ਐਪਲ 'ਤੇ ਠੋਕਿਆ ਮੁਕੱਦਮਾ

By: ਏਬੀਪੀ ਸਾਂਝਾ | | Last Updated: Sunday, 11 March 2018 6:30 PM
ਐਪਲ 'ਤੇ ਠੋਕਿਆ ਮੁਕੱਦਮਾ

ਸੈਨ ਫ੍ਰਾਂਸਿਸਕੋ: ਇੱਕ ਕੰਪਨੀ ਨੇ ਐਪਲ ਖਿਲਾਫ ਕੇਸ ਦਰਜ ਕਰਵਾਇਆ ਹੈ। ਇਸ ਵਿੱਚ ਆਰਟੀਫੀਸ਼ੀਅਲ ਵਾਈਸ ਅਸਿਸਟੈਂਟ ਸਿਸਟਮ ਨਾਲ ਸਬੰਧਤ ਤਿੰਨ ਪੇਟੈਂਟ ਦੇ ਗਲਤ ਇਸਤੇਮਾਲ ਦਾ ਇਲਜ਼ਾਮ ਲਾਇਆ ਗਿਆ ਹੈ। ਇਸੇ ਤਕਨੀਕ ਦਾ ਇਸਤੇਮਾਲ ਐਪਲ ‘ਸਿਰੀ’ ਵਰਚੁਅਲ ਅਸਿਸਟੈਂਟ ਵਿੱਚ ਕਰਦੀ ਹੈ।

ਟੈਕਸਸ ਕੋਰਟ ਵਿੱਚ ਦਾਇਰ ਮੁਕੱਦਮੇ ਵਿੱਚ ਪੋਰਟਲ ਕਮਿਊਨੀਕੇਸ਼ਨਜ਼ ਨੇ ਕਿਹਾ ਹੈ ਕਿ ਇਸ ਨਾਲ ਜੁੜੀਆਂ ਤਿੰਨ ਪੇਟੈਂਟ ਦੀ ਖੋਜ ਇੰਟਲੈਕਸਨ ਸਮੂਹ ਦੇ ਸੀਈਓ ਡੇਵ ਬਰਨਾਡ ਨੇ ਕੀਤੀ ਸੀ। ਮਲਟੀ ਮਾਡਲ ਨੈਚੁਰਲ ਲੈਂਗਵੇਜ ਕਵੇਰੀ ਸਿਸਟਮ ਤੇ ਆਰਕੀਟੈਕਚਰ ਫਾਰ ਪ੍ਰੋਸੈਸਿੰਗ ਵਾਈਸ ਐਂਡ ਪ੍ਰੌਕਸਿਮਿਟੀ ਨੂੰ ਜਨਵਰੀ ਵਿੱਚ ਹੀ ਟਰਾਂਸਫਰ ਕੀਤਾ ਗਿਆ ਹੈ।

 

2009 ਤੋਂ ਬਾਅਦ ਬਣੇ ਸਾਰੇ ਆਈਫੋਨਾਂ ਵਿੱਚ Siri ਦਾ ਇਸਤੇਮਾਲ ਕੀਤਾ ਗਿਆ ਹੈ। ਆਈਫੋਨ ਨੇ ਸੀਰੀ ਨੂੰ 2010 ਵਿੱਚ ਖਰੀਦਿਆ ਸੀ। ਇਸ ਤੋਂ ਬਾਅਦ ਇਸ ਨੂੰ ਆਈਫੋਨ ਵਿੱਚ ਇਸਤੇਮਾਲ ਕੀਤਾ। ਸਭ ਤੋਂ ਪਹਿਲਾਂ ਇਸ ਦਾ ਇਸਤੇਮਾਲ 2011 ਵਿੱਚ ਆਈਫੋਨ ਫੋਰ-ਐਸ ਵਿੱਚ ਕੀਤਾ ਗਿਆ ਸੀ। ਇਸ ਤੋਂ ਤਿੰਨ ਸਾਲ ਪਹਿਲਾਂ ਹੀ ਇਸ ਦੇ ਪੇਟੈਂਟ ਨੂੰ ਮਨਜ਼ੂਰੀ ਮਿਲੀ ਸੀ।

First Published: Sunday, 11 March 2018 6:30 PM

Related Stories

...ਤਾਂ ਈਸ਼ਾ ਨੇ ਦਿੱਤੀ ਸੀ ਜੀਓ ਦਾ ਆਇਡੀਆ!
...ਤਾਂ ਈਸ਼ਾ ਨੇ ਦਿੱਤੀ ਸੀ ਜੀਓ ਦਾ ਆਇਡੀਆ!

ਲੰਡਨ: ਟੈਲੀਕੌਮ ਖੇਤਰ ਵਿੱਚ ਡਾਟਾ ਕ੍ਰਾਂਤੀ ਲਿਆਉਣ ਵਾਲੀ ਕੰਪਨੀ ਰਿਲਾਇੰਸ ਜੀਓ

9ਵੀਂ ਕਲਾਸ ਦੇ ਸਟੂਡੈਂਟ ਦੀ ਜੇਬ ਵਿੱਚ ਮੋਬਾਇਲ ਫਟਿਆ
9ਵੀਂ ਕਲਾਸ ਦੇ ਸਟੂਡੈਂਟ ਦੀ ਜੇਬ ਵਿੱਚ ਮੋਬਾਇਲ ਫਟਿਆ

ਨਵੀਂ ਦਿੱਲੀ: ਕੋਇੰਬਟੂਰ ਦੇ ਤ੍ਰਿਪੁਰ ਜ਼ਿਲ੍ਹੇ ਦੇ ਧਾਰਾਪੁਰਮ ਨਗਰ ਵਿੱਚ 14 ਸਾਲ

ਵਾਇਰਲੈਸ ਪਾਵਰ ਬੈਂਕ, ਕੀਮਤ ਸਿਰਫ 2999 ਰੁਪਏ
ਵਾਇਰਲੈਸ ਪਾਵਰ ਬੈਂਕ, ਕੀਮਤ ਸਿਰਫ 2999 ਰੁਪਏ

ਨਵੀਂ ਦਿੱਲੀ: ਟੋਰੇਟੋ ਕੰਪਨੀ ਨੇ ਵਾਇਰਲੈਸ ਚਾਰਜਰ ਪਾਵਰ ਬੈਂਕ ਲਾਂਚ ਕੀਤਾ ਹੈ।

ਕਾਲ ਕਰਦੇ ਵਾਰ-ਵਾਰ ਫੋਨ ਕਿਉਂ ਕੱਟ ਜਾਂਦੈ?
ਕਾਲ ਕਰਦੇ ਵਾਰ-ਵਾਰ ਫੋਨ ਕਿਉਂ ਕੱਟ ਜਾਂਦੈ?

ਨਵੀਂ ਦਿੱਲੀ: ਡਿਜੀਟਲ ਇੰਡੀਆ ਦਾ ਸੁਫਨਾ ਵੇਖਣ ਵਾਲੇ ਸਾਡੇ ਮੁਲਕ ਵਿੱਚ ਕਾਲ ਡ੍ਰੌਪ

ਪੱਚੀ ਹਜ਼ਾਰ 'ਚ iPhone X ਦੇ 'ਨਜ਼ਾਰੇ'
ਪੱਚੀ ਹਜ਼ਾਰ 'ਚ iPhone X ਦੇ 'ਨਜ਼ਾਰੇ'

ਨਵੀਂ ਦਿੱਲੀ: ਆਪਣੇ ਸਟਾਈਲਿਸ਼ ਹੈਂਡਸੈੱਟ ਲਈ ਜਾਣੀ ਜਾਣ ਵਾਲੀ ਕੰਪਨੀ ਓਪੋ ਛੇਤੀ ਹੀ

WhatsApp ਇੰਡ੍ਰਾਇਡ ਲਈ ਸ਼ਾਨਦਾਰ ਫੀਚਰ
WhatsApp ਇੰਡ੍ਰਾਇਡ ਲਈ ਸ਼ਾਨਦਾਰ ਫੀਚਰ

ਨਵੀਂ ਦਿੱਲੀ: ਵਟਸਐਪ ਨੇ ਆਪਣੇ ਫੀਚਰ ਡਿਲੀਟ ਫਾਰ ਐਵਰੀਵਨ ਨੂੰ ਅਪਡੇਟ ਕੀਤਾ ਹੈ।

ਮੋਬਾਈਲ ਚਾਰਜ ਕਰਦੇ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਮੋਬਾਈਲ ਚਾਰਜ ਕਰਦੇ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਨਵੀਂ ਦਿੱਲੀ: ਮੋਬਾਈਲ ਦੇ ਵਧਦੇ ਕ੍ਰੇਜ਼ ਨੂੰ ਵੇਖ ਕੇ ਕੰਪਨੀਆਂ ਇੱਕ ਤੋਂ ਇੱਕ

ਸ਼ਿਓਮੀ ਵੱਲੋਂ ਭਾਰਤ 'ਚ ਵੱਡਾ ਧਮਾਕਾ ਕਰਨ ਦੀ ਤਿਆਰੀ
ਸ਼ਿਓਮੀ ਵੱਲੋਂ ਭਾਰਤ 'ਚ ਵੱਡਾ ਧਮਾਕਾ ਕਰਨ ਦੀ ਤਿਆਰੀ

ਨਵੀਂ ਦਿੱਲੀ: ਭਾਰਤ ਦੀ ਨੰਬਰ ਵਨ ਸਮਾਰਟਫੋਨ ਕੰਪਨੀ ਬਣਨ ਮਗਰੋਂ ਚੀਨੀ ਮੋਬਾਈਲ

ਇੰਡ੍ਰਾਇਡ ਯੂਜ਼ਰਾਂ ਲਈ WhatsApp ਦਾ ਨਵਾਂ ਫੀਚਰ
ਇੰਡ੍ਰਾਇਡ ਯੂਜ਼ਰਾਂ ਲਈ WhatsApp ਦਾ ਨਵਾਂ ਫੀਚਰ

ਨਵੀਂ ਦਿੱਲੀ: ਜੇਕਰ ਤੁਸੀਂ ਵਟਸਐਪ ਚਲਾਉਂਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ।

Vivo ਵੀ ਤੁਰਿਆ iPhone ਦੀ ਰਾਹ, ਲਿਆ ਰਿਹਾ ਇਹ ਫੀਚਰਜ਼
Vivo ਵੀ ਤੁਰਿਆ iPhone ਦੀ ਰਾਹ, ਲਿਆ ਰਿਹਾ ਇਹ ਫੀਚਰਜ਼

ਨਵੀਂ ਦਿੱਲੀ: ਚਾਇਨੀਜ਼ ਮੋਬਾਇਲ ਕੰਪਨੀ ਵੀਵੋ 27 ਮਾਰਚ ਨੂੰ ਭਾਰਤ ਵਿੱਚ ਆਪਣਾ ਨਵਾਂ