ਸ੍ਰੀਦੇਵੀ ਨੂੰ ਪਹਿਲਾਂ ਮਿਲਿਆ ਸੀ ਸ਼ਿਵਗਾਮੀ ਦਾ ਕਿਰਦਾਰ

By: Tahira Bhasin | | Last Updated: Tuesday, 9 May 2017 5:24 PM
ਸ੍ਰੀਦੇਵੀ ਨੂੰ ਪਹਿਲਾਂ ਮਿਲਿਆ ਸੀ ਸ਼ਿਵਗਾਮੀ ਦਾ ਕਿਰਦਾਰ

ਮੁੰਬਈ: ਨੌਂ ਦਿਨਾਂ ਵਿੱਚ 1000 ਕਰੋੜ ਕਮਾਉਣ ਵਾਲੀ ਪਹਿਲੀ ਭਾਰਤੀ ਫਿਲਮ ‘ਬਾਹੂਬਲੀ’ ਦੇ ਮਸ਼ਹੂਰ ਕਿਰਦਾਰ ਰਾਜਮਤਾ ਸ਼ਿਵਗਾਮੀ ਬਣਨ ਦਾ ਆਫਰ ਪਹਿਲਾਂ ਸ੍ਰੀਦੇਵੀ ਨੂੰ ਆਇਆ ਸੀ। ਸ੍ਰੀਦੇਵੀ ਦੀ ਵੱਡੀ ਡਿਮਾਂਡ ਨੂੰ ਵੇਖਦੇ ਹੋਏ, ਇਹ ਕਿਰਦਾਰ ਰਾਮਿਆ ਕ੍ਰਿਸ਼ਨਨ ਕੋਲ ਚਲਾ ਗਿਆ।

ਖਬਰ ਹੈ ਕਿ ਸ੍ਰੀਦੇਵੀ ਨੇ ਕਿਰਦਾਰ ਲਈ 6 ਕਰੋੜ ਰੁਪਏ ਮੰਗ ਲਏ ਸਨ। ਹਾਲਾਂਕਿ ਰਾਮਿਆ ਨੇ ਸਿਰਫ 2.50 ਕਰੋੜ ਰੁਪਏ ਵਿੱਚ ਹੀ ਇਹ ਕੰਮ ਕਰ ਦਿੱਤਾ। ਫਿਲਮ ਦੇ ਨਿਰਮਾਤਾਵਾਂ ਨੂੰ ਸ੍ਰੀਦੇਵੀ ਦੀ ਡਿਮਾਂਡ ਵੱਧ ਲੱਗੀ ਸੀ।

ਬਾਲੀਵੁੱਡ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਹੁਣ ਸ੍ਰੀਦੇਵੀ ਨੂੰ ਟਵੀਟ ਕਰਕੇ ਪੁੱਛਿਆ ਹੈ ਕਿ ਆਖਰਕਾਰ ਉਨ੍ਹਾਂ ਨੇ ਇੰਨਾ ਅਹਿਮ ਰੋਲ ਕਿਵੇਂ ਆਪਣੇ ਹੱਥਾਂ ‘ਚੋਂ ਜਾਣ ਦਿੱਤਾ?

First Published: Tuesday, 9 May 2017 5:24 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ