ਇੰਜ ਹਾਸਲ ਕਰੋ 30 ਜੀਬੀ ਡੇਟਾ!

By: ABP SANJHA | | Last Updated: Sunday, 2 July 2017 1:02 PM
ਇੰਜ ਹਾਸਲ ਕਰੋ 30 ਜੀਬੀ ਡੇਟਾ!

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਦਾ ਮਾਨਸੂਨ ਆਫ਼ਰ ਸ਼ੁਰੂ ਹੋ ਚੁੱਕਾ ਹੈ। ਨਵਾਂ ਮਾਨਸੂਨ ਆਫ਼ਰ ਕੇਵਲ ਪੋਸਟਪੇਡ ਗਾਹਕਾਂ ਲਈ ਹੋਵੇਗਾ। ਇਸ ਵਿੱਚ 30 ਜੀਬੀ ਤੱਕ ਹਰ ਮਹੀਨੇ ਡਾਟਾ ਮਿਲੇਗਾ। ਇਸ ਨੂੰ ਮਾਈ ਏਅਰਟੈੱਲ ਐਪ ਜ਼ਰੀਏ ਐਕਸੈੱਸ ਕੀਤਾ ਜਾ ਸਕਦਾ ਹੈ।

 

ਜੋ ਗਾਹਕ ਇਸ ਡਾਟਾ ਦਾ ਲਾਭ ਚੁੱਕਣਾ ਚਾਹੁੰਦਾ ਹੈ, ਉਨ੍ਹਾਂ ਨੂੰ ਐਪ ਜ਼ਰੀਏ ਡਾਊਨਲੋਡ ਕਰਨਾ ਹੋਵੇਗਾ। ‘ਮਾਨਸੂਨ ਸਰਪ੍ਰਾਈਜ਼’ ਆਫ਼ਰ ਦਾ ਲਾਭ ਚੁੱਕਣ ਲਈ ਏਅਰਟੈੱਲ ਪੋਸਟਪੇਡ ਗਾਹਕਾਂ ਨੂੰ ਗੂਗਲ ਪਲੇਅ ਜਾਂ ਐਪ ਸਟੋਰ ਵਿੱਚ ਜਾ ਕੇ My Airtel ਐਪ ਡਾਊਨਲੋਡ ਕਰਨਾ ਹੋਵੇਗਾ।

 

ਐਪ ਓਪਨ ਕਰਨ ਤੋਂ ਬਾਅਦ ਯੂਜ਼ਰ ਨੂੰ ਮੁਫ਼ਤ ਡਾਟਾ ਦਾ ਨੋਟੀਫ਼ਿਕੇਸ਼ਨ ਦਿਖਾਈ ਦੇਵੇਗਾ। ਇਸ ਉੱਤੇ CLAIM NOW ਲਿਖਿਆ ਹੋਵੇਗਾ। ਇਸ ਲਿੰਕ ਉੱਤੇ ਕਲਿੱਕ ਕਰਦੇ ਹੋਏ ਯੂਜ਼ਰ ਨੂੰ ਮੁਫ਼ਤ ਮਿਲਣ ਵਾਲਾ ਡਾਟਾ ਯੂਜਰਜ ਦੇ ਖਾਤੇ ਵਿੱਚ ਐਡ ਹੋ ਜਾਵੇਗਾ। ਏਅਰਟੈੱਲ ਯੂਜ਼ਰ ਨੂੰ ਮੁਫ਼ਤ ਮਿਲ ਰਹੇ ਡਾਟਾ ਵਿੱਚ ਤੋਂ ਤਿੰਨ ਮਹੀਨੇ ਤੱਕ ਹਰ ਮਹੀਨੇ 10GB ਡਾਟਾ ਦਾ ਇਸਤੇਮਾਲ ਕੀਤਾ ਜਾ ਸਕੇਗਾ। ਏਅਰਟੈੱਲ ਗਾਹਕਾਂ ਨੂੰ ਮਿਲ ਰਹੇ ਡਾਟਾ ਤਿੰਨ ਮਹੀਨ ਦੇ ਲਈ ਹੋਵੇਗਾ।

First Published: Sunday, 2 July 2017 1:02 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ