ਸ਼ਾਹਰੁਖ ਦੀ ਬੇਟੀ ਕਰ ਰਹੀ ਰੋਟੀ-ਟੁੱਕ, ਤਸਵੀਰਾਂ ਵਾਇਰਲ

By: ਏਬੀਪੀ ਸਾਂਝਾ | | Last Updated: Friday, 12 January 2018 4:19 PM
ਸ਼ਾਹਰੁਖ ਦੀ ਬੇਟੀ ਕਰ ਰਹੀ ਰੋਟੀ-ਟੁੱਕ, ਤਸਵੀਰਾਂ ਵਾਇਰਲ

ਨਵੀਂ ਦਿੱਲੀ: ਵੱਡੇ ਕਲਾਕਾਰਾਂ ਦੇ ਬੱਚੇ ਅਕਸਰ ਸੁਰਖੀਆਂ ‘ਚ ਛਾਏ ਰਹਿੰਦੇ ਹਨ। ਅੱਜਕੱਲ੍ਹ ਕਿੰਗ ਖਾਨ ਦੀ ਲਾਡਲੀ ਸੁਹਾਨਾ ਖਾਨ ਆਪਣੇ ਸਟਾਇਲ ਤੇ ਆਪਣੀ ਨਵੀਂ-ਨਵੀਂ ਐਕਟਿਵਿਟੀ ਨੂੰ ਲੈ ਕੇ ਖਬਰਾਂ ‘ਚ ਰਹਿੰਦੀ ਹੈ। ਸੁਹਾਨਾ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਬੜੀ ਵਾਇਰਲ ਹੋ ਰਹੀ ਹੈ। ਇਸ ‘ਚ ਸੁਹਾਨਾ ਕੁਕਿੰਗ ਕਰਦੀ ਨਜ਼ਰ ਆ ਰਹੀ ਹੈ। ਹੁਣ ਸੁਹਾਨਾ ਕੀ ਬਣਾ ਰਹੀ ਹੈ, ਇਹ ਤਾਂ ਦੱਸਿਆ ਨਹੀਂ ਜਾ ਸਕਦਾ ਪਰ ਇਸ ਦੌਰਾਨ ਸਿੰਪਲ ਅੰਦਾਜ਼ ‘ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।

#Suhanakhan #cooking #shahrukhkhan #gaurikhan #photo #aryankhan

A post shared by Suhana Khan (@suhanakhanuniverse) on

ਕੁਝ ਦਿਨ ਪਹਿਲਾਂ ਹੀ ਸੁਹਾਨਾ ਦੀ ਕੁਝ ਬੇਹੱਦ ਖਾਸ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ‘ਚ ਉਹ ਕਿਸੇ ਬਾਲੀਵੁਡ ਸਟਾਰ ਤੋਂ ਘੱਟ ਨਹੀਂ ਲੱਗ ਰਹੀ ਸੀ। ਇਹ ਤਸਵੀਰਾਂ ਸੁਹਾਨਾ ਦੀ ਕਜ਼ਨ ਸਿਸਟਰ ਦੀ ਸ਼ਾਦੀ ਦੀਆਂ ਦੱਸੀਆਂ ਜਾ ਰਹੀਆਂ ਹਨ। ਦਿੱਲੀ ‘ਚ ਹੋਈ ਇਸ ਸ਼ਾਦੀ ‘ਚ ਸੁਹਾਨਾ ਮੰਮੀ ਗੌਰੀ ਖਾਨ ਤੇ ਪਾਪਾ ਸ਼ਾਹਰੁਖ ਖਾਨ ਦੇ ਨਾਲ ਪੁੱਜੇ ਸਨ। ਇਸ ਸ਼ਾਦੀ ‘ਚ ਸੁਹਾਨਾ ਨੇ ਖੂਬ ਮਸਦੀ ਕੀਤੀ ਤੇ ਵਿਆਹ ਦੀਆਂ ਰਸਮਾਂ ‘ਚ ਹਿੱਸਾ ਲਿਆ। ਕਿਸੇ ਤਸਵੀਰ ‘ਚ ਉਹ ਹੱਥਾਂ ‘ਚ ਮਹਿੰਦੀ ਲਾਈ ਨਜ਼ਰ ਆਈ ਤੇ ਕਿਸੇ ‘ਚ ਮਾਂ ਗੌਰੀ ਖਾਨ ਦੇ ਨਾਲ ਪੋਜ਼ ਦਿੰਦੇ।

#Suhanakhan #AliaChibba #Mehndi #wedding

A post shared by Suhana Khan (@suhanakhanuniverse) on

ਪਿਛਲੇ ਦਿਨੀਂ ਇਹ ਵੀ ਚਰਚਾ ਰਹੀ ਕਿ ਸੁਹਾਨਾ ਆਪਣੇ ਪਿਓ ਸ਼ਾਹਰੁਖ ਖਾਨ ਨਾਲ ਬੌਲੀਵੁੱਡ ‘ਚ ਐਂਟਰੀ ਕਰ ਰਹੀ ਹੈ। ਖੁਦ ਸ਼ਾਹਰੁਖ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਸੁਹਾਨਾ ਦੀ ਫਿਲਮਾਂ ‘ਚ ਦਿਲਚਸਪੀ ਹੈ।

Family Wedding Reception Mahndi ||||

A post shared by Suhana Khan (@suhanakhanuniverse) on

Bestie ||

A post shared by Suhana Khan (@suhanakhanuniverse) on

||

A post shared by Suhana Khan (@suhanakhanuniverse) on

Holiday ||||

A post shared by Suhana Khan (@suhanakhanuniverse) on

First Published: Friday, 12 January 2018 4:19 PM

Related Stories

3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'
3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਦੀ ਫਿਲਮ

ਪੂਰੇ ਦੇਸ਼ 'ਚ ਰਿਲੀਜ਼ ਹੋਏਗੀ 'ਪਦਮਾਵਤ', ਸੁਪਰੀਮ ਕੋਰਟ ਦੀ ਹਰੀ ਝੰਡੀ
ਪੂਰੇ ਦੇਸ਼ 'ਚ ਰਿਲੀਜ਼ ਹੋਏਗੀ 'ਪਦਮਾਵਤ', ਸੁਪਰੀਮ ਕੋਰਟ ਦੀ ਹਰੀ ਝੰਡੀ

ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ’ ਨੂੰ ਸੁਪਰੀਮ ਕੋਰਟ ਤੋਂ

ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'
ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'

ਸ੍ਰੀਦੇਵੀ ਤੇ ਬੋਨੀ ਕਪੂਰ ਦੀ ਧੀ ਜਾਨ੍ਹਵੀ ਕਪੂਰ ਜਲਦੀ ਹੀ ਬਾਲੀਵੁੱਡ ਵਿੱਚ ਫਿਲਮ

ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!
ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!

ਮੁੰਬਈ: ਵਰੁਣ ਧਵਨ ਤੇ ਨਤਾਸ਼ਾ ਦਲਾਲ ਵੱਲੋਂ ਇਸ ਸਾਲ ਵਿਆਹ ਕਰਵਾਉਮ ਦੀ ਚਰਚਾ ਹੈ।