ਸਮਾਰਟਫੋਨ 'ਚ ਬੜੇ ਕੰਮ ਦੇ 4 ਐਪਸ

By: ਏਬੀਪੀ ਸਾਂਝਾ | | Last Updated: Sunday, 4 March 2018 5:02 PM
ਸਮਾਰਟਫੋਨ 'ਚ ਬੜੇ ਕੰਮ ਦੇ 4 ਐਪਸ

ਪ੍ਰਤੀਕਾਤਮਕ ਤਸਵੀਰ

ਨਵੀਂ ਦਿੱਲੀ: ਇੱਕ ਚੰਗੇ ਤਜਰਬੇ ਲਈ ਨਾ ਸਿਰਫ ਸਮਾਰਟਫੋਨ ਚੰਗਾ ਹੋਣਾ ਚਾਹੀਦਾ ਹੈ ਜਦਕਿ ਫੋਨ ਵਿੱਚ ਐਪ ਵੀ ਠੀਕ ਹੋਣੇ ਚਾਹੀਦੇ ਹਨ। ਅਸੀਂ ਤੁਹਾਨੂੰ ਚਾਰ ਅਜਿਹੇ ਐਪਸ ਬਾਰੇ ਦੱਸਣ ਜਾ ਰਹੇ ਹਾਂ ਜਿਹੜੇ ਬੜੇ ਹੀ ਫਾਇਦੇਮੰਦ ਹਨ।

 

CrookCatcher-Anti: ਇਸ ਐਪ ਨੂੰ ਗੂਗਲ ਪਲੇ ਸਟੋਰ ਤੋਂ 10 ਲੱਖ ਵਾਰ ਡਾਉਨਲੋਡ ਕੀਤਾ ਗਿਆ ਹੈ। ਇਹ 2.8 ਐਮਬੀ ਦਾ ਹੈ। ਇਸ ਨੂੰ 40 ਹਜ਼ਾਰ ਤੋਂ ਜ਼ਿਆਦਾ ਵਾਰ ਰਿਵਿਊ ਕੀਤਾ ਗਿਆ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇੱਕ ਵਾਰ ਤੋਂ ਜ਼ਿਆਦਾ ਗਲਤ ਪੈਟਰਨ ਦਰਜ ਕਰਨ ‘ਤੇ ਇਹ ਉਸ ਬੰਦੇ ਦੀ ਫੋਟੋ ਖਿੱਚ ਲੈਂਦਾ ਹੈ ਜਿਹੜਾ ਪੈਟਰਨ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤੇ ਇਸ ਤੋਂ ਬਾਅਦ ਫੋਟੋ ਤੇ ਫੋਨ ਦੀ ਲੋਕੇਸ਼ਨ ਮੇਲ ਕਰ ਦਿੰਦਾ ਹੈ। ਚੋਰੀ ਹੋਣ ਤੇ ਹੈਕ ਕਰਨ ਦੇ ਹਾਲਾਤ ਵਿੱਚ ਇਹ ਐਪ ਮਦਦਗਾਰ ਸਾਬਤ ਹੋ ਸਕਦੀ ਹੈ।

 

HexShaders: ਇਸ ਐਪ ਨੂੰ ਇੱਕ ਲੱਖ ਵਾਰ ਡਾਉਨਲੋਡ ਕੀਤਾ ਗਿਆ ਹੈ। ਜੇਕਰ ਤੁਸੀਂ ਵਾਲਪੇਪਰ ਦੇ ਸ਼ੌਕੀਨ ਹੋ ਤਾਂ ਇਸ ਨੂੰ ਜ਼ਰੂਰ ਇਸਤੇਮਾਲ ਕਰੋ। ਇਸ ਦੇ ਵਾਲਪੇਪਰ ਬੜੀ ਘੱਟ ਬੈਟਰੀ ਖਰਚ ਕਰਦੇ ਹਨ ਤੇ ਵਾਲਪੇਪਰ ਬੜੇ ਖੂਬਸੂਰਤ ਹਨ।

 

30 Day Fitness Challenge- Workout at Home: ਇਹ ਐਪ ਇੱਕ ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਹੋ ਚੁੱਕਿਆ ਹੈ। ਇਹ 11 ਐਮਬੀ ਦਾ ਹੈ। ਇਹ ਇੱਕ ਫਿਟਨੈਸ ਐਪ ਹੈ। ਇਸ ਵਿੱਚ ਕਈ ਲੈਵਲ ਹਨ। ਲੈਵਲ ਦੇ ਮੁਤਾਬਕ ਤੁਸੀਂ ਕਸਰਤ ਕਰ ਸਕਦੇ ਹੋ।

 

QuickLyric- Instant Lyrics: ਐਪ ਨੂੰ ਗੂਗਲ ਪਲੇ ਸਟੋਰ ਤੋਂ ਮੁਫਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ। ਐਪ ਦੀ ਸਾਇਜ਼ 19 ਐਮਬੀ ਹੈ ਤੇ ਇਸ ਦੀ ਰੇਟਿੰਗ 4.3 ਹੈ। ਜੇਕਰ ਤੁਸੀਂ ਕਿਸੇ ਗਾਣੇ ਦੇ ਲਿਰੀਕਸ ਜਾਣਨਾ ਚਾਹੁੰਦੇ ਹੋ ਤਾਂ ਪੜ੍ਹ ਸਕਦੇ ਹੋ ਤੇ ਡਾਉਨਲੋਡ ਵੀ ਹੋ ਜਾਂਦੇ ਹਨ।

First Published: Sunday, 4 March 2018 5:02 PM

Related Stories

 ਆਈਫੋਨ ਐਕਸ ਵਰਗਾ ਹੋਏਗਾ 'ਵਨਪਲੱਸ 6' ?
ਆਈਫੋਨ ਐਕਸ ਵਰਗਾ ਹੋਏਗਾ 'ਵਨਪਲੱਸ 6' ?

ਨਵੀਂ ਦਿੱਲੀ: ਹੁਣੇ ਜਿਹੇ ਓਪੋ ਨੇ ਆਈਫੋਨ ਐਕਸ ਦੀ ਲੁੱਕ ਵਰਗਾ ਓਪੋ R15 ਸਮਾਰਟਫੋਨ

ਪੌਪ ਸਟਾਰ ਰਿਹਾਨਾ ਦਾ ਸਨੈਪਚੈਟ ਨੂੰ 9,78,07,50,000 ਰੁਪਏ ਦਾ ਝਟਕਾ
ਪੌਪ ਸਟਾਰ ਰਿਹਾਨਾ ਦਾ ਸਨੈਪਚੈਟ ਨੂੰ 9,78,07,50,000 ਰੁਪਏ ਦਾ ਝਟਕਾ

ਨਵੀਂ ਦਿੱਲੀ: ਸਨੈਪਚੈਟ ‘ਤੇ ਘਰੇਲੂ ਹਿੰਸਾ ‘ਤੇ ਚਲਾਏ ਜਾ ਰਹੇ ਇੱਕ ਇਸ਼ਤਿਹਾਰ

ਜੀਓ DTH ਸਰਵਿਸ ਤੋਂ ਖਿੱਚੇ ਪੈਰ ਪਿਛਾਂਹ
ਜੀਓ DTH ਸਰਵਿਸ ਤੋਂ ਖਿੱਚੇ ਪੈਰ ਪਿਛਾਂਹ

ਨਵੀਂ ਦਿੱਲੀ: ਸਾਲ 2016 ਵਿੱਚ ਲਾਂਚ ਦੇ ਨਾਲ ਹੀ ਰਿਲਾਇੰਸ ਜੀਓ ਨੇ ਟੈਲੀਕਾਮ ਇੰਡਸਟਰੀ

ਨਵੇਂ ਜੀਓਫਾਈ ਨਾਲ 32 ਯੂਜਰਜ਼ ਨੂੰ ਮੌਜਾਂ, ਕੀਮਤ 999
ਨਵੇਂ ਜੀਓਫਾਈ ਨਾਲ 32 ਯੂਜਰਜ਼ ਨੂੰ ਮੌਜਾਂ, ਕੀਮਤ 999

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੀ ਜੀਓਫਾਈ ਦੀ ਰੇਂਜ ਨੂੰ ਵਧਾਉਣ ਲਈ ਅੱਜ ਨਵਾਂ

 ਭਾਰਤ 'ਚ ਮਾਰੂਤੀ ਸੁਜ਼ੂਕੀ ਦੀ ਸਰਦਾਰੀ ਕਾਇਮ
ਭਾਰਤ 'ਚ ਮਾਰੂਤੀ ਸੁਜ਼ੂਕੀ ਦੀ ਸਰਦਾਰੀ ਕਾਇਮ

ਨਵੀਂ ਦਿੱਲੀ: ਬੇਸ਼ੱਕ ਸਾਰੀਆਂ ਕੰਪਨੀਆਂ ਨੇ ਕਫਾਇਤੀ ਕਾਰਾਂ ਬਾਜ਼ਾਰ ਵਿੱਚ ਉਤਾਰ

ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ 'ਚ 30,37,97,05,00,000.00 ਰੁਪਏ ਦਾ ਝਟਕਾ
ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ 'ਚ 30,37,97,05,00,000.00 ਰੁਪਏ ਦਾ ਝਟਕਾ

ਵਾਸ਼ਿੰਗਟਨ: ਇੱਕ ਰਿਪੋਰਟ ਨੇ ਸਿਰਫ਼ ਇੱਕ ਦਿਨ ਵਿੱਚ ਫੇਸਬੁੱਕ ਦੇ ਮਾਲਕ ਜ਼ਕਰਬਰਗ

iPhone X ਵਰਗਾ Oppo R15 ਲਾਂਚ, ਜਾਣੋ ਕਿੰਨੀ ਕੀਮਤ ਤੇ ਕੀ ਖਾਸੀਅਤ?
iPhone X ਵਰਗਾ Oppo R15 ਲਾਂਚ, ਜਾਣੋ ਕਿੰਨੀ ਕੀਮਤ ਤੇ ਕੀ ਖਾਸੀਅਤ?

ਨਵੀਂ ਦਿੱਲੀ: ਓਪੋ R15 ਤੇ ਓਪੋ R15 ਡ੍ਰੀਮ ਮਿਰਰ ਐਡੀਸ਼ਨ ਲਾਂਚ ਕਰ ਦਿੱਤਾ ਗਿਆ ਹੈ।

ATM ਕਾਰਡ ਵੀ ਹੋਵੇਗਾ ਆਨ-ਆਫ, ਇਸ ਬੈਂਕ ਨੇ ਦਿੱਤੀ ਵੱਡੀ ਸਹੂਲਤ
ATM ਕਾਰਡ ਵੀ ਹੋਵੇਗਾ ਆਨ-ਆਫ, ਇਸ ਬੈਂਕ ਨੇ ਦਿੱਤੀ ਵੱਡੀ ਸਹੂਲਤ

ਨਵੀਂ ਦਿੱਲੀ- ਸਟੇਟ ਬੈਂਕ ਆਫ ਇੰਡੀਆ ਆਪਣੇ ਏ ਟੀ ਐੱਮ ਕਾਰਡ ਧਾਰਕਾਂ ਨੂੰ ਇੱਕ ਨਵੀਂ

WhatsApp ਦੇ ਤਿੰਨ ਨਵੇਂ ਫੀਚਰ ਲਾਂਚ, ਜਾਣੋ ਖੂਬੀਆਂ
WhatsApp ਦੇ ਤਿੰਨ ਨਵੇਂ ਫੀਚਰ ਲਾਂਚ, ਜਾਣੋ ਖੂਬੀਆਂ

ਨਵੀਂ ਦਿੱਲੀ: ਵਟਸਐਪ ਨੇ ਇੰਡ੍ਰਾਇਡ ਪਲੇਟਫਾਮਰ ਲਈ ਨਵੇਂ ਫੀਚਰ ਅਪਡੇਟ ਕੀਤੇ ਹਨ।