ਏਅਰਟੈੱਲ ਵੱਲੋਂ ਰੋਜ਼ਾਨਾ 2 ਜੀਬੀ ਡੇਟਾ ਦਾ ਐਲਾਨ

By: ABP SANJHA | | Last Updated: Thursday, 7 December 2017 4:44 PM
ਏਅਰਟੈੱਲ ਵੱਲੋਂ ਰੋਜ਼ਾਨਾ 2 ਜੀਬੀ ਡੇਟਾ ਦਾ ਐਲਾਨ

ਨਵੀਂ ਦਿੱਲੀ: ਏਅਰਟੈੱਲ ਤੇ ਜੀਓ ਵਿਚਾਲੇ ਚੱਲ ਰਹੀ ਡੇਟਾ ਵਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਜੀਓ ਨੂੰ ਟੱਕਰ ਦਿੰਦਿਆਂ ਹੁਣ ਏਅਰਟੈੱਲ 349 ਤੇ 549 ਰੁਪਏ ਦੇ ਪਲਾਨ ਵਿੱਚ ਮਿਲਣ ਵਾਲੇ ਡੇਟਾ ਦੀ ਲਿਮਟ ਵਧਾ ਦਿੱਤੀ ਹੈ। ਹੁਣ ਇਨ੍ਹਾਂ ਪਲਾਨਾਂ ਵਿੱਚ 500 ਐਮਬੀ ਵਧੇਰੇ ਡੇਟਾ ਮਿਲੇਗਾ।

 

ਏਅਰਟੈੱਲ ਦੇ 349 ਰੁਪਏ ਦੇ ਪਲਾਨ ਵਿੱਚ ਪਹਿਲਾਂ 1 ਜੀਬੀ ਡੇਟਾ ਤੇ ਅਨਲਿਮਟਿਡ ਕਾਲ ਮਿਲਦੀ ਸੀ। ਇਸ ਦੇ ਨਾਲ ਹੀ 100 ਮੈਸੇਜ ਦਿੱਤੇ ਜਾਂਦੇ ਹਨ। ਨਵੰਬਰ ਮਹੀਨੇ ਵਿੱਚ ਏਅਰਟੈੱਲ ਨੇ ਇਸ ਪਲਾਨ ਨੂੰ ਰਿਵਾਈਜ਼ ਕੀਤਾ ਤੇ ਇਸ ਵਿੱਚ 1.5 ਜੀਬੀ ਡੇਟਾ ਹਰ ਦਿਨ ਤੇ ਅਨਲਿਮਟਿਡ ਕਾਲ-ਮੈਸੇਜ ਵਿੱਚ ਅਪਗਰੇਡ ਕਰ ਦਿੱਤਾ ਹੈ।

 

ਪਰ ਜੀਓ ਤੋਂ ਮਿਲ ਕੰਪੀਟੀਸ਼ਨ ਨੂੰ ਦੇਖਦਿਆਂ ਹੋਇਆਂ ਏਅਰਟੈੱਲ ਨੇ ਇਸ ਪਲਾਨ ਨੂੰ ਫਿਰ ਰਿਵਾਈਜ਼ ਕੀਤਾ ਹੈ। ਹੁਣ ਇਸ ਪਲਾਨ ਵਿੱਚ ਹਰ ਦਿਨ 2 ਜੀਬੀ ਡੇਟਾ ਤੇ ਅਨਲਿਮਟਿਡ ਕਾਲ ਤੇ 100 ਮੈਸੇਜ ਦਿੱਤੇ ਜਾਣਗੇ। ਇਹ ਪਲਾਨ 28 ਦਿਨ ਦੀ ਵੈਲੀਡਿਟੀ ਨਾਲ ਆਵੇਗਾ। ਹੁਣ ਇਸ ਪਲਾਨ ਵਿੱਚ 56 ਜੀਬੀ 4ਜੀ ਡੇਟਾ ਮਿਲੇਗਾ।

 

ਹੁਣ ਇਸ ਵਿੱਚ ਕੰਪਨੀ 3 ਜੀਬੀ ਡੇਟਾ ਹਰ ਦਿਨ ਤੇ ਲੋਕਲ-ਐਸਟੀਡੀ ਅਨਲਿਮਟਿਡ ਕਾਲ ਦੇ ਰਹੀ ਹੈ। ਇਸ ਤਰ੍ਹਾਂ ਏਅਰਟੈੱਲ ਗਾਹਕ ਇਸ ਪਲਾਨ ਵਿੱਚ ਕੁੱਲ 84 ਜੀਬੀ ਡੇਟਾ ਪਾ ਸਕਣਗੇ।

First Published: Thursday, 7 December 2017 4:44 PM

Related Stories

ਆਈਫੋਨ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਵਧੀਆਂ ਕੀਮਤਾਂ
ਆਈਫੋਨ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਵਧੀਆਂ ਕੀਮਤਾਂ

ਨਵੀਂ ਦਿੱਲੀ: ਜੇਕਰ ਤੁਸੀਂ ਆਈਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ

ਫੇਸਬੁੱਕ ਲਿਆਇਆ Click-to-WhatsApp ਬਟਨ!
ਫੇਸਬੁੱਕ ਲਿਆਇਆ Click-to-WhatsApp ਬਟਨ!

ਸੇਨ ਫਰਾਂਸਿਸਕੋ: ਜੇ ਤੁਸੀਂ ਫੇਸਬੁੱਕ ਦੀ ਵਰਤੋਂ ਕਰਦੇ ਹੋ, ਤਾਂ ਹੁਣ ਤੁਸੀਂ ਆਪਣੀ

ਏਅਰਟੈੱਲ ਨੂੰ ਵੱਡਾ ਝਟਕਾ, ਵੈਰੀਫਿਕੇਸ਼ਨ 'ਤੇ ਲੱਗੀ ਰੋਕ
ਏਅਰਟੈੱਲ ਨੂੰ ਵੱਡਾ ਝਟਕਾ, ਵੈਰੀਫਿਕੇਸ਼ਨ 'ਤੇ ਲੱਗੀ ਰੋਕ

ਨਵੀਂ ਦਿੱਲੀ: ਆਧਾਰ ਜਾਰੀ ਕਰਤਾ ਅਥਾਰਟੀ UIDAI ਨੇ ਭਾਰਤੀ ਏਅਰਟੈੱਲ ਤੇ ਏਅਰਟੈੱਲ

ਜਿਪਸੀ ਦਾ ਬਦਲ ਹੋਵੇੇਗੀ ਮਾਰੂਤੀ ਸੁਜ਼ੂਕੀ 'ਜਿੰਮੀ'..!
ਜਿਪਸੀ ਦਾ ਬਦਲ ਹੋਵੇੇਗੀ ਮਾਰੂਤੀ ਸੁਜ਼ੂਕੀ 'ਜਿੰਮੀ'..!

ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਦੀ ਨਵੀਂ ਕਾਰ ਜਿੰਮੀ ਇਨ੍ਹੀਂ ਦਿਨੀਂ ਕਾਫੀ ਚਰਚਾ

ਸਭ ਤੋਂ ਸਸਤੇ ਡੂਅਲ ਕੈਮਰੇ ਵਾਲੇ Mi A1 ਨੂੰ ਮਿਲੀ ਨਵੀਂ ਦਿੱਖ
ਸਭ ਤੋਂ ਸਸਤੇ ਡੂਅਲ ਕੈਮਰੇ ਵਾਲੇ Mi A1 ਨੂੰ ਮਿਲੀ ਨਵੀਂ ਦਿੱਖ

ਨਵੀਂ ਦਿੱਲੀ: ਆਈਫ਼ੋਨ 7 ਦਾ ਲਾਲ ਰੰਗ ਦਾ ਮਾਡਲ ਲਾਂਚ ਹੋਣ ਤੋਂ ਬਾਅਦ ਲਾਲ ਰੰਗ ਦੇ

OnePlus 5T ਦਾ ਨਵਾਂ Star Wars ਐਡੀਸ਼ਨ ਲਾਂਚ, ਜਾਣੋ ਕੀਮਤ
OnePlus 5T ਦਾ ਨਵਾਂ Star Wars ਐਡੀਸ਼ਨ ਲਾਂਚ, ਜਾਣੋ ਕੀਮਤ

ਨਵੀਂ ਦਿੱਲੀ- ਵਨਪਲੱਸ ਨੇ OnePlus 5T ਦਾ ਸਪੈਸ਼ਲ Star Wars ਐਡੀਸ਼ਨ ਲਾਂਚ ਕੀਤਾ ਹੈ, ਜਿਸ ਦੀ ਕੀਮਤ

iPhone ਦੇ ਨਾਲ-ਨਾਲ ਇਹ ਸਮਾਰਟਫੋਨ ਹੋਣਗੇ ਮਹਿੰਗੇ
iPhone ਦੇ ਨਾਲ-ਨਾਲ ਇਹ ਸਮਾਰਟਫੋਨ ਹੋਣਗੇ ਮਹਿੰਗੇ

ਨਵੀਂ ਦਿੱਲੀ: ਮੋਬਾਈਲ ਹੈਂਡਸੈੱਟ ਖ਼ਾਸ ਕਰ ਕੇ ਆਈਫ਼ੋਨ ਦੇ ਜ਼ਿਆਦਾਤਰ ਮਾਡਲ

JioFi ਨੂੰ ਏਅਰਟੈੱਲ ਦਾ ਜਵਾਬ, ਕੀਮਤ ਘਟਾਈ
JioFi ਨੂੰ ਏਅਰਟੈੱਲ ਦਾ ਜਵਾਬ, ਕੀਮਤ ਘਟਾਈ

ਨਵੀਂ ਦਿੱਲੀ: ਮੁਲਕ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਆਪਣੇ 4G