ਛਾ ਗਏ ਦਿਲਜੀਤ, ਅਨੁਸ਼ਕਾ ਨਾਲ 'ਨੌਟੀ ਬਿੱਲੋ'

Last Updated: Sunday, 5 March 2017 2:38 PM
ਛਾ ਗਏ ਦਿਲਜੀਤ, ਅਨੁਸ਼ਕਾ ਨਾਲ 'ਨੌਟੀ ਬਿੱਲੋ'

ਨਵੀਂ ਦਿੱਲੀ: ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਆਉਣ ਵਾਲੀ ਫ਼ਿਲਮ ‘ਫਿਲੌਰੀ’ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ। ਗਾਣੇ ਦੇ ਬੋਲ ਹਨ ‘ਨੌਟੀ ਬਿੱਲੋ’। ਇਹ ਗਾਣਾ ਅਨੁਸ਼ਕਾ ਸ਼ਰਮਾ ਤੇ ਪੰਜਾਬੀ ਐਕਟਰ ਦਿਲਜੀਤ ਦੁਸਾਂਝ ਉੱਤੇ ਫ਼ਿਲਮਾਇਆ ਗਿਆ ਹੈ।

 

ਗਾਣੇ ਨੂੰ ਦਿਲਜੀਤ ਦੁਸਾਂਝ, ਨਕਸ਼ ਅਜ਼ੀਜ਼ ਤੇ ਸ਼ਿਲਪੀ ਪਾਲ ਨੇ ਆਵਾਜ਼ ਦਿੱਤੀ ਹੈ ਤੇ ਲਿਖਿਆ ਹੈ ਅਨਿਵਤਾ ਦੱਤਾ ਨੇ। ਅਨੁਸ਼ਕਾ ਸ਼ਰਮਾ ਨੇ ਇਸ ਗਾਣੇ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਵੀ ਕੀਤਾ ਹੈ।

 

ਪੰਜਾਬ ਦੇ ਇਲਾਕੇ ਫਿਲੌਰ ਦੀ ਬੈਕ ਰਾਊਂਡ ਉੱਤੇ ਬਣੀ ਰੁਮਾਂਟਿਕ ਹਿੰਦੀ ਫ਼ਿਲਮ ਹੈ। ਇਹ ਫ਼ਿਲਮ 24 ਮਾਰਚ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਪੰਜਾਬ ਵਿੱਚ ਕੀਤੀ ਗਈ ਹੈ।

First Published: Sunday, 5 March 2017 2:38 PM

Related Stories

ਬਾਲੀਵੁੱਡ 'ਚ ਛਾਇਆ ਪੰਜਾਬੀ ਮੁੰਡਾ ਦਿਲਜੀਤ
ਬਾਲੀਵੁੱਡ 'ਚ ਛਾਇਆ ਪੰਜਾਬੀ ਮੁੰਡਾ ਦਿਲਜੀਤ

ਚੰਡੀਗੜ੍ਹ: ਫਿਲਮ ‘ਫਿਲੌਰੀ’ ਦੀ ਸਫਲਤਾ ਤੋਂ ਬਾਅਦ ਪੰਜਾਬੀ ਮੁੰਡਾ ਦਿਲਜੀਤ

ਕਪਿਲ ਦੀ ਮੁਆਫੀ 'ਤੇ ਕੀ ਬੋਲੇ ਸੁਨੀਲ ?
ਕਪਿਲ ਦੀ ਮੁਆਫੀ 'ਤੇ ਕੀ ਬੋਲੇ ਸੁਨੀਲ ?

ਮੁੰਬਈ: ਕਪਿਲ ਸੁਨੀਲ ਕੰਟਰੋਵਰਸੀ ‘ਤੇ ਪਹਿਲੀ ਵਾਰ ਸੁਨੀਲ ਗਰੋਵਰ ਖੁੱਲ੍ਹ ਕੇ

ਦਿਲਜੀਤ ਦੀ 'ਫਿਲੌਰੀ' ਪੂਰਾ ਕਰ ਗਈ ਖਰਚਾ
ਦਿਲਜੀਤ ਦੀ 'ਫਿਲੌਰੀ' ਪੂਰਾ ਕਰ ਗਈ ਖਰਚਾ

ਚੰਡੀਗੜ੍ਹ: ਦਿਲਜੀਤ ਦੋਸਾਂਝ ਦੀ ਦੂਜੀ ਬਾਲੀਵੁੱਡ ਫਿਲਮ ‘ਫਿਲੌਰੀ’ ਨੇ ਓਪਨਿੰਗ

ਕਪਿਲ ਸ਼ਰਮਾ ਲਈ ਇੱਕ ਹੋਰ ਮੁਸੀਬਤ !
ਕਪਿਲ ਸ਼ਰਮਾ ਲਈ ਇੱਕ ਹੋਰ ਮੁਸੀਬਤ !

ਮੁੰਬਈ: ਕੌਮੇਡੀਅਨ ਕਪਿਲ ਸ਼ਰਮਾ ਲਈ ਇੱਕ ਹੋਰ ਬੁਰੀ ਖਬਰ ਹੈ। ਫਲਾਈਟ ਵਿੱਚ ਹੱਲਾ ਕਰਨ

ਆਪਣੀ ਫਿਲਮ ਦੇ ਹੱਕ ਵਿੱਚ ਬੋਲੇ ਵਰੁਨ ਧਵਨ
ਆਪਣੀ ਫਿਲਮ ਦੇ ਹੱਕ ਵਿੱਚ ਬੋਲੇ ਵਰੁਨ ਧਵਨ

ਮੁੰਬਈ: ਫਿਲਮ ‘ਬਦਰੀਨਾਥ ਕੀ ਦੁਲਹਨੀਆ’ ਦਾ ਇੱਕ ਸੀਨ ਖੂਬ ਚਰਚਾ ਵਿੱਚ ਆ ਗਿਆ

ਦੂਜੇ ਦਿਨ ਕਿੰਨੀ ਰਹੀ 'ਫਿਲੌਰੀ' ਦੀ ਕਮਾਈ ?
ਦੂਜੇ ਦਿਨ ਕਿੰਨੀ ਰਹੀ 'ਫਿਲੌਰੀ' ਦੀ ਕਮਾਈ ?

ਚੰਡੀਗੜ੍ਹ: ਦਿਲਜੀਤ ਦੋਸਾਂਝ ਦੀ ਦੂਜੀ ਬਾਲੀਵੁੱਡ ਫਿਲਮ ‘ਫਿਲੌਰੀ’ ਦੂਜੇ ਦਿਨ