ਬਿੱਗ ਬੀ ਨਹੀਂ, ਇਹ ਕਰਨਗੀ ਕੇਬੀਸੀ ਨੂੰ ਹੋਸਟ !

By: Tahira Bhasin | | Last Updated: Friday, 19 May 2017 1:28 PM
ਬਿੱਗ ਬੀ ਨਹੀਂ, ਇਹ ਕਰਨਗੀ ਕੇਬੀਸੀ ਨੂੰ ਹੋਸਟ !

ਮੁੰਬਈ: ਭਾਰਤੀ ਟੀਵੀ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੇ ਨਵੇਂ ਸੀਜ਼ਨ ਨੂੰ ਬਿੱਗ ਬੀ ਹੋਸਟ ਨਹੀਂ ਕਰਨਗੇ। ਇਸ ਤੋਂ ਵੀ ਵੱਡੀ ਖਬਰ ਹੈ ਕਿ ਇਸ ਸਾਲ ਸੀਜ਼ਨ 9 ਨੂੰ ਐਸ਼ਵਰਿਆ ਰਾਏ ਜਾਂ ਫਿਰ ਮਾਧੁਰੀ ਦੀਕਸ਼ਤ ਵਿੱਚੋਂ ਕੋਈ ਇੱਕ ਮਹਿਲਾ ਹੋਸਟ ਕਰੇਗੀ। ਦੋਹਾਂ ਅਦਾਕਾਰਾਂ ਨੂੰ ਸ਼ੋਅ ਲਈ ਅਪਰੋਚ ਕੀਤਾ ਗਿਆ ਹੈ। ਫੈਸਲਾ ਜਲਦ ਹੋ ਜਾਏਗਾ।

ਅਗਲੇ ਦੋ ਮਹੀਨਿਆਂ ਵਿੱਚ ਇਸ ਸ਼ੋਅ ਦੀ ਵਾਪਸੀ ਹੋਏਗੀ। ਪਹਿਲੀ ਵਾਰ ਹੋਏਗਾ ਕਿ ਕੋਈ ਮਹਿਲਾ ਇਸ ਸ਼ੋਅ ਨੂੰ ਹੋਸਟ ਕਰੇਗੀ। ਪਿਛਲੇ ਕਾਫੀ ਸੀਜ਼ਨ ਤੋਂ ਬਿੱਗ ਬੀ ਹੀ ਇਸ ਨੂੰ ਹੋਸਟ ਕਰਦੇ ਆ ਰਹੇ ਹਨ। ਸ਼ਾਹਰੁਖ ਖਾਨ ਵੀ ਸ਼ੋਅ ਨੂੰ ਹੋਸਟ ਕਰ ਚੁੱਕੇ ਹਨ।

ਇਸ ਖਬਰ ਨਾਲ ਸ਼ੋਅ ਨੂੰ ਨਵਾਂਪਣ ਵੀ ਮਿਲੇਗੀ ਤੇ ਫੈਨਸ ਨੂੰ ਵੀ ਉਤਸ਼ਾਹਤ ਕਰ ਦੇਗੀ। ਤੁਸੀਂ ਕੀ ਸੋਚਦੇ ਹੋ ?

First Published: Friday, 19 May 2017 1:28 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ