ਏਅਰਟੈੱਲ ਦਾ ਧਮਾਕਾ, ਪੂਰਾ ਸਾਲ 1000 GB ਡਾਟਾ ਮੁਫ਼ਤ

By: ਏਬੀਪੀ ਸਾਂਝਾ | | Last Updated: Sunday, 28 May 2017 12:22 PM
ਏਅਰਟੈੱਲ ਦਾ ਧਮਾਕਾ, ਪੂਰਾ ਸਾਲ 1000 GB ਡਾਟਾ ਮੁਫ਼ਤ

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਆਪਣੇ ਬਰਾਡਬੈਂਡ ਯੂਜ਼ਰ ਨੂੰ 1000 GB ਡਾਟਾ ਮੁਫ਼ਤ ਦੇ ਰਹੀ ਹੈ। ਏਅਰਟੈੱਲ ਵੱਲੋਂ ਮਿਲਣ ਵਾਲੇ 1000 GB ਮੁਫ਼ਤ ਡਾਟਾ ਦੀ ਮਿਆਦ 1 ਸਾਲ ਦੀ ਹੋਵੇਗੀ। ਕੰਪਨੀ ਦਾ ਇਹ ਆਫ਼ਰ ਦਿੱਲੀ-ਐਨਸੀਆਰ ਦੇ ਯੂਜ਼ਰ ਲਈ ਕੁਝ ਖ਼ਾਸ ਪਲਾਨ ਉੱਤੇ ਹੀ ਉਪਲਬਧ ਹੈ।

 

ਮੀਡੀਆ ਰਿਪੋਰਟ ਅਨੁਸਾਰ ਕੰਪਨੀ ਆਪਣੇ ਗਾਹਕਾਂ ਨੂੰ ਇਹ ਮੁਫ਼ਤ ਡਾਟਾ 16 ਮਈ ਤੋਂ ਦੇ ਰਹੀ ਹੈ। ਇਹ ਆਫ਼ਰ ਸਿਰਫ਼ ਉਨ੍ਹਾਂ ਯੂਜ਼ਰ ਲਈ ਹੈ ਜੋ 16 ਮਈ ਜਾਂ ਇਸ ਤੋਂ ਪਹਿਲਾਂ ਦੇ ਕੰਪਨੀ ਨਾਲ ਜੁੜੇ ਹੋਏ ਹਨ। ਕੰਪਨੀ ਦਾ ਮੁਫ਼ਤ ਡਾਟਾ ਚਾਰ ਪਲਾਨ ਉੱਤੇ ਉਪਲਬਧ ਹੈ। ਜੇਕਰ ਯੂਜ਼ਰ 1099 ਰੁਪਏ, 1299 ਰੁਪਏ, 1499 ਰੁਪਏ ਤੇ 1799 ਰੁਪਏ ਦਾ ਰੀਚਾਰਜ ਪਲਾਨ ਲੈਂਦਾ ਹੈ ਤਾਂ ਉਸ ਨੂੰ ਇੱਕ ਸਾਲ ਲਈ 1000 GB ਡਾਟਾ ਮੁਫ਼ਤ ਮਿਲੇਗਾ।

 

ਇਸ ਤੋਂ ਇਲਾਵਾ 899 ਰੁਪਏ ਦੇ ਪਲਾਨ ਵਿੱਚ ਯੂਜ਼ਰ ਨੂੰ 750 GB ਡਾਟਾ ਇੱਕ ਸਾਲ ਦੀ ਮਿਆਦ ਦੇ ਨਾਲ ਮਿਲ ਰਿਹਾ ਹੈ। ਮਹਿਰਾਂ ਅਨੁਸਾਰ ਏਅਰਟੈੱਲ ਨੇ ਜੀਓ ਦੀ ਚੁਨੌਤੀ ਨਾਲ ਨਜਿੱਠਣ ਨਾਲ ਇਹ ਆਫ਼ਰ ਦਿੱਤਾ ਹੈ। ਖ਼ਬਰਾਂ ਅਨੁਸਾਰ ਜੀਓ ਬਰਾਡਬੈਂਡ ਸੇਵਾ ਵਿੱਚ ਆਉਣ ਵਾਲੀ ਹੈ।

First Published: Sunday, 28 May 2017 12:22 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ