ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ

ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ

ਨਵੀਂ ਦਿੱਲੀ: ਜੀਓ ਨੇ 21 ਜੁਲਾਈ ਨੂੰ 40ਵੀਂ AGM ਵਿੱਚ ਜੀਓ ਫੋਨ ਲੌਂਚ ਕੀਤਾ। ਇਸ ਦੇ ਨਾਲ ਹੀ ਕੰਪਨੀ ਨੇ ਜੀਓ ਫੋਨ ਲਈ 153 ਰੁਪਏ ਦਾ ਪਲਾਨ ਵੀ ਲੌਂਚ ਕੀਤਾ। ਇਸ ਵਿੱਚ ਯੂਜ਼ਰ ਨੂੰ ਬੇਅੰਤ ਡਾਟਾ ਤੇ ਕਾਲ ਪ੍ਰਾਪਤ ਮਿਲੇਗਾ। ਇਸ ਦੇ ਨਾਲ ਹੀ ਕੰਪਨੀ ਨੇ ਦੋ ਨਵੇਂ ਪਲਾਨ 24 ਰੁਪਏ ਤੇ 54 ਰੁਪਏ ਸ਼ੁਰੂ ਕੀਤੇ ਹਨ। 24 ਰੁਪਏ ਦੇ ਪਲਾਨ ਵਿੱਚ ਦੋ ਦਿਨ ਲਈ ਡਾਟਾ ਮਿਲੇਗਾ ਜਦਕਿ 54 ਰੁਪਏ ਦੇ ਪਲਾਨ ਵਿੱਚ ਇੱਕ ਹਫ਼ਤੇ ਲਈ। 153 ਰੁਪਏ ਵਾਲੇ ਪਲਾਨ ਵਿੱਚ ਕੰਪਨੀ ਮਹੀਨੇ ਤੱਕ ਬੇਅੰਤ ਡਾਟਾ ਦੇਣ ਦਾ ਦਾਅਵਾ ਕਰ ਰਹੀ ਹੈ।

ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!
ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!

ਨਵੀਂ ਦਿੱਲੀ: ਜਦੋਂ ਕਿਸੇ ਮੋਬਾਈਲ ਐਪ ਨੂੰ ਡਾਊਨਲੋਡ ਕੀਤਾ ਜਾਂਦਾ ਹੈ ਤਾਂ ਉਹ ਤੁਹਾਡੇ ਤੋਂ ਕਈ ਐਕਸੈੱਸ ਮੰਗਦਾ ਹੈ। ਕੁਝ

ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ
ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਨਵੇਂ ਪਲਾਨ ਜਾਰੀ ਕਰਨ ਤੋਂ ਬਾਅਦ ਸਾਰੀਆਂ ਟੈਲੀਕਾਮ ਕੰਪਨੀਆਂ ਆਪੋ-ਆਪਣੇ ਨਵੇਂ ਟੈਰਿਫ਼

ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ
ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ

ਨਵੀਂ ਦਿੱਲੀ: ਜੇ ਤੁਸੀਂ ਉਨ੍ਹਾਂ ਲੋਕਾਂ ਦੀ ਲਿਸਟ ‘ਚ ਸ਼ਾਮਲ ਹੋ ਜੋ ਜੀਓਫੋਨ ਖਰੀਦਣੇ ਚਾਹੁੰਦੇ ਹਨ ਤਾਂ ਤੁਹਾਨੂੰ ਦੇਰ

ਏਅਰਟੈਲ ਦਾ ਨਵਾਂ ਪਲਾਨ: 293 ਰੁਪਏ
ਏਅਰਟੈਲ ਦਾ ਨਵਾਂ ਪਲਾਨ: 293 ਰੁਪਏ 'ਚ 84 ਜੀਬੀ ਡੇਟਾ 

ਚੰਡੀਗੜ੍ਹ: ਰਿਲਾਇੰਸ ਜੀਓ ਦੇ ਰਿਵਾਈਜ਼ ਟੈਰਿਫ਼ ਪਲਾਨ ਨੂੰ ਟੱਕਰ ਦੇਣ ਲਈ ਦੇਸ਼ ਦੇ ਵੱਡੇ ਟੈਲੀਕਾਮ ਅਪਰੇਟਰ ਏਅਰਟੈਲ ਨੇ

ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?
ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?

ਨਵੀਂ ਦਿੱਲੀ: ਚੈਟ ਐਪਲੀਕੇਸ਼ਨਜ਼ ਦੇ ਬਾਦਸ਼ਾਹ ਵੱਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਰਾਹੀਂ ਨਿੱਜਤਾ ਦੇ ਘਾਣ ਹੋਣ ‘ਤੇ

 ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ
ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ

ਨਵੀਂ ਦਿੱਲੀ: ਲੋਕਾਂ ਦੇ ਦਿਲਾਂ ‘ਚ ਘਰ ਕਰ ਚੁੱਕੀ ਰਿਲਾਇੰਸ ਜੀਓ ਇੰਡਸਟਰੀਜ਼ ਨੇ ਸ਼ੁੱਕਰਵਾਰ ਨੂੰ ਇੱਕ ਹੋਰ ਧਮਾਕਾ

ਜੀਓ ਵੱਲੋਂ ਲੋਕਾਂ ਲਈ ਨਵਾਂ ਤੋਹਫ਼ਾ
ਜੀਓ ਵੱਲੋਂ ਲੋਕਾਂ ਲਈ ਨਵਾਂ ਤੋਹਫ਼ਾ

ਨਵੀਂ ਦਿੱਲੀ: ਰਿਲਾਇੰਸ ਜੀਓ ਵੱਲੋਂ ਆਪਣੇ ਖ਼ਪਤਕਾਰਾਂ ਲਈ ਨਵਾਂ ਜੀਓ ਧਨ ਧਨਾ ਧਨ ਪਲਾਨ ਜਾਰੀ ਕੀਤਾ ਜੋ 153 ਰੁਪਏ ਦਾ

ਜੀਓ ਦਾ ਇੱਕ ਹੋਰ ਧਮਾਕਾ, ਮੁਫਤ ਫੋਨ ਨਾਲ 100GB ਡੇਟਾ
ਜੀਓ ਦਾ ਇੱਕ ਹੋਰ ਧਮਾਕਾ, ਮੁਫਤ ਫੋਨ ਨਾਲ 100GB ਡੇਟਾ

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੀ ਅੱਜ ਹੋਈ 40ਵੀਂ ਐਨੂਅਲ ਜਰਨਲ ਮੀਟਿੰਗ (ਏ.ਜੀ.ਐਸ.) ‘ਚ ਮੁਕੇਸ਼ ਅੰਬਾਨੀ ਦੇ ਬੇਟੇ

ਖੁਸ਼ਖਬਰੀ! ਸਮਾਰਟਫੋਨ ਹੈ ਤਾਂ ਨਹੀਂ ਆਧਾਰ ਕਾਰਡ ਦੀ ਲੋੜ
ਖੁਸ਼ਖਬਰੀ! ਸਮਾਰਟਫੋਨ ਹੈ ਤਾਂ ਨਹੀਂ ਆਧਾਰ ਕਾਰਡ ਦੀ ਲੋੜ

ਨਵੀਂ ਦਿੱਲੀ: ਆਧਾਰ ਕਾਰਡ ਰੱਖਣ ਵਾਲਿਆਂ ਲਈ ਚੰਗੀ ਖ਼ਬਰ ਹੈ। ਹੁਣ ਆਧਾਰ ਨਾਲ ਜੁੜੀ ਜਾਣਕਾਰੀ ਤੁਸੀਂ ਆਪਣੇ ਸਮਾਰਟਫ਼ੋਨ

ਵਾਈਫਾਈ ਲਈ ਕੁਝ ਵੀ ਕਰ ਸਕਦੇ ਭਾਰਤੀ!
ਵਾਈਫਾਈ ਲਈ ਕੁਝ ਵੀ ਕਰ ਸਕਦੇ ਭਾਰਤੀ!

ਨਵੀਂ ਦਿੱਲੀ: ਭਾਰਤ ‘ਚ ਲੋਕਾਂ ਨੂੰ ਵੱਡੇ ਪੱਧਰ ‘ਚ ਵਾਈਫਾਈ ਇੰਟਰਨੈਟ ਵਰਤਣ ਦਾ ਮੌਕਾ ਨਹੀਂ ਮਿਲਦਾ। ਅਜਿਹੇ ‘ਚ ਇੱਕ

ਜੀਓ ਦੀ ਕੱਲ੍ਹ ਜਨਰਲ ਮੀਟਿੰਗ, ਜਾਣੋ ਕਿਹੜੇ-ਕਿਹੜੇ ਹੋਣਗੇ ਐਲਾਨ
ਜੀਓ ਦੀ ਕੱਲ੍ਹ ਜਨਰਲ ਮੀਟਿੰਗ, ਜਾਣੋ ਕਿਹੜੇ-ਕਿਹੜੇ ਹੋਣਗੇ ਐਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਇੰਫੋਕੌਮ ਟੈਲੀਕਾਮ ਨੇ ਮਾਰਕੀਟ ‘ਚ ਫਿਰ ਹਲਚਲ ਮਚਾ ਸਕਦੀ ਹੈ। ਜੀਓ ਕੱਲ੍ਹ ਯਾਨੀ 21 ਜੁਲਾਈ

ਇੱਕ ਰੁਪਏ ਵਿੱਚ ਖਰੀਦੋ  ਸ਼ਿਓਮੀ ਦਾ ਰੇਡਮੀ ਸਮਾਰਟਫ਼ੋਨ
ਇੱਕ ਰੁਪਏ ਵਿੱਚ ਖਰੀਦੋ ਸ਼ਿਓਮੀ ਦਾ ਰੇਡਮੀ ਸਮਾਰਟਫ਼ੋਨ

ਚੰਡੀਗੜ੍ਹ :MI Max2 ਲਾਂਚ ਈਵੈਂਟ ਦੌਰਾਨ ਸ਼ਿਓਮੀ ਨੇ ਇਹ ਘੋਸ਼ਣਾ ਕੀਤੀ ਸੀ ਕਿ ਵੀਰਵਾਰ 20 ਜੁਲਾਈ ਅਤੇ ਸ਼ੁੱਕਰਵਾਰ 21 ਜੁਲਾਈ ਨੂੰ

ਜੀਓ ਤੋਂ ਵੀ ਵਧੀਆ ਪਲਾਨ: 333 ਰੁਪਏ
ਜੀਓ ਤੋਂ ਵੀ ਵਧੀਆ ਪਲਾਨ: 333 ਰੁਪਏ 'ਚ 30 ਜੀ.ਬੀ. ਡਾਟਾ 

ਨਵੀਂ ਦਿੱਲੀ: ਏਅਰਸੈੱਲ ਨੇ ਸੋਮਵਾਰ ਨੂੰ 333 ਰੁਪਏ ਵਾਲਾ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਨੂੰ RC 333 ਡਾਟਾ ਪਲਾਨ ਦਾ ਨਾਂ ਦਿੱਤਾ

ਫੇਸਬੁੱਕ
ਫੇਸਬੁੱਕ 'ਤੇ ਭਾਰਤੀਆਂ ਦਾ ਕਾਰਨਾਮਾ!

ਨਵੀਂ ਦਿੱਲੀ: ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ‘ਚ ਫੇਸਬੁੱਕ ਵਰਤਣ ਵਾਲਿਆਂ ਦੀ ਗਿਣਤੀ 24 ਕਰੋੜ ਤੋਂ ਵੱਧ ਪਹੁੰਚ ਚੁੱਕੀ

ਮਹਿੰਗੇ ਫੋਨ ਬਣਾਉਣ ਵਾਲੀ ਕੰਪਨੀ ਨੂੰ ਤਾਲਾ!
ਮਹਿੰਗੇ ਫੋਨ ਬਣਾਉਣ ਵਾਲੀ ਕੰਪਨੀ ਨੂੰ ਤਾਲਾ!

ਨਵੀਂ ਦਿੱਲੀ: ਕੀਮਤੀ ਰਤਨਾਂ, ਸੋਨੇ, ਹੀਰੇ-ਜਵਾਹਰਾਂ ਨਾਲ ਜੜੇ ਮਹਿੰਗੇ ਫੋਨ ਬਣਾਉਣ ਵਾਲੀ ਕੰਪਨੀ ਵਰਚਿਊ ਬੰਦ ਹੋਣ ਜਾ ਰਹੀ

ਦੁਨੀਆ ਦਾ ਸਭ ਤੋਂ ਛੋਟਾ ਫੋਨ ਭਾਰਤ
ਦੁਨੀਆ ਦਾ ਸਭ ਤੋਂ ਛੋਟਾ ਫੋਨ ਭਾਰਤ 'ਚ ਲਾਂਚ

ਨਵੀਂ ਦਿੱਲੀ: ਈ-ਕਾਮਰਸ ਕੰਪਨੀ Yerha.com ਨੇ ਆਪਣਾ ਨਵਾਂ ਫੋਨ ਇਲਾਰੀ ਨੈਨੋਫੋਨ ਸੀ ਭਾਰਤ ‘ਚ ਲਾਂਚ ਕੀਤਾ। ਕੰਪਨੀ ਦਾ ਦਾਅਵਾ

ਹੁਣ ਵਟਸਐਪ
ਹੁਣ ਵਟਸਐਪ 'ਤੇ ਇਹ ਕੰਮ ਵੀ ਕਰ ਸਕਦੇ ਹੋ...

ਚੰਡੀਗੜ੍ਹ :ਵਟਸਐਪ ਐਂਡਰਾਇਡ ਯੂਜ਼ਰ ਨੂੰ ਆਖ਼ਰਕਾਰ ਹਰ ਤਰ੍ਹਾਂ ਦੀ ਫਾਈਲ ਨੂੰ ਟਰਾਂਸਫ਼ਰ ਕਰਨ ਲਈ (ਆਰਕਾਈਵ ਸਮੇਤ) ਸਪੋਰਟ

ਜੀਓ ਦੇ ਟੱਕਰ
ਜੀਓ ਦੇ ਟੱਕਰ 'ਚ ਆਈਡੀਆ ਦਾ 84 ਜੀਬੀ ਦਾ ਪਲਾਨ

ਚੰਡੀਗੜ੍ਹ : ਆਈਡੀਆ ਨੇ ਆਪਣੇ ਗਾਹਕਾਂ ਨੂੰ ਬਿਹਤਰ ਇੰਟਰਨੈੱਟ ਮੁਹੱਈਆ ਕਰਾਉਣ ਲਈ ਨਵਾਂ ਆਫ਼ਰ ਪਲਾਨ ਪੇਸ਼ ਕੀਤਾ ਹੈ। ਇਹ

ਜੀਓ ਦੀ ਟੱਕਰ
ਜੀਓ ਦੀ ਟੱਕਰ 'ਚ ਨਵਾਂ ਪਲਾਨ, ਅਨਲਿਮਟਿਡ ਕਾਲ , 84GB ਡਾਟਾ 

ਚੰਡੀਗੜ੍ਹ: ਜੀਓ ਦੇ ਨਵੇਂ ਪਲਾਨ ਦੀ ਚੁਨੌਤੀ ‘ਚ ਟੈਲੀਕਾਮ ਕੰਪਨੀ ਏਅਰਸੈੱਲ ਨੇ 348 ਰੁਪਏ ਦਾ ਪੈਕ ਪੇਸ਼ ਕੀਤਾ ਹੈ। ਇਸ ਵਿੱਚ

ਮੋਦੀ ਸਰਕਾਰ ਵੱਲੋਂ 3500 ਪ੍ਰੋਨੋਗ੍ਰਫੀ ਵੈਬਸਾਈਟਾਂ ਜਾਮ
ਮੋਦੀ ਸਰਕਾਰ ਵੱਲੋਂ 3500 ਪ੍ਰੋਨੋਗ੍ਰਫੀ ਵੈਬਸਾਈਟਾਂ ਜਾਮ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿੱਚ ਦੱਸਿਆ ਕਿ ਚਾਈਲਡ ਪ੍ਰੋਨੋਗ੍ਰਫੀ ਦੇ ਮੁੱਦੇ ਨਾਲ

ਵਟਸਐਪ ਤੋਂ ਜ਼ਰਾ ਬਚਕੇ, ਨਹੀਂ ਬਚਾ ਸਕਦਾ ਤੁਹਾਡੀ ਨਿੱਜਤਾ!
ਵਟਸਐਪ ਤੋਂ ਜ਼ਰਾ ਬਚਕੇ, ਨਹੀਂ ਬਚਾ ਸਕਦਾ ਤੁਹਾਡੀ ਨਿੱਜਤਾ!

ਸੈਨ ਫ੍ਰਾਂਸਿਸਕੋ: ਵਟਸਐਪ ਨੇ ਆਪਣੇ ਦੁਨੀਆ ਭਰ ਦੇ ਕਰੋੜਾਂ ਯੂਜ਼ਰ ਲਈ ਐਂਡ-ਟੂ-ਐਂਡ ਐਨਕ੍ਰਿਪਸਨ ਨੂੰ ਬਾਈ ਡਿਫਾਲਟ ਅਪਣਾਉਣ

ਜੀਓ ਦਾ ਡੇਟਾ ਲੀਕ ਕਰਨ ਵਾਲਾ ਗ੍ਰਿਫਤਾਰ
ਜੀਓ ਦਾ ਡੇਟਾ ਲੀਕ ਕਰਨ ਵਾਲਾ ਗ੍ਰਿਫਤਾਰ

ਮੁੰਬਈ: ਰਿਲਾਇੰਸ ਜੀਓ ਦਾ ਡੇਟਾ ਲੀਕ ਕਰਨ ਦੇ ਮਾਮਲੇ ‘ਚ ਮਹਾਰਾਸ਼ਟਰ ਸਾਈਬਰ ਪੁਲਿਸ ਨੇ ਇੱਕ ਗ੍ਰਿਫਤਾਰੀ ਕੀਤੀ ਹੈ।

ਜੀਓ ਨੇ ਵਧਾ ਦਿੱਤੇ ਰੇਟ, ਘਟਾ ਦਿੱਤਾ ਡੇਟਾ, ਜਾਣੋ ਨਵੇਂ ਪਲਾਨ
ਜੀਓ ਨੇ ਵਧਾ ਦਿੱਤੇ ਰੇਟ, ਘਟਾ ਦਿੱਤਾ ਡੇਟਾ, ਜਾਣੋ ਨਵੇਂ ਪਲਾਨ

ਚੰਡੀਗੜ੍ਹ: ਰਿਲਾਇੰਸ ਜੀਓ ਟੈਲੀਕਾਮ ਕੰਪਨੀ ਨੇ ਆਪਣੇ ਟੈਰਿਫ ਪਲਾਨ ਦੇ ਰੇਟ ਵਧਾ ਦਿੱਤੇ ਹਨ। ਕੰਪਨੀ ਨੇ ਜਿੱਥੇ ਪਹਿਲਾਂ

ਜੀਓ ਦਾ ਇੱਕ ਹੋਰ ਧਮਾਕਾ, ਹਰ ਮਹੀਨੇ 100 ਜੀਬੀ ਡੇਟਾ ਫਰੀ
ਜੀਓ ਦਾ ਇੱਕ ਹੋਰ ਧਮਾਕਾ, ਹਰ ਮਹੀਨੇ 100 ਜੀਬੀ ਡੇਟਾ ਫਰੀ

ਨਵੀਂ ਦਿੱਲੀ: ਟੈਲੀਕਾਮ ਤੋਂ ਬਾਅਦ ਹੁਣ ਰਿਲਾਇੰਸ ਜੀਓ ਬਰਾਡਬੈਂਡ ਇੰਟਰਨੈੱਟ ਦੀ ਦੁਨੀਆ ਵਿੱਚ ਵੀ ਖਲਬਲੀ ਮਚਾਉਣ ਨੂੰ

ਵਟਸਐਪ ਦਾ ਇੱਕ ਹੋਰ ਕਾਰਨਾਮਾ
ਵਟਸਐਪ ਦਾ ਇੱਕ ਹੋਰ ਕਾਰਨਾਮਾ

ਚੰਡੀਗੜ੍ਹ: ਹੁਣ ਵਟਸਐਪ ਰਾਹੀਂ ਯੂਜ਼ਰ ਪੈਸੇ ਟਰਾਂਸਫ਼ਰ ਕਰ ਸਕਣਗੇ। ਵਾਟਸਐਪ ਨੂੰ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ

ਹੁਣ ਨਫ਼ਰਤ ਫੈਲਾਉਣ ਵਾਲਿਆਂ ਲਈ ਟਵਿੱਟਰ
ਹੁਣ ਨਫ਼ਰਤ ਫੈਲਾਉਣ ਵਾਲਿਆਂ ਲਈ ਟਵਿੱਟਰ 'ਤੇ ਸ਼ਾਮਤ

ਸਾਨ ਫਰਾਂਸਿਸਕੋ : ਨਫ਼ਰਤ ਫੈਲਾਉਣ ਵਾਲੀ ਪੋਸਟ ਅਤੇ ਟ੍ਰੋਲ ਤੋਂ ਪਿੱਛਾ ਛੁਡਾਉਣ ਲਈ ਟਵਿੱਟਰ ਨੇ ਯੂਜ਼ਰਸ ਨੂੰ ਇਕ ਹੋਰ

ਜੀਓ ਦਾ ਡੇਟਾ ਚੋਰੀ ਹੋਣ ਦੀਆਂ ਖਬਰਾਂ ਨਾਲ ਤਹਿਲਕਾ
ਜੀਓ ਦਾ ਡੇਟਾ ਚੋਰੀ ਹੋਣ ਦੀਆਂ ਖਬਰਾਂ ਨਾਲ ਤਹਿਲਕਾ

ਚੰਡੀਗੜ੍ਹ: ਟੈਲੀਕਾਮ ਸਰਵਿਸ ਪ੍ਰੋਵਾਈਡਰ ਕੰਪਨੀ ਰਿਲਾਇੰਸ ਜੀਓ ਨੇ ਆਪਣੇ ਡਾਟਾ ਹੈਕ ਹੋਣ ਦੀਆਂ ਖ਼ਬਰਾਂ ਦਾ ਖੰਡਨ ਕਰਦੇ

ਏਅਰਟੈੱਲ ਵੀ ਚੱਲਿਆ ਜੀਓ ਦੇ ਰਾਹ
ਏਅਰਟੈੱਲ ਵੀ ਚੱਲਿਆ ਜੀਓ ਦੇ ਰਾਹ

ਨਵੀਂ ਦਿੱਲੀ: ਦਿੱਗਜ ਟੈਲੀਕਾਮ ਕੰਪਨੀ ਏਅਰਟੈੱਲ ਵੀ ਜੀਓ ਦੇ ਪੈਰਾਂ ‘ਤੇ ਪੈਰ ਧਰਦਿਆਂ VoLTE ਸੇਵਾ ਸ਼ੁਰੂ ਕਰਨ ਜਾ ਰੀ ਹੈ।

ਹੁਣ ਹੋਵੇਗਾ ਤੁਹਾਡਾ ਮੋਬਾਈਲ ਫ਼ੋਨ ਚੋਰੀ....
ਹੁਣ ਹੋਵੇਗਾ ਤੁਹਾਡਾ ਮੋਬਾਈਲ ਫ਼ੋਨ ਚੋਰੀ....

ਨਵੀਂ ਦਿੱਲੀ:  ਲੋਕਾਂ ਨੂੰ ਜਲਦੀ ਹੀ ਮੋਬਾਈਲ ਫ਼ੋਨ ਚੋਰੀ ਤੋਂ ਛੁਟਕਾਰਾ ਮਿਲ ਸਕਦਾ ਹੈ ਕਿਉਂਕਿ ਇਸ ਨੂੰ ਗਾਇਬ ਕਰਨ

ਸਿਹਤ ਲਈ ਬੜੀ ਫਾਇਦੇਮੰਦ ਇਹ ਖੇਡ!
ਸਿਹਤ ਲਈ ਬੜੀ ਫਾਇਦੇਮੰਦ ਇਹ ਖੇਡ!

ਨਵੀਂ ਦਿੱਲੀ: ਪੋਕੇਮਾਨ ਗੋ ਖੇਡ ਖੇਡਣਾ ਸਿਹਤ ਲਈ ਫਾਇਦੇਮੰਦ ਵੀ ਹੋ ਸਕਦਾ ਹੈ। ਵਿਗਿਆਨਕਾਂ ਦਾ ਕਹਿਣਾ ਹੈ ਕਿ ਇਸ ਖੇਡ ਨੂੰ

ਲਓ ਬਈ ਮਿੱਤਰੋ ਤਿਆਰ ਰਹੋ ਛਾਂਟੀਆਂ ਲਈ !
ਲਓ ਬਈ ਮਿੱਤਰੋ ਤਿਆਰ ਰਹੋ ਛਾਂਟੀਆਂ ਲਈ !

ਨਿਊਯਾਰਕ: ਤਕਨੀਕੀ ਖੇਤਰ ਦੀ ਪ੍ਰਮੁੱਖ ਕੰਪਨੀ ਮਾਈਕਰੋ ਸਾਫਟ ਆਪਣੇ ਵਿਕਰੀ ਤੇ ਕਾਰੋਬਾਰੀ ਵਿਭਾਗ ‘ਚ ਵੱਡਾ ਫੇਰਬਦਲ ਕਰ

ਸਿਰਫ਼ ਤਹਾਡੇ ਹੱਸਣ ਨਾਲ ਸੁਣੇਗੀ ਫੋਨ ਕਾਲ !
ਸਿਰਫ਼ ਤਹਾਡੇ ਹੱਸਣ ਨਾਲ ਸੁਣੇਗੀ ਫੋਨ ਕਾਲ !

ਬਰਲਿਨ: ਕਿੰਨਾ ਚੰਗਾ ਹੋਵੇ ਕਿ ਤੁਸੀਂ ਮੁਸਕੁਰਾਓ ਅਤੇ ਤੁਹਾਡੇ ਫੋਨ ‘ਤੇ ਆ ਰਹੀ ਕਾਲ ਰਿਸੀਵ ਹੋ ਜਾਵੇ। ਵਿਗਿਆਨੀਆਂ ਨੇ

ਜੀਐੱਸਟੀ ਬਾਰੇ ਉਲਝਣਾਂ ਖ਼ਤਮ, ਸਰਕਾਰ ਨੇ ਲਾਂਚ ਕੀਤਾ ਐਪ
ਜੀਐੱਸਟੀ ਬਾਰੇ ਉਲਝਣਾਂ ਖ਼ਤਮ, ਸਰਕਾਰ ਨੇ ਲਾਂਚ ਕੀਤਾ ਐਪ

ਚੰਡੀਗੜ੍ਹ: ਇੱਕ ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਜੀਐੱਸਟੀ ਦੀ ਵੱਖ-ਵੱਖ ਦਰਾਂ ਨੂੰ ਲੈ ਕੇ ਭੰਬਲਭੂਸੇ ਨੂੰ ਦੂਰ ਕਰਨ ਲਈ

ਹੁਣ ਬਿਨਾ ਬੈਟਰੀ ਤੋਂ ਚੱਲ਼ਣਗੇ ਮੋਬਾਈਲ ਫੋਨ  
ਹੁਣ ਬਿਨਾ ਬੈਟਰੀ ਤੋਂ ਚੱਲ਼ਣਗੇ ਮੋਬਾਈਲ ਫੋਨ  

ਵਾਸ਼ਿੰਗਟਨ: ਵਿਗਿਆਨੀਆਂ ਨੇ ਬਿਨਾਂ ਬੈਟਰੀ ਵਾਲਾ ਮੋਬਾਈਲ ਫੋਨ ਤਿਆਰ ਕੀਤਾ ਹੈ। ਇਹ ਪਹਿਲਾ ਅਜਿਹਾ ਫੋਨ ਹੈ ਜੋ ਰੇਡੀਓ

ਭੁੱਲ ਕੇ ਵੀ ਸੋਸ਼ਲ ਮੀਡੀਆ
ਭੁੱਲ ਕੇ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਨਾ ਕਰੋ ਇਹ ਚੀਜ਼ਾਂ!

ਨਵੀਂ ਦਿੱਲੀ: ਸੋਸ਼ਲ ਮੀਡੀਆ ਸਭ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਇੰਟਰਨੈੱਟ ਦੀ ਇਸ ਦੁਨੀਆ ਵਿੱਚ ਵਿਅਕਤੀ

ਲਓ ਜੀ ਫੇਸਬੁੱਕ
ਲਓ ਜੀ ਫੇਸਬੁੱਕ 'ਤੇ ਲਾਈਵ ਗਰੁੱਪ ਵੀਡੀਓ ਚੈਟ...

ਚੰਡੀਗੜ੍ਹ : ਫੇਸਬੁੱਕ ਆਪਣੇ ਯੂਜ਼ਰਸ ਨੂੰ ਨਵੀਂ ਸੌਗਾਤ ਦੇਣ ਦੀ ਤਿਆਰੀ ‘ਚ ਹੈ। ਇਕ ਰਿਪੋਰਟ ਮੁਤਾਬਕ, ਸੋਸ਼ਲ

ਹੁਣ ਕਾਰਾਂ ਤੇ ਮੋਟਰ ਸਾਈਕਲ ਖ਼ਰੀਦਣ ਵਾਲਿਆਂ ਦੀਆਂ ਮੌਜਾਂ
ਹੁਣ ਕਾਰਾਂ ਤੇ ਮੋਟਰ ਸਾਈਕਲ ਖ਼ਰੀਦਣ ਵਾਲਿਆਂ ਦੀਆਂ ਮੌਜਾਂ

ਨਵੀਂ ਦਿੱਲੀ : ਦੇਸ਼ ‘ਚ ਜੀਐੱਸਟੀ ਲਾਗੂ ਹੋਣ ਤੋਂ ਬਾਅਦ ਕਾਰਾਂ ਤੇ ਮੋਟਰ ਸਾਈਕਲ ਖ਼ਰੀਦਣ ਵਾਲਿਆਂ ਦੀਆਂ ਮੌਜਾਂ ਹੋ ਗਈਆਂ

ਹੁਣ ਫਿਰ ਹਲਚਲ ਮਚਾਊ ਰਿਲਾਇੰਸ ਜੀਓ 
ਹੁਣ ਫਿਰ ਹਲਚਲ ਮਚਾਊ ਰਿਲਾਇੰਸ ਜੀਓ 

ਨਵੀਂ ਦਿੱਲੀ: ਰਿਲਾਇੰਸ ਜੀਓ ਇੰਫੋਕਾਮ ਟੈਲੀਕਾਮ ਮਾਰਕੀਟ ‘ਚ ਇਸ ਮਹੀਨੇ ਫਿਰ ਹਲਚਲ ਮਚਾ ਸਕਦੀ ਹੈ। ਖ਼ਬਰ ਹੈ ਕਿ