀਜੀ

'ਰਣਭੂਮੀ' 'ਚ ਵਰੁਣ ਧਵਨ ਬਣਨਗੇ ਯੋਧਾ
'ਰਣਭੂਮੀ' 'ਚ ਵਰੁਣ ਧਵਨ ਬਣਨਗੇ ਯੋਧਾ

ਨਵੀਂ ਦਿੱਲੀ: ਅਦਾਕਾਰ ਵਰੁਣ ਧਵਨ ਨਾਲ ਫਿਲਮ ਨੂੰ ਲੈ ਕੇ ਡਾਇਰੈਕਟਰ ਨੇ ਵੱਡਾ ਐਲਾਨ

'ਬਲੈਕ ਪੈਂਥਰ' ਨੇ ਅੱਯਾਰੀ' ਨੂੰ ਰਗੜਿਆ
'ਬਲੈਕ ਪੈਂਥਰ' ਨੇ ਅੱਯਾਰੀ' ਨੂੰ ਰਗੜਿਆ

ਨਵੀਂ ਦਿੱਲੀ: ਮਾਰਵਲ ਸਟੂਡੀਓਜ਼ ਦੀ ‘ਬਲੈਕ ਪੈਂਥਰ’ ਨੇ ਭਾਰਤ ਵਿੱਚ ਰਿਲੀਜ਼ ਦੇ

'ਰੇਸ-3' ਦੀ ਸ਼ੂਟਿੰਗ ਦੌਰਾਨ ਸਲਮਾਨ ਨੇ ਥਾਈ ਰੰਗ !
'ਰੇਸ-3' ਦੀ ਸ਼ੂਟਿੰਗ ਦੌਰਾਨ ਸਲਮਾਨ ਨੇ ਥਾਈ ਰੰਗ !

ਮੁੰਬਈ: ਆਪਣੀ ਅਗਲੀ ਫਿਲਮ ‘ਰੇਸ-3’ ਦੀ ਸ਼ੂਟਿੰਗ ਵਿੱਚ ਰੁੱਝੇ ਸਲਮਾਨ ਖਾਨ ਨੇ

ਬਾਲੀਵੁੱਡ 'ਚ 49 ਸਾਲ ਬਾਅਦ ਅਮਿਤਾਬ ਨੂੰ ਦੇਣੀ ਪਈ ਨੌਕਰੀ ਲਈ ਅਰਜ਼ੀ
ਬਾਲੀਵੁੱਡ 'ਚ 49 ਸਾਲ ਬਾਅਦ ਅਮਿਤਾਬ ਨੂੰ ਦੇਣੀ ਪਈ ਨੌਕਰੀ ਲਈ ਅਰਜ਼ੀ

ਨਵੀਂ ਦਿੱਲੀ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ 76 ਸਾਲ ਦੀ ਉਮਰ ਵਿੱਚ

ਪਾਕਿਸਤਾਨ ਨੇ ਲਾਈ ਫਿਲਮ ‘ਅੱਯਾਰੀ’ ’ਤੇ ਪਾਬੰਦੀ
ਪਾਕਿਸਤਾਨ ਨੇ ਲਾਈ ਫਿਲਮ ‘ਅੱਯਾਰੀ’ ’ਤੇ ਪਾਬੰਦੀ

ਮੁੰਬਈ: ਪਾਕਿਸਤਾਨ ਨੇ ਬਾਲੀਵੁੱਡ ਫਿਲਮ ‘ਅੱਯਾਰੀ’ ’ਤੇ ਪਾਬੰਦੀ ਲਾ ਦਿੱਤੀ ਹੈ।