ਏਅਰਟੈੱਲ ਵੀ ਚੱਲਿਆ ਜੀਓ ਦੇ ਰਾਹ

By: ਏਬੀਪੀ ਸਾਂਝਾ | | Last Updated: Tuesday, 11 July 2017 12:46 PM
ਏਅਰਟੈੱਲ ਵੀ ਚੱਲਿਆ ਜੀਓ ਦੇ ਰਾਹ

ਨਵੀਂ ਦਿੱਲੀ: ਦਿੱਗਜ ਟੈਲੀਕਾਮ ਕੰਪਨੀ ਏਅਰਟੈੱਲ ਵੀ ਜੀਓ ਦੇ ਪੈਰਾਂ ‘ਤੇ ਪੈਰ ਧਰਦਿਆਂ VoLTE ਸੇਵਾ ਸ਼ੁਰੂ ਕਰਨ ਜਾ ਰੀ ਹੈ। ਏਅਰਟੈੱਲ ਦੇ ਸੀਈਓ ਗੋਪਾਲ ਵਿੱਠਲ ਨੇ ਕਿਹਾ ਹੈ ਕਿ ਕੰਪਨੀ ਵਾਈਸ ਓਵਰ ਐਲਈਟੀ (VoLTE) ਸੇਵਾ ਲਈ ਪੰਜ ਸ਼ਹਿਰਾਂ ‘ਚ ਟੈਸਟਿੰਗ ਕਰ ਰਹੀ ਹੈ। ਇਸ ਸਾਲ ਦੇ ਅੰਤ ਤੱਕ ਇਸ ਨੂੰ ਲਾਂਚ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ VoLTE ਉਹ ਮੋਬਾਈਲ ਕਾਲਿੰਗ ਸਰਵਿਸ ਹੁੰਦੀ ਹੈ ਜਿਸ ਦੇ ਜ਼ਰੀਏ ਯੂਜ਼ਰ ਦਾ ਕਾਲ ਡੇਟਾ ਦੀ ਫਰਮ ‘ਚ ਕੁਨੈਕਟ ਰਹਿੰਦਾ ਹੈ। ਇਸ ‘ਚ ਯੂਜ਼ਰ ‘ਚ ਬਿਨਾਂ ਡੇਟਾ ਕੈਨਕਸ਼ਨ ਦੇ ਵੀਡੀਓ ਕਾਲ ਕਰਨ ਦਾ ਮੌਕਾ ਮਿਲਦਾ ਹੈ। ਇਸ ਦੀ ਕਾਲ ਕਵਾਲਿਟੀ ਦੂਜੀ ਨਾਲੋਂ ਕਾਫੀ ਬੇਹੱਤਰ ਹੁੰਦੀ ਹੈ।

ਵਿੱਠਲ ਨੇ ਕਿਹਾ ਕਿ ਅਸੀਂ ਅਜੇ ਟੈਸਟਿੰਗ ਕਰ ਰਹੇ ਹਾਂ ਤੇ ਅਸੀਂ ਪਹਿਲਾਂ ਪੰਜ ਸ਼ਹਿਰਾਂ ‘ਚ ਇਸ ਨੂੰ ਲਾਗੂ ਕਰਾਂਗੇ। ਅੱਜ ਏਅਰਟੈਲ ਨੇ ਦਿੱਲੀ ‘ਚ ਇੱਕ ਈਵੈਂਟ ਦੌਰਾਨ ਪ੍ਰਾਜੈਕਟ ਨੈਕਸਟ ਸਰਵਿਸ ਦੌਰਾਨ ਇਹ ਐਲਾਨ ਕੀਤਾ ਹੈ।

ਇਹ ਸਰਵਿਸ ਕੰਪਨੀ ਦੇ ਪੋਸਟਪੇਡ ਯੂਜਰਜ਼ ਮਹੀਨਾ ਖ਼ਤਮ ਹੋਣ ਤੋਂ ਪਹਿਲਾਂ ਪਲਾਨ ‘ਚ ਬਚਿਆ 3ਜੀ ਤੇ 4ਜੀ ਡਾਟਾ ਅਗਲੇ ਮਹੀਨੇ ‘ਚ ਵਰਤ ਸਕਦੇ ਹਨ। ਸ਼ਰਤ ਇਹ ਹੈ ਕਿ ਯੂਜ਼ਰ ਨੂੰ ਪੁਰਾਣਾ ਪਲਾਨ ਹੀ ਰੱਖਣਾ ਹੋਵੇਗਾ।

First Published: Tuesday, 11 July 2017 12:46 PM

Related Stories

ਸਪਿਨਰ ਡਿਵਾਈਸ ਬਾਰੇ ਜਾਣ ਉੱਡ ਜਾਣਗੇ ਤੁਹਾਡੇ ਹੋਸ਼!
ਸਪਿਨਰ ਡਿਵਾਈਸ ਬਾਰੇ ਜਾਣ ਉੱਡ ਜਾਣਗੇ ਤੁਹਾਡੇ ਹੋਸ਼!

ਚੰਡੀਗੜ੍ਹ: ਅੱਜ ਦੁਨੀਆ ਫਿਜੇਟ ਸਪਿਨਰ ਡਿਵਾਈਸ ਦੀ ਦੀਵਾਨੀ ਹੋ ਰਹੀ ਹੈ। ਬੱਚੇ ਤਾਂ

ਫੇਸਬੁੱਕ ਤੋਂ ਲਾਈਵ ਕਰਨ ਵਾਲਿਆਂ ਲਈ ਖੁਸ਼ਖ਼ਬਰੀ..
ਫੇਸਬੁੱਕ ਤੋਂ ਲਾਈਵ ਕਰਨ ਵਾਲਿਆਂ ਲਈ ਖੁਸ਼ਖ਼ਬਰੀ..

ਚੰਡੀਗੜ੍ਹ : ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਫੇਸਬੁੱਕ ਆਪਣੇ ਯੂਜ਼ਰਜ਼ ਲਈ ਜਲਦੀ ਹੀ

GST ਮਗਰੋਂ ਜਾਣੋ ਸਮਾਰਟਫੋਨ ਬਾਜ਼ਾਰ ਦਾ ਕੀ ਹੋਇਆ ਹਾਲ
GST ਮਗਰੋਂ ਜਾਣੋ ਸਮਾਰਟਫੋਨ ਬਾਜ਼ਾਰ ਦਾ ਕੀ ਹੋਇਆ ਹਾਲ

ਲੰਡਨ: ਭਾਰਤ ‘ਚ ਸਾਲ 2017 ‘ਚ ਸਮਾਰਟਫੋਨ ਦੀ ਕੁੱਲ ਮੰਗ 23.4 ਕਰੋੜ ਡਿਵਾਇਸ ਰਹੀ ਜੋ

ਏਅਰਟੈਲ ਫਿਰ ਨੰਬਰ ਵਨ, ਜੀਓ ਨਾਲੋਂ ਵੀ ਵੱਧ ਇੰਟਰਨੈੱਟ ਸਪੀਡ
ਏਅਰਟੈਲ ਫਿਰ ਨੰਬਰ ਵਨ, ਜੀਓ ਨਾਲੋਂ ਵੀ ਵੱਧ ਇੰਟਰਨੈੱਟ ਸਪੀਡ

ਨਵੀਂ ਦਿੱਲੀ: ਇਹ ਸਾਬਤ ਹੋ ਗਿਆ ਹੈ ਕਿ ਏਅਰਟੈੱਲ ਨੂੰ ਨੰਬਰ ਇੱਕ ਕੰਪਨੀ ਕਿਉਂ ਆਖਿਆ

ਮੁਫਤ ਜੀਓ ਫੋਨ ਬਾਰੇ ਨਵਾਂ ਖੁਲਾਸਾ, ਸਿੰਗਲ ਸਿੰਮ ਤੇ whatsapp ਸਪੋਰਟ ਨਹੀਂ ਕਰੇਗਾ
ਮੁਫਤ ਜੀਓ ਫੋਨ ਬਾਰੇ ਨਵਾਂ ਖੁਲਾਸਾ, ਸਿੰਗਲ ਸਿੰਮ ਤੇ whatsapp ਸਪੋਰਟ ਨਹੀਂ ਕਰੇਗਾ

ਨਵੀਂ ਦਿੱਲੀ: ਰਿਲਾਇੰਸ ਨੇ ਨਵੇਂ ਜੀਓ ਫੋਨ ਦੇ ਕੁਝ ਹੋਰ ਖੁਲਾਸੇ ਕੀਤੇ। ਇਸ ਜੀਓ

ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ
ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ

ਨਵੀਂ ਦਿੱਲੀ: ਜੀਓ ਨੇ 21 ਜੁਲਾਈ ਨੂੰ 40ਵੀਂ AGM ਵਿੱਚ ਜੀਓ ਫੋਨ ਲੌਂਚ ਕੀਤਾ। ਇਸ ਦੇ ਨਾਲ

ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!
ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!

ਨਵੀਂ ਦਿੱਲੀ: ਜਦੋਂ ਕਿਸੇ ਮੋਬਾਈਲ ਐਪ ਨੂੰ ਡਾਊਨਲੋਡ ਕੀਤਾ ਜਾਂਦਾ ਹੈ ਤਾਂ ਉਹ

ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ
ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਨਵੇਂ ਪਲਾਨ ਜਾਰੀ ਕਰਨ ਤੋਂ ਬਾਅਦ ਸਾਰੀਆਂ

ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ
ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ

ਨਵੀਂ ਦਿੱਲੀ: ਜੇ ਤੁਸੀਂ ਉਨ੍ਹਾਂ ਲੋਕਾਂ ਦੀ ਲਿਸਟ ‘ਚ ਸ਼ਾਮਲ ਹੋ ਜੋ ਜੀਓਫੋਨ

ਏਅਰਟੈਲ ਦਾ ਨਵਾਂ ਪਲਾਨ: 293 ਰੁਪਏ 'ਚ 84 ਜੀਬੀ ਡੇਟਾ 
ਏਅਰਟੈਲ ਦਾ ਨਵਾਂ ਪਲਾਨ: 293 ਰੁਪਏ 'ਚ 84 ਜੀਬੀ ਡੇਟਾ 

ਚੰਡੀਗੜ੍ਹ: ਰਿਲਾਇੰਸ ਜੀਓ ਦੇ ਰਿਵਾਈਜ਼ ਟੈਰਿਫ਼ ਪਲਾਨ ਨੂੰ ਟੱਕਰ ਦੇਣ ਲਈ ਦੇਸ਼ ਦੇ