ਬਿਪਾਸ਼ਾ ਹੋਈ 40 ਵਰ੍ਹਿਆਂ ਦੀ

By: ਏਬੀਪੀ ਸਾਂਝਾ | | Last Updated: Sunday, 7 January 2018 2:45 PM
ਬਿਪਾਸ਼ਾ ਹੋਈ 40 ਵਰ੍ਹਿਆਂ ਦੀ

ਨਵੀਂ ਦਿੱਲੀ: ਹਿੰਦੀ ਫ਼ਿਲਮ ਇੰਡਸਟਰੀ ਵਿੱਚ ਕਾਮਯਾਬ ਡਰਾਉਣੀਆਂ ਫ਼ਿਲਮਾਂ ਬਣਾਉਣ ਵਾਲੀ ਬਿਪਾਸ਼ਾ ਬਸੁ ਨੇ 7 ਜਨਵਰੀ ਨੂੰ ਆਪਣਾ 40ਵਾਂ ਜਨਮ ਦਿਨ ਮਨਾਇਆ। ਬਿਪਾਸ਼ਾ ਨੇ ਆਪਣਾ ਜਨਮ ਦਿਨ ਪਤੀ ਕਰਨ ਸਿੰਘ ਨਾਲ ਕੁਝ ਖ਼ਾਸ ਤਰੀਕੇ ਨਾਲ ਮਨਾਇਆ। ਆਪਣੇ ਇੰਸਟਾਗ੍ਰਾਮ ਅਕਾਊਟ ‘ਤੇ ਬਿਪਾਸ਼ਾ ਬਸੁ ਨੇ ਪਤੀ ਕਰਨ ਸਿੰਘ ਨਾਲ ਕੇਕ ਕੱਟਦੇ ਦੀ ਵੀਡੀਓ ਸ਼ੇਅਰ ਕੀਤੀ।

 

ਇਸ ਵੀਡੀਓ ਵਿੱਚ ਬਿਪਾਸ਼ਾ ਬਸੁ ਨੇ ਦੋ ਕੇਕ ਕੱਟੇ। ਬਿਪਾਸ਼ਾ ਕੋਲ ਦੋ ਕੇਕ ਸਨ ਤੇ ਉਹ ਕਨਫਿਊਜ਼ ਸੀ ਕਿ ਕਿਹੜਾ ਕੇਕ ਪਹਿਲਾਂ ਕੱਟਿਆ ਜਾਵੇ। ਬਿਪਾਸ਼ਾ ਅਤੇ ਕਰਨ ਦੋਹਾਂ ਨੇ ਤਸਵੀਰਾਂ ਅਤੇ ਵੀਡੀਓ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਸਨ।

 

ਇੱਕ ਹੋਰ ਵੀਡੀਓ ਵਿੱਚ ਬਿਪਾਸ਼ਾ ਨੇ ਆਪਣੇ ਜਨਮਦਿਨ ਦੀ ਪਾਰਟੀ ਦੇ ਖ਼ਾਸ ਇੰਤਜ਼ਾਮ ਬਾਰੇ ਦੱਸਿਆ। ਬਿਪਾਸ਼ਾ ਨੇ ਕਿਹਾ ਕਿ ਉਨ੍ਹਾਂ ਦੇ ਜਨਮਦਿਨ ਦੀ ਪਾਰਟੀ ਅਸਲ ਵਿੱਚ ਰਾਇਸ ਪਾਰਟੀ ਹੁੰਦੀ ਹੈ ਅਤੇ ਇਸ ਦਿਲ ਉਹ ਖੁੱਲ ਕੇ ਰਾਇਸ ਖਾਉਂਦੀ ਹੈ।

 

ਬਿਪਾਸ਼ਾ ਨੇ ਕਰਨ ਦੇ ਨਾਲ ਹੌਰਰ ਫ਼ਿਲਮ ‘ਅਲੋਨ’ ਵਿਚ ਕੰਮ ਕੀਤਾ ਸੀ। ਇਸ ਤੋਂ ਬਾਅਦ ਉਹ ਕਈ ਥਾਈਂ ਘੁੰਮਦੇ ਨਜ਼ਰ ਆਏ। ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ ਸੀ।

 

First Published: Sunday, 7 January 2018 2:45 PM

Related Stories

ਵਿਦਿਆ ਨੂੰ ਦਰਸ਼ਕ ਕਿਉਂ ਸਮਝਦੇ ਬੰਗਾਲਨ?
ਵਿਦਿਆ ਨੂੰ ਦਰਸ਼ਕ ਕਿਉਂ ਸਮਝਦੇ ਬੰਗਾਲਨ?

ਵਿਦਿਆ ਬਾਲਨ ਦੇ ਫੈਨਸ ਸੋਚਦੇ ਹਨ ਕਿ ਉਹ ਬੰਗਾਲ ਦੇ ਰਹਿਣ ਵਾਲੇ ਹਨ। ਵਿਦਿਆ ਦਾ

ਸੰਜੇ ਦੱਤ ਦੀ ਬੇਟੀ ਬਾਲੀਵੁੱਡ ਹੋਣ ਵਿੱਚ ਦਾਖਲ ਹੋਣ ਦਾ ਕੋਈ ਇਰਾਦਾ ਨਹੀਂ
ਸੰਜੇ ਦੱਤ ਦੀ ਬੇਟੀ ਬਾਲੀਵੁੱਡ ਹੋਣ ਵਿੱਚ ਦਾਖਲ ਹੋਣ ਦਾ ਕੋਈ ਇਰਾਦਾ ਨਹੀਂ

ਅਦਾਕਾਰ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਬਾਲੀਵੁੱਡ ਵਿੱਚ ਦਾਖਲ ਦਾ ਕੋਈ

'ਸੀਕ੍ਰੇਟ ਸੂਪਰਸਟਾਰ' ਨੇ ਤੋੜਿਆ 'ਦੰਗਲ' ਦਾ ਰਿਕਾਰਡ
'ਸੀਕ੍ਰੇਟ ਸੂਪਰਸਟਾਰ' ਨੇ ਤੋੜਿਆ 'ਦੰਗਲ' ਦਾ ਰਿਕਾਰਡ

ਨਵੀਂ ਦਿੱਲੀ: ਸੁਪਰ ਸਟਾਰ ਆਮਿਰ ਖਾਨ ਦੀ ਇੱਕ ਹੋਰ ਫਿਲਮ ਨੇ ਰਿਕਾਰਡ ਕਾਇਮ ਕੀਤਾ

ਹਨੀ ਸਿੰਘ ਨੇ ਲਾਏ 'ਛੋਟੇ-ਛੋਟੇ ਪੈੱਗ', ਇੰਟਰਨੈੱਟ 'ਤੇ ਮਚੀ ਤਬਾਹੀ
ਹਨੀ ਸਿੰਘ ਨੇ ਲਾਏ 'ਛੋਟੇ-ਛੋਟੇ ਪੈੱਗ', ਇੰਟਰਨੈੱਟ 'ਤੇ ਮਚੀ ਤਬਾਹੀ

ਨਵੀਂ ਦਿੱਲੀ: ਰੈਪਰ ਹਨੀ ਸਿੰਘ ਅੱਜਕੱਲ੍ਹ ਫਿਰ ਸੁਰਖ਼ੀਆਂ ਵਿੱਚ ਹਨ। ਲਗਾਤਾਰ

'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ
'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ

ਨਵੀਂ ਦਿੱਲੀ-ਸੰਜੇ ਲੀਲੀ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਜੀ ਰਿਲੀਜ਼ ਉੱਤੇ ਰੋਕ

ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ
ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ

ਮੁੰਬਈ: ਦਿਲਜੀਤ ਦੋਸਾਂਝ ਪੰਜਾਬ ਦੇ ਹੀ ਨਹੀਂ ਸਗੋਂ ਬਾਲੀਵੁੱਡ ਦਾ ਵੱਡਾ ਕਲਾਕਾਰ

ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ
ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ

ਮੁਜ਼ੱਫਰਪੁਰ: ਸੁਪਰੀਮ ਕੋਰਟ ਵੱਲੋਂ ਵਿਵਾਦਤ ਫ਼ਿਲਮ ‘ਪਦਮਾਵਤ’ ਉੱਪਰ ਲੱਗੀ

ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ
ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ

ਨਵੀਂ ਦਿੱਲੀ: ਵਿਸ਼ਵ ਸੁੰਦਰੀ 2017 ਦਾ ਖਿਤਾਬ ਜਿੱਤਣ ਦੇ ਨਾਲ ਹੀ ਮਾਨੁਸ਼ੀ ਛਿੱਲਰ ਦੇ