ਕਾਨਸ ਲਈ ਨਹੀਂ ਕੀਤੀ ਖਾਸ ਤਿਆਰੀ: ਸੋਨਮ

By: Tahira Bhasin | | Last Updated: Thursday, 18 May 2017 4:50 PM
ਕਾਨਸ ਲਈ ਨਹੀਂ ਕੀਤੀ ਖਾਸ ਤਿਆਰੀ: ਸੋਨਮ

ਮੁੰਬਈ: 70ਵੇਂ ਕਾਨਸ ਫਿਲਮ ਫੈਸਟੀਵਲ ਲਈ ਇਸ ਵਾਰ ਸੋਨਮ ਕਪੂਰ ਨੇ ਕੁਝ ਵੀ ਤਿਆਰੀ ਨਹੀਂ ਕੀਤੀ। ਆਪਣੇ ਫੈਸ਼ਨ ਬਰੈਂਡ ਰੀਜ਼ਨ ਦੀ ਲਾਂਚ ‘ਤੇ ਸੋਨਮ ਨੇ ਇਸ ਬਾਰੇ ਦੱਸਿਆ। ਉਨ੍ਹਾਂ ਕਿਹਾ, “ਇਸ ਵਾਰ ਮੈਂ ਹੋਰ ਚੀਜ਼ਾਂ ਵਿੱਚ ਰੁੱਝੀ ਹਾਂ। ਮੇਰੀ ਭੈਣ ਮੈਨੂੰ ਸਟਾਈਲ ਕਰਦੀ ਹੈ ਪਰ ਉਹ ਵੀ ਆਪਣੀ ਫਿਲਮ ਸ਼ੂਟ ਕਰ ਰਹੀ ਹੈ। ਇਸ ਵਾਰ ਤਿਆਰੀ ਸਿਰਫ ਇੰਨੀ ਹੈ ਕਿ ਮੈਂ ਖੁਦ ਨੂੰ ਖੁਸ਼ ਰੱਖ ਰਹੀ ਹਾਂ।”

ਸੋਨਮ ਨੇ ਪਹਿਲੀ ਵਾਰ ਕਾਨਸ ਦੇ ਰੈੱਡ ਕਾਰਪੇਟ ‘ਤੇ ਚੱਲ ਰਹੀ ਦੀਪਿਕਾ ਨੂੰ ਵੀ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ, “ਦੀਪਿਕਾ ਨੂੰ ਕਿਸੇ ਟਿੱਪਸ ਦੀ ਲੋੜ ਨਹੀਂ ਕਿਉਂਕਿ ਉਹ ਬੇਹੱਦ ਤਜਰਬੇਕਾਰ ਹੈ। ਮੈਂ ਸਿਰਫ ਇੰਨਾ ਚਾਹੁੰਦੀ ਹਾਂ ਕਿ ਉਨ੍ਹਾਂ ਨੂੰ ਮਜ਼ਾ ਆਏ।”

ਸੋਨਮ 21 ਤੇ 22 ਮਈ ਨੂੰ ਕਾਨਸ ਦੇ ਰੈੱਡ ਕਾਰਪੇਟ ‘ਤੇ ਨਜ਼ਰ ਆਏਗੀ। ਸਟਾਈਲ ਆਈਕਨ ਸੋਨਮ ਹਰ ਵਾਰ ਰੈੱਡ ਕਾਰਪੇਟ ‘ਤੇ ਇੰਮਪ੍ਰੈਸ ਕਰਦੀ ਹੈ।

First Published: Thursday, 18 May 2017 4:50 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ