ਯੁਵਰਾਜ ਬਣਾਏਗਾ ਭਰਾ ਨੂੰ ਹੀਰੋ

By: Tahira Bhasin | | Last Updated: Wednesday, 17 May 2017 4:44 PM
ਯੁਵਰਾਜ ਬਣਾਏਗਾ ਭਰਾ ਨੂੰ ਹੀਰੋ

ਚੰਡੀਗੜ੍ਹ: ਕ੍ਰਿਕਟਰ ਯੁਵਰਾਜ ਸਿੰਘ ਆਪਣੇ ਛੋਟੇ ਭਰਾ ਜ਼ੋਰਾਵਰ ਨੂੰ ਬਾਲੀਵੁੱਡ ਵਿੱਚ ਲਾਂਚ ਕਰਨਾ ਚਾਹੁੰਦੇ ਹਨ। ਖਬਰ ਹੈ ਕਿ ਯੁਵੀ ਇਸ ਲਈ ਆਪਣੀ ਮਾਂ ਨਾਲ ਕਈ ਨਿਰਮਾਤਾਵਾਂ ਨੂੰ ਮਿਲ ਰਹੇ ਹਨ। ਉਹ ਵੱਡੇ ਪੈਮਾਨੇ ‘ਤੇ ਜ਼ੋਰਾਵਰ ਨੂੰ ਲਾਂਚ ਕਰਨਗੇ।

ਫਿਲਹਾਲ ਜ਼ੋਰਾਵਰ ਕੋਈ ਵੀ ਕੰਮ ਨਹੀਂ ਕਰਦਾ ਪਰ ਉਸ ਦੀ ਵਧੀਆ ਲੁੱਕਸ ਕਰਕੇ ਯੁਵੀ ਨੂੰ ਲੱਗਿਆ ਕਿ ਉਹ ਸ਼ਾਇਦ ਅਦਾਕਾਰੀ ਵਿੱਚ ਹਿੱਟ ਹੋ ਸਕਦਾ ਹੈ। ਫਿਲਹਾਲ ਫਿਲਮ ਲਈ ਸਹਿ ਅਦਾਕਾਰਾ ਲੱਭੀ ਜਾ ਰਹੀ ਹੈ।

ਜ਼ੋਰਾਵਰ ਦੀ ਐਕਸ ਪਤਨੀ ਅਕਾਂਕਸ਼ਾ ਸ਼ਰਮਾ ਉਨ੍ਹਾਂ ‘ਤੇ ਘਰੇਲੂ ਕੁੱਟਮਾਰ ਦੇ ਇਲਜ਼ਾਮ ਲਾ ਚੁੱਕੀ ਹੈ। ਉਨ੍ਹਾਂ ਨੇ ਇਹ ਖੁਲਾਸਾ ਬਿੱਗ ਬਾਸ-10 ਦੇ ਦੌਰਾਨ ਕੀਤਾ ਸੀ।

First Published: Wednesday, 17 May 2017 4:44 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ