'ਟਾਈਗਰ ਜ਼ਿੰਦਾ ਹੈ' ਨੇ 'ਬਾਹੂਬਲੀ' ਤੇ 'ਦੰਗਲ' ਨੂੰ ਪਛਾੜਿਆ

By: abp sanjha | | Last Updated: Thursday, 4 January 2018 11:48 AM
'ਟਾਈਗਰ ਜ਼ਿੰਦਾ ਹੈ' ਨੇ 'ਬਾਹੂਬਲੀ' ਤੇ 'ਦੰਗਲ' ਨੂੰ ਪਛਾੜਿਆ

ਨਵੀਂ ਦਿੱਲੀ- ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ ਜ਼ਿੰਦਾ ਹੈ’ ਬਾਕਸ ਆਫ਼ਿਸ ‘ਤੇ ਕਾਮਯਾਬੀ ਦੇ ਝੰਡੇ ਗੱਡ ਰਹੀ ਹੈ। ਸ਼ੁਰੂਆਤੀ 12 ਦਿਨਾਂ ‘ਚ ਫ਼ਿਲਮ ਨੇ 280 ਕਰੋੜ ਰੁਪਏ ਕਮਾ ਲਏ ਹਨ ਤੇ ਜਲਦ ਹੀ ਇਹ ਫ਼ਿਲਮ 300 ਕਰੋੜ ਦੇ ਕਲੱਬ ‘ਚ ਸ਼ਾਮਿਲ ਹੋਣ ਜਾ ਰਹੀ ਹੈ।

 

 

ਕਮਾਈ ਦੇ ਮਾਮਲੇ ‘ਚ ‘ਟਾਈਗਰ ਜ਼ਿੰਦਾ ਹੈ’ ਨੇ ‘ਬਾਹੂਲਲੀ-ਦ ਕਨਕਲੂਜ਼ਨ’ ਤੇ ‘ਦੰਗਲ’ ਨੂੰ ਪਛਾੜ ਦਿੱਤਾ ਹੈ। ਇਹ ‘ਬਾਹੂਬਲੀ’ ਤੇ ‘ਦੰਗਲ’ ਦੀ ਓਵਰਆਲ ਕਮਾਈ ਨਹੀਂ, ਸਗੋਂ ਰਿਲੀਜ਼ ਦੇ ਦੂਜੇ ਸੋਮਵਾਰ ਦੇ ਕਲੇਕਸ਼ਨ ਦੀ ਗੱਲ ਹੈ।

 

 

ਰਿਲੀਜ਼ ਹੋਣ ਦੇ ਦੂਜੇ ਸੋਮਵਾਰ ‘ਟਾਈਗਰ ਜ਼ਿੰਦਾ ਹੈ’ ਨੇ ਕਰੀਬ 18 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜਿਸ ਨਾਲ ਉਕਤ ਦੋਵੇਂ ਫ਼ਿਲਮਾਂ ਦਾ ਰਿਕਾਰਡ ਟੁੱਟ ਗਿਆ।

First Published: Thursday, 4 January 2018 11:48 AM

Related Stories

ਵਿਦਿਆ ਨੂੰ ਦਰਸ਼ਕ ਕਿਉਂ ਸਮਝਦੇ ਬੰਗਾਲਨ?
ਵਿਦਿਆ ਨੂੰ ਦਰਸ਼ਕ ਕਿਉਂ ਸਮਝਦੇ ਬੰਗਾਲਨ?

ਵਿਦਿਆ ਬਾਲਨ ਦੇ ਫੈਨਸ ਸੋਚਦੇ ਹਨ ਕਿ ਉਹ ਬੰਗਾਲ ਦੇ ਰਹਿਣ ਵਾਲੇ ਹਨ। ਵਿਦਿਆ ਦਾ

ਸੰਜੇ ਦੱਤ ਦੀ ਬੇਟੀ ਬਾਲੀਵੁੱਡ ਹੋਣ ਵਿੱਚ ਦਾਖਲ ਹੋਣ ਦਾ ਕੋਈ ਇਰਾਦਾ ਨਹੀਂ
ਸੰਜੇ ਦੱਤ ਦੀ ਬੇਟੀ ਬਾਲੀਵੁੱਡ ਹੋਣ ਵਿੱਚ ਦਾਖਲ ਹੋਣ ਦਾ ਕੋਈ ਇਰਾਦਾ ਨਹੀਂ

ਅਦਾਕਾਰ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਬਾਲੀਵੁੱਡ ਵਿੱਚ ਦਾਖਲ ਦਾ ਕੋਈ

'ਸੀਕ੍ਰੇਟ ਸੂਪਰਸਟਾਰ' ਨੇ ਤੋੜਿਆ 'ਦੰਗਲ' ਦਾ ਰਿਕਾਰਡ
'ਸੀਕ੍ਰੇਟ ਸੂਪਰਸਟਾਰ' ਨੇ ਤੋੜਿਆ 'ਦੰਗਲ' ਦਾ ਰਿਕਾਰਡ

ਨਵੀਂ ਦਿੱਲੀ: ਸੁਪਰ ਸਟਾਰ ਆਮਿਰ ਖਾਨ ਦੀ ਇੱਕ ਹੋਰ ਫਿਲਮ ਨੇ ਰਿਕਾਰਡ ਕਾਇਮ ਕੀਤਾ

ਹਨੀ ਸਿੰਘ ਨੇ ਲਾਏ 'ਛੋਟੇ-ਛੋਟੇ ਪੈੱਗ', ਇੰਟਰਨੈੱਟ 'ਤੇ ਮਚੀ ਤਬਾਹੀ
ਹਨੀ ਸਿੰਘ ਨੇ ਲਾਏ 'ਛੋਟੇ-ਛੋਟੇ ਪੈੱਗ', ਇੰਟਰਨੈੱਟ 'ਤੇ ਮਚੀ ਤਬਾਹੀ

ਨਵੀਂ ਦਿੱਲੀ: ਰੈਪਰ ਹਨੀ ਸਿੰਘ ਅੱਜਕੱਲ੍ਹ ਫਿਰ ਸੁਰਖ਼ੀਆਂ ਵਿੱਚ ਹਨ। ਲਗਾਤਾਰ

'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ
'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ

ਨਵੀਂ ਦਿੱਲੀ-ਸੰਜੇ ਲੀਲੀ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਜੀ ਰਿਲੀਜ਼ ਉੱਤੇ ਰੋਕ

ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ
ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ

ਮੁੰਬਈ: ਦਿਲਜੀਤ ਦੋਸਾਂਝ ਪੰਜਾਬ ਦੇ ਹੀ ਨਹੀਂ ਸਗੋਂ ਬਾਲੀਵੁੱਡ ਦਾ ਵੱਡਾ ਕਲਾਕਾਰ

ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ
ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ

ਮੁਜ਼ੱਫਰਪੁਰ: ਸੁਪਰੀਮ ਕੋਰਟ ਵੱਲੋਂ ਵਿਵਾਦਤ ਫ਼ਿਲਮ ‘ਪਦਮਾਵਤ’ ਉੱਪਰ ਲੱਗੀ

ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ
ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ

ਨਵੀਂ ਦਿੱਲੀ: ਵਿਸ਼ਵ ਸੁੰਦਰੀ 2017 ਦਾ ਖਿਤਾਬ ਜਿੱਤਣ ਦੇ ਨਾਲ ਹੀ ਮਾਨੁਸ਼ੀ ਛਿੱਲਰ ਦੇ