Jio ਦੇ ਗਾਹਕਾਂ ਕੋਲ ਆਖ਼ਰੀ ਮੌਕਾ, ਨਹੀਂ ਤਾਂ ਨੰਬਰ ਬੰਦ

By: ABP SANJHA | | Last Updated: Tuesday, 18 April 2017 12:37 PM
Jio ਦੇ ਗਾਹਕਾਂ ਕੋਲ ਆਖ਼ਰੀ ਮੌਕਾ, ਨਹੀਂ ਤਾਂ ਨੰਬਰ ਬੰਦ

ਨਵੀਂ ਦਿੱਲੀ: 15 ਅਪ੍ਰੈਲ ਜੀਓ ਦੀ ਪ੍ਰਾਈਮ ਮੈਂਬਰਸ਼ਿਪ ਲੈਣ ਦੀ ਆਖਰੀ ਤਾਰੀਖ਼ ਸੀ। ਇਸ ਤੋਂ ਬਾਅਦ ਵੀ ਜੋ ਯੂਜਰ ਰੀਚਾਰਜ ਨਹੀਂ ਕਰਵਾ ਸਕੇ, ਹੁਣ ਉਨ੍ਹਾਂ ਕੋਲ ਇੱਕ ਹੋਰ ਮੌਕਾ ਹੈ। ਇਸ ਤਹਿਤ MyJio ਐਪ, ਜੀਓ ਦੀ ਵੈੱਬਸਾਈਟ ਜਾਂ ਜੀਓ ਦੇ ਸਟੋਰ ਉੱਤੇ ਜਾ ਕੇ ਰੀਚਾਰਜ ਕਰਵਾ ਸਕਦੇ ਹਨ।
ਹੁਣ ਸਵਾਲ ਇਹ ਹੈ ਕਿ ਜੇਕਰ ਫਿਰ ਵੀ ਕਿਸੇ ਨੇ ਰੀਚਾਰਜ ਨਹੀਂ ਕਰਵਾਇਆ ਤਾਂ ਕੀ ਹੋਵੇਗਾ। ਇਸ ਲਈ ਕੰਪਨੀ ਪਹਿਲਾਂ ਯੂਜਰ ਨੂੰ ਕਾਲ ਤੇ ਮੈਸੇਜ ਜ਼ਰੀਏ ਅਲਰਟ ਭੇਜੇਗੀ। ਇਸ ਤੋਂ ਬਾਅਦ ਕੁਝ ਦਿਨ ਦੀ ਮੋਹਲਤ ਦੇ ਕੇ ਕੰਪਨੀ ਜੀਓ ਦੀ ਸਰਵਿਸ ਬੰਦ ਕਰ ਸਕਦੀ ਹੈ।
ਜੇਕਰ ਤੁਸੀਂ ਅਜੇ ਤੱਕ ਰੀਚਾਰਜ ਨਹੀਂ ਕੀਤਾ ਤਾਂ 408 ਰੁਪਏ (99+309) ਦੇ ਕੇ 84 ਦਿਨ ਤੱਕ ਵਾਲਾ ਇਹ ਜੰਨ ਧੰਨ ਆਫ਼ਰ ਲੈ ਸਕਦਾ ਹੈ। ਹੁਣ ਤੱਕ ਕੰਪਨੀ ਆਪਣੀ ਵੈੱਬਸਾਈਟ ਸਹਿਤ MyJio ਐਪ ਉੱਤੇ ਪ੍ਰਾਈਮ ਸਬਸਕ੍ਰੀਪਸ਼ਨ ਤੇ ਧਨ ਧਨ ਆਫ਼ਰ ਲੈਣ ਦਾ ਮੌਕਾ ਦੇ ਰਹੀ ਹੈ।
ਯਾਦ ਰਹੇ ਕਿ 31 ਮਾਰਚ ਨੂੰ ਪ੍ਰਾਈਮ ਸਬਰਕ੍ਰੀਪਸ਼ਨ ਦੇ ਲਈ ਡੈੱਡਲਾਈਨ ਰੱਖਿਆ ਗਿਆ ਸੀ ਜੋ ਕੰਪਨੀ ਨੇ ਵਧਾ ਕੇ 15 ਅਪ੍ਰੈਲ ਕਰ ਦਿੱਤਾ ਸੀ। ਇਸ ਦੇ ਨਾਲ ਹੀ ਕੰਪਨੀ ਨੇ ਜੀਓ ਸਮਰ ਸਰਪ੍ਰਾਈਜ਼ ਆਫ਼ਰ ਪੇਸ਼ ਕੀਤਾ ਜਿਸ ਨੂੰ ਬਾਅਦ ਵਿੱਚ ਕੰਪਨੀ ਨੇ ਟਰਾਈ ਦੇ ਸੁਝਾਅ ਉੱਤੇ ਵਾਪਸ ਲੈ ਲਿਆ ਸੀ।
First Published: Tuesday, 18 April 2017 12:37 PM

Related Stories

ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?
ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?

ਨਵੀਂ ਦਿੱਲੀ: ਚੈਟ ਐਪਲੀਕੇਸ਼ਨਜ਼ ਦੇ ਬਾਦਸ਼ਾਹ ਵੱਟਸਐਪ ਦੀ ਨਵੀਂ ਪ੍ਰਾਈਵੇਸੀ

 ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ
ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ

ਨਵੀਂ ਦਿੱਲੀ: ਲੋਕਾਂ ਦੇ ਦਿਲਾਂ ‘ਚ ਘਰ ਕਰ ਚੁੱਕੀ ਰਿਲਾਇੰਸ ਜੀਓ ਇੰਡਸਟਰੀਜ਼ ਨੇ

ਜੀਓ ਵੱਲੋਂ ਲੋਕਾਂ ਲਈ ਨਵਾਂ ਤੋਹਫ਼ਾ
ਜੀਓ ਵੱਲੋਂ ਲੋਕਾਂ ਲਈ ਨਵਾਂ ਤੋਹਫ਼ਾ

ਨਵੀਂ ਦਿੱਲੀ: ਰਿਲਾਇੰਸ ਜੀਓ ਵੱਲੋਂ ਆਪਣੇ ਖ਼ਪਤਕਾਰਾਂ ਲਈ ਨਵਾਂ ਜੀਓ ਧਨ ਧਨਾ ਧਨ

ਜੀਓ ਦਾ ਇੱਕ ਹੋਰ ਧਮਾਕਾ, ਮੁਫਤ ਫੋਨ ਨਾਲ 100GB ਡੇਟਾ
ਜੀਓ ਦਾ ਇੱਕ ਹੋਰ ਧਮਾਕਾ, ਮੁਫਤ ਫੋਨ ਨਾਲ 100GB ਡੇਟਾ

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੀ ਅੱਜ ਹੋਈ 40ਵੀਂ ਐਨੂਅਲ ਜਰਨਲ ਮੀਟਿੰਗ

ਖੁਸ਼ਖਬਰੀ! ਸਮਾਰਟਫੋਨ ਹੈ ਤਾਂ ਨਹੀਂ ਆਧਾਰ ਕਾਰਡ ਦੀ ਲੋੜ
ਖੁਸ਼ਖਬਰੀ! ਸਮਾਰਟਫੋਨ ਹੈ ਤਾਂ ਨਹੀਂ ਆਧਾਰ ਕਾਰਡ ਦੀ ਲੋੜ

ਨਵੀਂ ਦਿੱਲੀ: ਆਧਾਰ ਕਾਰਡ ਰੱਖਣ ਵਾਲਿਆਂ ਲਈ ਚੰਗੀ ਖ਼ਬਰ ਹੈ। ਹੁਣ ਆਧਾਰ ਨਾਲ ਜੁੜੀ

ਵਾਈਫਾਈ ਲਈ ਕੁਝ ਵੀ ਕਰ ਸਕਦੇ ਭਾਰਤੀ!
ਵਾਈਫਾਈ ਲਈ ਕੁਝ ਵੀ ਕਰ ਸਕਦੇ ਭਾਰਤੀ!

ਨਵੀਂ ਦਿੱਲੀ: ਭਾਰਤ ‘ਚ ਲੋਕਾਂ ਨੂੰ ਵੱਡੇ ਪੱਧਰ ‘ਚ ਵਾਈਫਾਈ ਇੰਟਰਨੈਟ ਵਰਤਣ ਦਾ

ਜੀਓ ਦੀ ਕੱਲ੍ਹ ਜਨਰਲ ਮੀਟਿੰਗ, ਜਾਣੋ ਕਿਹੜੇ-ਕਿਹੜੇ ਹੋਣਗੇ ਐਲਾਨ
ਜੀਓ ਦੀ ਕੱਲ੍ਹ ਜਨਰਲ ਮੀਟਿੰਗ, ਜਾਣੋ ਕਿਹੜੇ-ਕਿਹੜੇ ਹੋਣਗੇ ਐਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਇੰਫੋਕੌਮ ਟੈਲੀਕਾਮ ਨੇ ਮਾਰਕੀਟ ‘ਚ ਫਿਰ ਹਲਚਲ ਮਚਾ