'ਫ਼ਿਰੰਗੀ' ਦੇ ਧੋਖੇ ਮਗਰੋਂ ਕਪਿਲ ਮੁੜ ਛੋਟੇ ਪਰਦੇ 'ਤੇ

By: ਏਬੀਪੀ ਸਾਂਝਾ | | Last Updated: Thursday, 4 January 2018 3:38 PM
'ਫ਼ਿਰੰਗੀ' ਦੇ ਧੋਖੇ ਮਗਰੋਂ ਕਪਿਲ ਮੁੜ ਛੋਟੇ ਪਰਦੇ 'ਤੇ

ਨਵੀਂ ਦਿੱਲੀ: ਪਿਛਲੇ ਸਾਲ ਆਈ ਕਪਿਲ ਸ਼ਰਮਾ ਦੀ ਫ਼ਿਲਮ ‘ਫ਼ਿਰੰਗੀ’ ਭਾਵੇਂ ਬੁਰੀ ਤਰ੍ਹਾਂ ਫਲਾਪ ਰਹੀ ਹੋਵੇ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਕਪਿਲ ਸ਼ਰਮਾ ਆਪਣੇ ਪੁਰਾਣੇ ਅੰਦਾਜ਼ ਵਿੱਚ ਪਰਤ ਰਹੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਕਪਿਲ ਸ਼ਰਮਾ ਆਪਣੇ ਪੁਰਾਣੇ ਅੰਦਾਜ਼ ਵਿੱਚ ਛੋਟੇ ਪਰਦੇ ‘ਤੇ ਵਾਪਸੀ ਕਰਨ ਜਾ ਰਹੇ ਹਨ।

 

ਕਪਿਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਆਪਣੇ ਕਰੈਕਟਰ ਅਰੋੜਾ ਸਾਹਿਬ ਦਾ ਇੱਕ ਫਨੀ ਵੀਡੀਓ ਪੋਸਟ ਕੀਤਾ ਹੈ। ਇਹ ਵੀਡੀਓ ਸਨੈਪਚੈਟ ਦੇ ਇੱਕ ਫ਼ਿਲਟਰ ਦਾ ਇਸਤੇਮਾਲ ਕਰ ਕੇ ਬਣਾਇਆ ਗਿਆ ਹੈ।

 

ਪਿਛਲੇ ਕੁਝ ਟਾਈਮ ਤੋਂ ਕਪਿਲ ਕਾਫ਼ੀ ਬਿਮਾਰ ਸਨ ਜਿਸ ਕਾਰਨ ਸ਼ੋਅ ਬੰਦ ਕਰਨਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਫ਼ਿਲਮ ਫ਼ਿਰੰਗੀ ਰਿਲੀਜ਼ ਹੋਈ। ਫ਼ਿਲਮ ਇੰਨੀ ਬੁਰੀ ਤਰਾਂ ਫਲਾਪ ਹੋਈ ਕੀ ਜਿੰਨੇ ਪੈਸੇ ਲੱਗੇ ਸਨ ਉਹ ਵੀ ਪੂਰੇ ਨਹੀਂ ਕਰ ਸਕੀ।

Junior arora sahib ???? on Snapchat – KapilSharmak9

A post shared by Kapil Sharma (@kapilsharma) on

First Published: Thursday, 4 January 2018 3:38 PM

Related Stories

ਇੰਨਾਂ ਸਿਤਾਰਿਆਂ ਕਿਉਂ ਛੱਡਿਆ Non-veg ਖਾਣਾ..
ਇੰਨਾਂ ਸਿਤਾਰਿਆਂ ਕਿਉਂ ਛੱਡਿਆ Non-veg ਖਾਣਾ..

ਨਵੀਂ ਦਿੱਲੀ-ਬਾਲੀਵੁੱੱਡ ਦੇ ਕਈ ਫਿਲਮੀ ਸਿਤਾਰੇ ਆਪਣੇ ਅਜੀਬੋ-ਗਰੀਬ ਸ਼ੌਕਾਂ ਦੇ ਲਈ

'ਪਦਮਾਵਤ' ਇੱਕ ਦਿਨ ਪਹਿਲਾਂ ਹੀ ਹੋਏਗੀ ਰਿਲੀਜ਼, ਬੁਕਿੰਗ ਸ਼ੁਰੂ
'ਪਦਮਾਵਤ' ਇੱਕ ਦਿਨ ਪਹਿਲਾਂ ਹੀ ਹੋਏਗੀ ਰਿਲੀਜ਼, ਬੁਕਿੰਗ ਸ਼ੁਰੂ

ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ‘ਪਦਮਾਵਤ’ ਦੇਖਣ ਲਈ

ਦੀਪਿਕਾ ਪਾਦੁਕੋਣ ਨੋ ਖੋਲ੍ਹਿਆ ਰਣਵੀਰ ਬਾਰੇ ਰਾਜ਼
ਦੀਪਿਕਾ ਪਾਦੁਕੋਣ ਨੋ ਖੋਲ੍ਹਿਆ ਰਣਵੀਰ ਬਾਰੇ ਰਾਜ਼

ਨਵੀਂ ਦਿੱਲੀ: ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੇ ਪਿਆਰ ਦੇ ਚਰਚੇ ਬਾਲੀਵੁੱਡ

'ਪਦਮਾਵਤ' ਨੂੰ ਰੋਕਣ ਲਈ ਗੁਜਰਾਤ ਸਰਕਾਰ ਲੱਭ ਰਹੀ ਕਾਨੂੰਨੀ ਰਾਹ
'ਪਦਮਾਵਤ' ਨੂੰ ਰੋਕਣ ਲਈ ਗੁਜਰਾਤ ਸਰਕਾਰ ਲੱਭ ਰਹੀ ਕਾਨੂੰਨੀ ਰਾਹ

ਅਹਿਮਦਾਬਾਦ: ਸੰਜੇ ਲੀਲਾ ਭੰਸਾਲੀ ਦੀ ਵਿਵਾਦਤ ਫ਼ਿਲਮ ‘ਪਦਮਾਵਤ’ ਦੀ ਰਿਲੀਜ਼

'ਪਦਮਾਵਤ' ਦੀ ਚੰਗਿਆੜੀ ਨਾਲ ਗੁਜਰਾਤ 'ਚ ਅੱਗ
'ਪਦਮਾਵਤ' ਦੀ ਚੰਗਿਆੜੀ ਨਾਲ ਗੁਜਰਾਤ 'ਚ ਅੱਗ

ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਦੀ ਰਿਲੀਜ਼ ਵਿੱਚ ਸਿਰਫ਼

ਫਿਲਮਫੇਅਰ ਐਵਾਰਡ 'ਚ 'ਹਿੰਦੀ ਮੀਡੀਅਮ' ਤੇ 'ਨਿਊਟਨ' ਦੀ ਬੱਲੇ ਬੱਲੇ
ਫਿਲਮਫੇਅਰ ਐਵਾਰਡ 'ਚ 'ਹਿੰਦੀ ਮੀਡੀਅਮ' ਤੇ 'ਨਿਊਟਨ' ਦੀ ਬੱਲੇ ਬੱਲੇ

ਮੁੰਬਈ: ਸਾਲ 2017 ਦੀਆਂ ਬਿਹਤਰੀਨ ਫ਼ਿਲਮਾਂ ਤੇ ਕਲਾਕਾਰਾਂ ਨੂੰ 63ਵਾਂ ਫਿਲਮਫੇਅਰ