ਹੁਣ ਏਅਰਟੈੱਲ ਨੇ ਲਿਆਂਦਾ ਡਾਟਾ ਦਾ ਹੜ੍ਹ

By: abp sanjha | | Last Updated: Wednesday, 5 July 2017 3:33 PM
ਹੁਣ ਏਅਰਟੈੱਲ ਨੇ ਲਿਆਂਦਾ ਡਾਟਾ ਦਾ ਹੜ੍ਹ

ਨਵੀਂ ਦਿੱਲੀ: ਬੀਤੇ ਸਾਲ ਸਤੰਬਰ ਤੋਂ ਬਾਜ਼ਾਰ ਵਿੱਚ ਆਏ ਰਿਲਾਇੰਸ ਜੀਓ ਨੇ ਸਸਤੇ ਡੇਟਾ ਦਾ ਹੜ੍ਹ ਲਿਆਂਦਾ ਹੈ। ਹੁਣ ਇਸ ਕੜੀ ਵਿੱਚ ਭਾਰਤੀ ਏਅਰਟੈੱਲ ਆਪਣੇ ਗਾਹਕਾਂ ਨੂੰ 35 ਜੀਬੀ ਡੇਟਾ ਮਹਿਜ਼ 499 ਰੁਪਏ ਵਿੱਚ ਦੇ ਰਹੀ ਹੈ। ਏਅਰਟੈੱਲ ਨੇ ਇਸ ਨੂੰ ਵੈਲਿਊ ਫ਼ਾਰ ਮਨੀ ਪਲਾਨ ਤਹਿਤ ਲੈ ਕੇ ਆਇਆ ਹੈ। ਇਹ ਆਫ਼ਰ ਨਵੇਂ 4ਜੀ ਡੌਂਗਲ ਗਾਹਕਾਂ ਨੂੰ ਮਿਲੇਗਾ। ਆਫ਼ਰ ਤੁਸੀਂ ਕਿੰਜ ਲੈ ਸਕਦੇ ਹੋ, ਆਓ ਤੁਹਾਨੂੰ ਦੱਸੀਏ…
ਏਅਰਟੈੱਲ ਦਾ ਡੌਂਗਲ ਖ਼ਰੀਦੋ ਜਿਹੜਾ 1500 ਰੁਪਏ ਦੀ ਕੀਮਤ ਵਿੱਚ ਉਪਲਬਧ ਹੈ। ਹਾਲ ਹੀ ਵਿੱਚ ਏਅਰਟੈੱਲ ਨੇ ਡੌਂਗਲ ਦੀ ਕੀਮਤ ਵਿੱਚ ਤਿੰਨ ਹਜ਼ਾਰ ਰੁਪਏ ਤੋਂ ਕਟੌਤੀ ਕਰਕੇ 1500 ਰੁਪਏ ਕਰ ਦਿੱਤੀ। ਡੌਂਗਲ ਖ਼ਰੀਦਣ ਬਾਅਦ ਤੁਹਾਨੂੰ 499 ਰੁਪਏ ਦਾ ਰੀਚਾਰਜ਼ ਕਰਨਾ ਹੋਵੇਗਾ। ਰੀਚਾਰਜ਼ ਹੋਣ ਦੇ ਨਾਲ ਹੀ ਤੁਹਾਨੂੰ 35 ਜੀਬੀ ਤੱਕ ਡੇਟਾ ਮਿਲੇਗਾ। ਇਸ ਦੀ ਮਿਆਦ ਇੱਕ ਮਹੀਨੇ ਤੱਕ ਹੋਵੇਗੀ।
ਡੌਂਗਲ ਡੇਟਾ ਆਫ਼ਰ ਦੇ ਨਾਲ ਹੀ ਏਅਰਟੈੱਲ ਨੇ ਹਾਲ ਹੀ ਵਿੱਚ ਆਪਣੇ ਪੋਸਟਪੇਡ ਯੂਜ਼ਰ ਲਈ 30 ਜੀਬੀ ਫ਼ਰੀ ਡੇਟਾ ਦੇਣ ਦਾ ਐਲਾਨ ਕੀਤਾ ਹੈ। ਏਅਰਟੈੱਲ ਦਾ ਮਾਨਸੂਨ ਸਰਪ੍ਰਾਈਜ਼ ਆਫ਼ਰ ਇੱਕ ਜੁਲਾਈ ਤੋਂ ਸ਼ੁਰੂ ਹੋ ਚੁੱਕਾ ਹੈ। ਕੰਪਨੀ ਆਪਣੇ ਯੂਜ਼ਰ ਨੂੰ ਹੁਣ ਤੱਕ ਹਾਲੀਵੁੱਡ ਸਰਪ੍ਰਾਈਜ਼ ਆਫ਼ਰ ਵਿੱਚ ਐਡੀਸ਼ਨਲ ਡੇਟਾ ਦੇ ਰਹੀ ਸੀ।
ਹੁਣ ਇਸ ਮਾਨਸੂਨ ਸਰ ਪ੍ਰਾਈਜ਼ ਆਫ਼ਰ ਦਾ ਨਾਮ ਦੇ ਕੇ ਤਿੰਨ ਮਹੀਨੇ ਦੇ ਲਈ ਵਧਾ ਦਿੱਤਾ ਹੈ। ਨਵੇਂ ਮਾਨਸੂਨ ਆਫ਼ਰ ਵੀ ਸਿਰਫ਼ ਪੋਸਟਪੇਡ ਗਾਹਕ ਦੇ ਲਈ ਹੋਵੇਗਾ। ਇਸ ਨੂੰ ਮਾਈ ਏਅਰਟੈੱਲ ਐਪ ਦੇ ਜ਼ਰੀਏ ਐਕਸੈੱਸ ਕੀਤਾ ਜਾ ਸਕਦਾ ਹੈ।
First Published: Wednesday, 5 July 2017 3:33 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ