ਗਾਇਕ ਕਰਨ ਅਦਾਕਾਰਾਂ ਨੂੰ ਸਪੋਰਟ: ਸ਼ਰੱਧਾ

By: Tahira Bhasin | | Last Updated: Wednesday, 10 May 2017 5:57 PM
ਗਾਇਕ ਕਰਨ ਅਦਾਕਾਰਾਂ ਨੂੰ ਸਪੋਰਟ: ਸ਼ਰੱਧਾ

ਚੰਡੀਗੜ੍ਹ: ਬਾਲੀਵੁੱਡ ਵਿੱਚ ਚੱਲ ਰਹੀ ਗਾਇਕ ਅਦਾਕਾਰ ਕੰਟਰੋਵਰਸੀ ‘ਤੇ ਸ਼ਰੱਧਾ ਕਪੂਰ ਵੀ ਹੁਣ ਬੋਲੀ ਹੈ। ਸ਼ਰੱਧਾ ਨੇ ਕਿਹਾ ਹੈ ਕਿ ਕੋਈ ਕਿਸੇ ਨੂੰ ਕੁਝ ਵੀ ਕਰਨ ਤੋਂ ਰੋਕ ਨਹੀਂ ਸਕਦਾ। ਉਨ੍ਹਾਂ ਕਿਹਾ, “ਜਿਸ ਦਾ ਜੋ ਮਨ ਕਰੇ, ਉਹ ਕਰ ਸਕਦਾ ਹੈ। ਕਿਉਂ ਅਦਾਕਾਰ ਗਾਣਾ ਨਹੀਂ ਗਾ ਸਕਦੇ? ਉਲਟਾ ਗਾਇਕਾਂ ਨੂੰ ਸਾਨੂੰ ਸਪੋਰਟ ਕਰਨਾ ਚਾਹੀਦਾ ਹੈ। ਜੇ ਅਸੀਂ ਇੱਕ ਦੂਜੇ ਨੂੰ ਸਪੋਰਟ ਨਹੀਂ ਕਰਾਂਗੇ, ਫਿਰ ਕੌਣ ਕਰੇਗਾ ?”

ਸ਼ਰੱਧਾ ਆਪਣੀ ਕਈ ਫਿਲਮਾਂ ਵਿੱਚ ਗਾ ਚੁਕੀ ਹੈ। 19 ਮਈ ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਹਾਫ ਗਰਲਫਰੈਂਡ’ ਲਈ ਵੀ ਸ਼ਰੱਧਾ ਨੇ ਆਪਣੀ ਆਵਾਜ਼ ਦਿੱਤੀ ਹੈ।

First Published: Wednesday, 10 May 2017 5:57 PM

Related Stories

ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?
ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?

ਮੁੰਬਈ: ‘ਭੂਮੀ’, ‘ਹਸੀਨਾ ਪਾਰਕਰ’, ‘ਨਿਊਟਨ’ ਤੇ ‘ਦ ਫਾਈਨਲ ਐਗਜ਼ਿਟ’

ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ
ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ

ਨਵੀਂ ਦਿੱਲੀ: ਬੀਤੇ ਸ਼ੁੱਕਰਵਾਰ ਵਿੱਚ ਦੋ ਫ਼ਿਲਮਾਂ ‘ਸਿਮਰਨ’ ਤੇ ‘ਲਖਨਊ

ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!
ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!

ਮੁੰਬਈ: ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਅੱਜ ਕੱਲ੍ਹ ਖ਼ੂਬ ਚਰਚਾ ਵਿੱਚ ਹੈ। ਹੋਣ ਵੀ