ਸ਼ਾਹਿਦ ਕਿਸ ਤੋਂ ਡਰੇ?, ਕਿਹਾ, ਇਨ੍ਹਾਂ ਦਾ ਮੂੰਹ ਵੇਖਿਆ ਤਾਂ ਮੌਤ ਪੱਕੀ!

By: ਏਬੀਪੀ ਸਾਂਝਾ | | Last Updated: Tuesday, 13 February 2018 4:43 PM
ਸ਼ਾਹਿਦ ਕਿਸ ਤੋਂ ਡਰੇ?, ਕਿਹਾ, ਇਨ੍ਹਾਂ ਦਾ ਮੂੰਹ ਵੇਖਿਆ ਤਾਂ ਮੌਤ ਪੱਕੀ!

ਨਵੀਂ ਦਿੱਲੀ: ਸ਼ਾਹਿਦ ਦੀ ਫਿਲਮ ‘ਪਦਮਾਵਤ’ ਬਾਕਸ ਆਫਿਸ ‘ਤੇ ਕਮਾਈ ਦੇ ਸਾਰੇ ਰਿਕਾਰਡ ਤੋੜਦੀ ਜਾ ਰਹੀ ਹੈ ਤੇ ਉਨ੍ਹਾਂ ਦੇ ਕੰਮ ਦੀ ਬੱਲੇ-ਬੱਲੇ ਹੋ ਰਹੀ ਹੈ। ਇਸ ਫਿਲਮ ਵਿੱਚ ਰਾਜਾ ਰਾਵਲ ਰਤਨ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਸ਼ਾਹਿਦ ਅੱਜ-ਕੱਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੋ ਗਏ ਹਨ।

 

ਰੋਜ਼ਾਨਾ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਉਹ ਕੁਝ ਨਾ ਕੁੱਝ ਪੋਸਟ ਕਰਦੇ ਹਨ। ਹੁਣ ਉਨ੍ਹਾਂ ਨੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ‘ਕਾਲੀ ਬਿੱਲੀ ਰਸਤਾ ਕੱਟ ਜਾਵੇ ਤਾਂ ਇੱਕ ਵਾਰ ਤੁਸੀਂ ਬਚ ਸਕਦੇ ਹੋ ਪਰ ਜੇਕਰ…’

Kali Billi ????

A post shared by Shahid Kapoor (@shahidkapoor) on

 

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰ ਉਹ ਕੌਣ ਹੈ ਜਿਹੜਾ ਸ਼ਾਹਿਦ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਤੇ ਇੰਨਾ ਮਨਹੂਸ ਹੈ ਕਿ ਉਹ ਉਸ ਨੂੰ ਵੇਖਣਾ ਤੱਕ ਨਹੀਂ ਚਾਹੁੰਦੇ। ਦਰਅਸਲ ਇਸ ਵੀਡੀਓ ਵਿੱਚ ਸ਼ਾਹਿਦ ਆਪਣੀ ਫਿਲਮ ‘ਕਮੀਨੇ’ ਦਾ ਡਾਇਲਾਗ ਬੋਲਦੇ ਨਜ਼ਰ ਆ ਰਹੇ ਹਨ।

 

ਵਿਸ਼ਾਲ ਭਾਰਦਵਾਜ ਵੱਲੋਂ ਡਾਇਰੈਕਟਿਡ ਫਿਲਮ ‘ਕਮੀਨੇ’ ਵਿੱਚ ਸ਼ਾਹਿਦ ਕਪੂਰ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਸਾਲ 2009 ਵਿੱਚ ਆਈ ਇਸ ਫਿਲਮ ਨੇ ਬਾਕਸ ਆਫਿਸ ‘ਤੇ ਚੰਗਾ ਰਿਕਾਰਡ ਬਣਾਇਆ ਸੀ।

First Published: Tuesday, 13 February 2018 4:43 PM

Related Stories

ਬੈਲੇ ਡਾਂਸ ਨਾਲ ਬਣਾਇਆ ਲੋਕਾਂ ਨੂੰ ਦੀਵਾਨਾ, ਹੁਣ ਸਿੱਖ ਰਹੀ ਪੋਲ ਡਾਂਸ, ਵੇਖੋ ਵੀਡੀਓ
ਬੈਲੇ ਡਾਂਸ ਨਾਲ ਬਣਾਇਆ ਲੋਕਾਂ ਨੂੰ ਦੀਵਾਨਾ, ਹੁਣ ਸਿੱਖ ਰਹੀ ਪੋਲ ਡਾਂਸ, ਵੇਖੋ...

ਨਵੀਂ ਦਿੱਲੀ: ਬਾਲੀਵੁੱਡ ਦੀ ਸੁਪਰਹਿੱਟ ਫ਼ਿਲਮ ਬਾਹੂਬਲੀ ਵਿੱਚ ਹੀਰੋ ਪ੍ਰਭਾਸ ਨੂੰ

'ਬਾਗੀ-2' ਤੋਂ ਪਹਿਲਾਂ ਹੀ 'ਬਾਗੀ-3' ਦਾ ਐਲਾਨ
'ਬਾਗੀ-2' ਤੋਂ ਪਹਿਲਾਂ ਹੀ 'ਬਾਗੀ-3' ਦਾ ਐਲਾਨ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ‘ਬਾਗੀ’ ਸੀਰੀਜ਼ ਦੀ ਤੀਜੀ

'ਰਣਭੂਮੀ' 'ਚ ਵਰੁਣ ਧਵਨ ਬਣਨਗੇ ਯੋਧਾ
'ਰਣਭੂਮੀ' 'ਚ ਵਰੁਣ ਧਵਨ ਬਣਨਗੇ ਯੋਧਾ

ਨਵੀਂ ਦਿੱਲੀ: ਅਦਾਕਾਰ ਵਰੁਣ ਧਵਨ ਨਾਲ ਫਿਲਮ ਨੂੰ ਲੈ ਕੇ ਡਾਇਰੈਕਟਰ ਨੇ ਵੱਡਾ ਐਲਾਨ

'ਬਲੈਕ ਪੈਂਥਰ' ਨੇ ਅੱਯਾਰੀ' ਨੂੰ ਰਗੜਿਆ
'ਬਲੈਕ ਪੈਂਥਰ' ਨੇ ਅੱਯਾਰੀ' ਨੂੰ ਰਗੜਿਆ

ਨਵੀਂ ਦਿੱਲੀ: ਮਾਰਵਲ ਸਟੂਡੀਓਜ਼ ਦੀ ‘ਬਲੈਕ ਪੈਂਥਰ’ ਨੇ ਭਾਰਤ ਵਿੱਚ ਰਿਲੀਜ਼ ਦੇ

'ਰੇਸ-3' ਦੀ ਸ਼ੂਟਿੰਗ ਦੌਰਾਨ ਸਲਮਾਨ ਨੇ ਥਾਈ ਰੰਗ !
'ਰੇਸ-3' ਦੀ ਸ਼ੂਟਿੰਗ ਦੌਰਾਨ ਸਲਮਾਨ ਨੇ ਥਾਈ ਰੰਗ !

ਮੁੰਬਈ: ਆਪਣੀ ਅਗਲੀ ਫਿਲਮ ‘ਰੇਸ-3’ ਦੀ ਸ਼ੂਟਿੰਗ ਵਿੱਚ ਰੁੱਝੇ ਸਲਮਾਨ ਖਾਨ ਨੇ

ਬਾਲੀਵੁੱਡ 'ਚ 49 ਸਾਲ ਬਾਅਦ ਅਮਿਤਾਬ ਨੂੰ ਦੇਣੀ ਪਈ ਨੌਕਰੀ ਲਈ ਅਰਜ਼ੀ
ਬਾਲੀਵੁੱਡ 'ਚ 49 ਸਾਲ ਬਾਅਦ ਅਮਿਤਾਬ ਨੂੰ ਦੇਣੀ ਪਈ ਨੌਕਰੀ ਲਈ ਅਰਜ਼ੀ

ਨਵੀਂ ਦਿੱਲੀ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ 76 ਸਾਲ ਦੀ ਉਮਰ ਵਿੱਚ

ਪਾਕਿਸਤਾਨ ਨੇ ਲਾਈ ਫਿਲਮ ‘ਅੱਯਾਰੀ’ ’ਤੇ ਪਾਬੰਦੀ
ਪਾਕਿਸਤਾਨ ਨੇ ਲਾਈ ਫਿਲਮ ‘ਅੱਯਾਰੀ’ ’ਤੇ ਪਾਬੰਦੀ

ਮੁੰਬਈ: ਪਾਕਿਸਤਾਨ ਨੇ ਬਾਲੀਵੁੱਡ ਫਿਲਮ ‘ਅੱਯਾਰੀ’ ’ਤੇ ਪਾਬੰਦੀ ਲਾ ਦਿੱਤੀ ਹੈ।