ਏਅਰਟੈੱਲ ਵੱਲੋਂ 93 ਰੁਪਏ ਦਾ ਨਵਾਂ ਰੀਚਾਰਜ ਪਲਾਨ, ਮਿਲੇਗਾ 1GB ਡੇਟਾ

By: ਰਵੀ ਇੰਦਰ ਸਿੰਘ | | Last Updated: Monday, 12 February 2018 5:18 PM
ਏਅਰਟੈੱਲ ਵੱਲੋਂ 93 ਰੁਪਏ ਦਾ ਨਵਾਂ ਰੀਚਾਰਜ ਪਲਾਨ, ਮਿਲੇਗਾ 1GB ਡੇਟਾ

ਨਵੀਂ ਦਿੱਲੀ: ਟੈਲੀਕਾਮ ਆਪ੍ਰੇਟਰ ਏਅਰਟੈੱਲ ਨੇ ਗਣਤੰਤਰ ਦਿਵਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਰੀਚਾਰਜ ਪਲਾਨ ਉਤਾਰੇ ਹਨ। ਜੀਓ ਦੇ 98 ਰੁਪਏ ਵਾਲੇ ਰੀਚਾਰਜ ਪਲਾਨ ਦਾ ਜਵਾਬ ਦੇਣ ਲਈ ਏਅਰਟੈੱਲ ਨੇ 93 ਰੁਪਏ ਵਿੱਚ 28 ਦਿਨਾਂ ਦੀ ਵੈਲੀਡਿਟੀ ਦਾ ਰਿਚਾਰਜ ਪਲਾਨ ਪੇਸ਼ ਕੀਤਾ ਹੈ।

 

ਏਅਰਟੈੱਲ ਦੇ 93 ਰੁਪਏ ਦੇ ਰੀਚਾਰਜ ਵਿੱਚ ਉਪਭੋਗਤਾ ਨੂੰ 1 ਜੀ.ਬੀ. ਡੇਟਾ ਵੀ ਮੁਫਤ ਮਿਲੇਗਾ। ਹਾਲਾਂਕਿ, ਏਅਰਟੈੱਲ ਵੱਲੋਂ ਪਲੈਨ ਦੀ ਕਾਲਿੰਗ ਤੇ ਮੈਸੇਜ ਸੇਵਾ ‘ਤੇ ਕੁਝ ਸ਼ਰਤਾਂ ਲਾਈਆਂ ਗਈਆਂ ਹਨ। ਇਸ ਰੀਚਾਰਜ ਪੈਕ ਵਿੱਚ ਤੁਹਾਨੂੰ ਹਰ ਰੋਜ਼ 100 ਮੈਸੇਜ ਭੇਜਣ ਦੀ ਸੁਵਿਧਾ ਤਾਂ ਮਿਲੇਗੀ, ਪਰ ਕਾਲਿੰਗ ‘ਤੇ ਵੀ ਕੁਝ ਸੀਮਾਵਾਂ ਤੈਅ ਕੀਤੀਆਂ ਗਈਆਂ ਹਨ। ਏਅਰਟੈੱਲ ਯੂਜ਼ਰਜ਼ ਇਸ ਰੀਚਾਰਜ ਪਲਾਨ ਵਿੱਚ ਇੱਕ ਦਿਨ ਵਿੱਚ 250 ਮਿੰਟ ਤੇ ਇੱਕ ਹਫਤੇ ਵਿੱਚ 1000 ਮਿੰਟ ਤੋਂ ਜ਼ਿਆਦਾ ਗੱਲ ਨਹੀਂ ਕਰ ਸਕਦੇ।

 

ਗਣਤੰਤਰ ਦਿਵਸ ਮੌਕੇ ਜੀਓ ਨੇ ਨਵੇਂ ਡੇਟਾ ਪਲਾਨ ਪੇਸ਼ ਕੀਤੇ ਸਨ। ਜੀਓ ਨੇ 98 ਰੁਪਏ ਦਾ ਨਵਾਂ ਪਲਾਨ ਪੇਸ਼ ਕਰਦਿਆਂ ਉਪਭੋਗਤਾਵਾਂ ਨੂੰ 2 ਜੀ.ਬੀ. ਡੇਟਾ ਤੇ ਅਸੀਮਤ ਕਾਲਿੰਗ ਦੇਣ ਦਾ ਏਲਾਨ ਕੀਤਾ ਸੀ। ਇਸ ਦੇ ਜਵਾਬ ਵਿੱਚ ਏਅਰਟੈੱਲ ਰੋਜ਼ਾਨਾ 1 ਜੀ.ਬੀ. ਡੇਟਾ ਤੇ ਅਸੀਮਤ ਕਾਲਿੰਗ ਦਾ ਫਾਇਦਾ ਦੇ ਰਿਹਾ ਹੈ।

First Published: Monday, 12 February 2018 5:18 PM

Related Stories

ਭਾਰਤੀ ਭਾਸ਼ਾ ਦਾ ਸਿਰਫ ਇੱਕ ਸ਼ਬਦ ਬਣਿਆ iPhone ਲਈ ਮੁਸੀਬਤ
ਭਾਰਤੀ ਭਾਸ਼ਾ ਦਾ ਸਿਰਫ ਇੱਕ ਸ਼ਬਦ ਬਣਿਆ iPhone ਲਈ ਮੁਸੀਬਤ

ਨਵੀਂ ਦਿੱਲੀ: ਅਮਰੀਕਾ ਦੀ ਕੰਪਨੀ ਐਪਲ ਦੇ ਸਾਫਟਵੇਅਰ ਨੂੰ ਲੈ ਕੇ ਮੁਸ਼ਕਲਾਂ ਖਤਮ

ਡਬਲ ਕੈਮਰਾ ਹੋਏਗਾ ਨੋਕੀਆ 7 ਪਲੱਸ
ਡਬਲ ਕੈਮਰਾ ਹੋਏਗਾ ਨੋਕੀਆ 7 ਪਲੱਸ

ਨਵੀਂ ਦਿੱਲੀ: ਨੋਕੀਆ-7 ਪਲੱਸ ਮਹੀਨੇ ਦੇ ਅਖੀਰ ਤੱਕ ਬਾਰਸੀਲੋਨਾ ਵਿੱਚ ਹੋਣ ਵਾਲੇ

Moto G6 ਸੀਰੀਜ਼ ਦੇ ਸਮਾਰਟਫੋਨ ਬਾਰੇ ਹੋਇਆ ਖੁਲਾਸਾ
Moto G6 ਸੀਰੀਜ਼ ਦੇ ਸਮਾਰਟਫੋਨ ਬਾਰੇ ਹੋਇਆ ਖੁਲਾਸਾ

ਨਵੀਂ ਦਿੱਲੀ: ਮੋਟੋਰੋਲਾ ਆਪਣੇ ਮੋਟੋ G5 ਤੇ G5 ਪਲੱਸ ਤੋਂ ਬਾਅਦ ਮੋਟੋ G6 ਸੀਰੀਜ਼ ‘ਤੇ

ਲਾਂਚ ਤੋਂ ਪਹਿਲਾਂ ਹੀ Galaxy S9 ਤੇ S9 Plus ਦੀਆਂ ਤਸਵੀਰਾਂ ਲੀਕ
ਲਾਂਚ ਤੋਂ ਪਹਿਲਾਂ ਹੀ Galaxy S9 ਤੇ S9 Plus ਦੀਆਂ ਤਸਵੀਰਾਂ ਲੀਕ

ਨਵੀਂ ਦਿੱਲੀ: ਮੋਬਾਈਲ ਵਰਲਡ ਕਾਂਗਰਸ (MWC2018) 26 ਫਰਵਰੀ ਤੋਂ ਬਾਰਸੀਲੋਨਾ ਵਿੱਚ ਸ਼ੁਰੂ

ਡੂਅਲ ਕੈਮਰੇ ਨਾਲ ਲੈਸ Redmi Note 5 Pro ਲਾਂਚ
ਡੂਅਲ ਕੈਮਰੇ ਨਾਲ ਲੈਸ Redmi Note 5 Pro ਲਾਂਚ

ਨਵੀਂ ਦਿੱਲੀ: ਸ਼ਿਓਮੀ ਨੇ ਸਮਾਰਟਫ਼ੋਨ ਬਾਜ਼ਾਰ ਵਿੱਚ ਧਮਾਕਾ ਕਰ ਦਿੱਤਾ ਹੈ। ਕੁਝ

ਪੌਕੇਟ ਫ੍ਰੈਂਡਲੀ ਸਮਾਰਟਫ਼ੋਨ Redmi ਦਾ ਧਮਾਕਾ
ਪੌਕੇਟ ਫ੍ਰੈਂਡਲੀ ਸਮਾਰਟਫ਼ੋਨ Redmi ਦਾ ਧਮਾਕਾ

ਨਵੀਂ ਦਿੱਲੀ: ਸ਼ਿਓਮੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੈਲੇਨਟਾਈਨਜ਼ ਡੇਅ ਮੌਕੇ ਬਹੁਤ

ਸ਼ਿਓਮੀ ਦੇ ਨਵੇਂ ਸਮਾਰਟ ਟੈਲੀਵਿਜ਼ਨ ਨੂੰ ਪੰਜਾਬੀ ਤੜਕਾ
ਸ਼ਿਓਮੀ ਦੇ ਨਵੇਂ ਸਮਾਰਟ ਟੈਲੀਵਿਜ਼ਨ ਨੂੰ ਪੰਜਾਬੀ ਤੜਕਾ

ਨਵੀਂ ਦਿੱਲੀ: ਸ਼ਿਓਮੀ ਨੇ ਆਪਣੇ ਤਿੰਨ ਨਵੇਂ ਪ੍ਰੋਡਕਟ ਜਾਰੀ ਕੀਤੇ ਹਨ ਤੇ ਉਨ੍ਹਾਂ

14 ਸਾਲਾ ਭਾਰਤੀ ਮੁੰਡੇ ਦਾ ਕਾਰਨਾਮਾ, ਗੂਗਲ ਨੇ ਕੀਤਾ ਸਨਮਾਨਤ
14 ਸਾਲਾ ਭਾਰਤੀ ਮੁੰਡੇ ਦਾ ਕਾਰਨਾਮਾ, ਗੂਗਲ ਨੇ ਕੀਤਾ ਸਨਮਾਨਤ

ਨਵੀਂ ਦਿੱਲੀ: ਨੋਇਡਾ ਦੇ 14 ਸਾਲਾ ਬੱਚੇ ਨੇ ਅਜਿਹਾ ਮੋਬਾਈਲ ਐਪ ਬਣਾਇਆ ਹੈ, ਜਿਸ ਨਾਲ

ਭਾਰਤੀ ਮੋਬਾਈਲ ਬਾਜ਼ਾਰ 'ਤੇ 53 ਫੀਸਦੀ ਚੀਨੀ ਕਬਜ਼ਾ
ਭਾਰਤੀ ਮੋਬਾਈਲ ਬਾਜ਼ਾਰ 'ਤੇ 53 ਫੀਸਦੀ ਚੀਨੀ ਕਬਜ਼ਾ

ਨਵੀਂ ਦਿੱਲੀ: ਬੇਸ਼ੱਕ ਕੁਝ ਧਿਰਾਂ ਵੱਲੋਂ ਚੀਨੀ ਸਾਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ