ਤੱਬੂ ਤੇ ਆਯੂਸ਼ਮਾਨ ਕਰਨਗੇ ਰੋਮੈਂਸ

By: Tahira Bhasin | | Last Updated: Sunday, 18 June 2017 4:43 PM
ਤੱਬੂ ਤੇ ਆਯੂਸ਼ਮਾਨ ਕਰਨਗੇ ਰੋਮੈਂਸ

ਮੁੰਬਈ: ਲੰਮੇ ਸਮੇਂ ਬਾਅਦ ਬਾਲੀਵੁੱਡ ਦੇ ਪਰਦੇ ‘ਤੇ ਇੱਕ ਐਕਸਪੈਰੀਮੈਂਟਲ ਜੋੜੀ ਨਜ਼ਰ ਆਏਗੀ। ਫਿਲਮ ‘ਮੁੜ ਮੁੜ ਕੇ ਨਾ ਦੇਖ’ ਲਈ ਆਯੁਸ਼ਮਾਨ ਖੁਰਾਨਾ ਤੇ ਤਬੂ ਜੋੜੀ ਬਣਾਉਣਗੇ। ਫਿਲਮ ਵਿੱਚ ਦੋਵੇਂ ਰੋਮੈਂਸ ਕਰਨਗੇ ਜਿਸ ਦਾ ਨਿਰਦੇਸ਼ਨ ਸ੍ਰੀਰਾਮ ਰਾਘਵਨ ਕਰ ਰਹੇ ਹਨ।ਫਿਲਮ ਦੀ ਸ਼ੂਟਿੰਗ ਲੋਨਾਵਲਾ ਤੇ ਪੂਣਾ ਵਿੱਚ ਚੱਲ ਰਹੀ ਹੈ। ਪਹਿਲੀ ਵਾਰ ਹੈ ਕਿ ਇਹ ਦੋਵੇਂ ਕਲਾਕਾਰ ਇੱਕ-ਦੂਜੇ ਨਾਲ ਕੰਮ ਕਰਨ ਜਾ ਰਹੇ ਹਨ।

ਤੱਬੂ ਆਖਰੀ ਵਾਰ ਫਿਲਮ ‘ਫੀਤੂਰ’ ਵਿੱਚ ਨਜ਼ਰ ਆਈ ਸੀ ਤੇ ਆਯੂਸ਼ਮਾਨ ‘ਮੇਰੀ ਪਿਆਰੀ ਬਿੰਦੂ’ ਵਿੱਚ। ਇਸ ਜੋੜੀ ਨੂੰ ਵੱਡੇ ਪਰਦੇ ‘ਤੇ ਵੇਖਣਾ ਵਾਕਿਆ ਹੀ ਦਿਲਚਸਪ ਹੋਵੇਗਾ।

First Published: Sunday, 18 June 2017 4:43 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ