ਛਾ ਗਏ ਦਿਲਜੀਤ, ਅਨੁਸ਼ਕਾ ਨਾਲ 'ਨੌਟੀ ਬਿੱਲੋ'

By: ਏਬੀਪੀ ਸਾਂਝਾ | | Last Updated: Sunday, 5 March 2017 2:38 PM
ਛਾ ਗਏ ਦਿਲਜੀਤ, ਅਨੁਸ਼ਕਾ ਨਾਲ 'ਨੌਟੀ ਬਿੱਲੋ'

ਨਵੀਂ ਦਿੱਲੀ: ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਆਉਣ ਵਾਲੀ ਫ਼ਿਲਮ ‘ਫਿਲੌਰੀ’ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ। ਗਾਣੇ ਦੇ ਬੋਲ ਹਨ ‘ਨੌਟੀ ਬਿੱਲੋ’। ਇਹ ਗਾਣਾ ਅਨੁਸ਼ਕਾ ਸ਼ਰਮਾ ਤੇ ਪੰਜਾਬੀ ਐਕਟਰ ਦਿਲਜੀਤ ਦੁਸਾਂਝ ਉੱਤੇ ਫ਼ਿਲਮਾਇਆ ਗਿਆ ਹੈ।

 

ਗਾਣੇ ਨੂੰ ਦਿਲਜੀਤ ਦੁਸਾਂਝ, ਨਕਸ਼ ਅਜ਼ੀਜ਼ ਤੇ ਸ਼ਿਲਪੀ ਪਾਲ ਨੇ ਆਵਾਜ਼ ਦਿੱਤੀ ਹੈ ਤੇ ਲਿਖਿਆ ਹੈ ਅਨਿਵਤਾ ਦੱਤਾ ਨੇ। ਅਨੁਸ਼ਕਾ ਸ਼ਰਮਾ ਨੇ ਇਸ ਗਾਣੇ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਵੀ ਕੀਤਾ ਹੈ।

 

ਪੰਜਾਬ ਦੇ ਇਲਾਕੇ ਫਿਲੌਰ ਦੀ ਬੈਕ ਰਾਊਂਡ ਉੱਤੇ ਬਣੀ ਰੁਮਾਂਟਿਕ ਹਿੰਦੀ ਫ਼ਿਲਮ ਹੈ। ਇਹ ਫ਼ਿਲਮ 24 ਮਾਰਚ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਪੰਜਾਬ ਵਿੱਚ ਕੀਤੀ ਗਈ ਹੈ।

First Published: Sunday, 5 March 2017 2:38 PM

Related Stories

ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ
ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ

ਨਵੀਂ ਦਿੱਲੀ: ਬੀਤੇ ਸ਼ੁੱਕਰਵਾਰ ਵਿੱਚ ਦੋ ਫ਼ਿਲਮਾਂ ‘ਸਿਮਰਨ’ ਤੇ ‘ਲਖਨਊ

ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!
ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!

ਮੁੰਬਈ: ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਅੱਜ ਕੱਲ੍ਹ ਖ਼ੂਬ ਚਰਚਾ ਵਿੱਚ ਹੈ। ਹੋਣ ਵੀ

ਸੰਜੇ ਦੱਤ ਦੀ ਦੁਆ, ਉਸ ਦੇ ਬੱਚੇ ਉਸ ਵਰਗੇ ਕਦੇ ਨਾ ਬਣਨ !
ਸੰਜੇ ਦੱਤ ਦੀ ਦੁਆ, ਉਸ ਦੇ ਬੱਚੇ ਉਸ ਵਰਗੇ ਕਦੇ ਨਾ ਬਣਨ !

ਨਵੀਂ ਦਿੱਲੀ: ਨਸ਼ਾ ਤੇ ਕਾਨੂੰਨੀ ਚੱਕਰਾਂ ‘ਚੋਂ ਗੁਜ਼ਰ ਚੁੱਕੇ ਬਾਲੀਵੁੱਡ ਕਲਾਕਾਰ

ਕਪਿਲ ਦੇ ਸਾਥੀਆਂ ਨੇ ਖੜ੍ਹਾ ਕੀਤਾ ਆਪਣਾ ਵੱਖਰਾ ਸ਼ੋਅ
ਕਪਿਲ ਦੇ ਸਾਥੀਆਂ ਨੇ ਖੜ੍ਹਾ ਕੀਤਾ ਆਪਣਾ ਵੱਖਰਾ ਸ਼ੋਅ

ਮੁੰਬਈ: ਮਸ਼ਹੂਰ ਕਾਮੇਡੀ ਕਲਾਕਾਰ ਸੁਨੀਲ ਗ੍ਰੋਵਰ ਇਸ ਸਮੇਂ ਆਪਣੇ ਵੱਖਰੇ ਨਵੇਂ ਸ਼ੋਅ