ਆਈਫੋਨ ਦੀ ਬੈਟਰੀ ਤੋਂ ਪ੍ਰੇਸ਼ਾਨੀ ਖ਼ਤਮ !

By: ABP SANJHA | | Last Updated: Thursday, 4 January 2018 12:50 PM
ਆਈਫੋਨ ਦੀ ਬੈਟਰੀ ਤੋਂ ਪ੍ਰੇਸ਼ਾਨੀ ਖ਼ਤਮ !

ਨਵੀਂ ਦਿੱਲੀ: ਐਪਲ ਦੀ ਬੈਟਰੀ ਰਿਪਲੇਸਮੈਂਟ ਸ਼ੁਰੂ ਹੋ ਚੁੱਕੀ ਹੈ। ਆਈਫੋਨ-6, ਆਈਫੋਨ-6 ਐਸ, ਆਈਫੋਨ 7 ਦੀ ਬੈਟਰੀ ਐਪਲ ਡਿਸਕਾਊਂਟ ਰੇਟ ‘ਤੇ ਰੀਪਲੇਸ ਕਰ ਰਿਹਾ ਹੈ। ਐਪਲ ਨੇ ਇਹ ਪ੍ਰੋਗਰਾਮ ਬੈਟਰੀ ਦੀਆਂ ਦਿੱਕਤਾਂ ਆਉਣ ਤੋਂ ਬਾਅਦ ਸ਼ੁਰੂ ਕੀਤਾ ਹੈ। ਭਾਰਤ ਵਿੱਚ ਵੀ ਇਹ ਸਕੀਮ ਹੁਣ ਸ਼ੁਰੂ ਹੋ ਚੁੱਕੀ ਹੈ। ਤੁਸੀਂ ਕਿਸੇ ਵੀ ਐਪਲ ਦੇ ਰਿਟੇਲਰ, ਆਈ ਵਰਲਡ ਜਾ ਕੇ ਆਪਣੇ ਆਈਫੋਨ ਦੀ ਬੈਟਰੀ ਬਦਲਵਾ ਸਕਦੇ ਹੋ।

 

ਆਪਣੀ ਗ਼ਲਤੀ ਮੰਨਦੇ ਹੋਏ ਐਪਲ ਨੇ ਬੈਟਰੀ ਦੀ ਕੀਮਤ ਘੱਟ ਕਰਨ ਦਾ ਵਾਅਦਾ ਕੀਤਾ ਸੀ। ਹੁਣ ਤੁਹਾਨੂੰ ਬੈਟਰੀ ਰਿਪਲੇਸਮੈਂਟ ਲਈ 2000 ਰੁਪਏ ਤੇ ਟੈਕਸ ਦੇਣੇ ਪੈਣਗੇ ਜੋ ਪਹਿਲਾਂ 6500 ਰੁਪਏ ਤੇ ਟੈਕਸ ਸੀ।

 

ਹੁਣ ਆਈਫੋਨ ਯੂਜ਼ਰ ਜੋ ਆਈਫੋਨ 6 ਜਾਂ ਇਸ ਤੋਂ ਉੱਪਰਲੇ ਮਾਡਲ ਚਲਾਉਂਦੇ ਹਨ, ਉਹ ਐਪਲ ਦੀ ਬੈਟਰੀ ਰਿਪਲੇਸਮੈਂਟ ਪ੍ਰੋਗਰਾਮ ਦਾ ਫ਼ਾਇਦਾ ਲੈ ਸਕਦੇ ਹਨ। ਇਸ ਤੋਂ ਪਹਿਲਾਂ ਆਈਫੋਨ ਦੀ ਬੈਟਰੀ ਬਦਲਾਉਣ ਲਈ 6500 ਰੁਪਏ ਤੋਂ ਇਲਾਵਾ ਟੈਕਸ ਵੀ ਦੇਣਾ ਪੈਂਦਾ ਸੀ। ਹੁਣ ਇਹ ਸਿਰਫ਼ 2000 ਵਿੱਚ ਹੋ ਜਾਵੇਗੀ।

 

ਖ਼ਾਸ ਗੱਲ ਇਹ ਹੈ ਕਿ ਜੇਕਰ ਤੁਹਾਡੇ ਫ਼ੋਨ ਦੀ ਵਰੰਟੀ ਖ਼ਤਮ ਹੋ ਚੁੱਕੀ ਹੈ ਤਾਂ ਵੀ ਤੁਸੀਂ ਇਸ ਆਫ਼ਰ ਤਹਿਤ ਆਪਣੀ ਬੈਟਰੀ ਬਦਲਵਾ ਸਕਦੇ ਹੋ। ਤੁਹਾਡੀ ਬੈਟਰੀ ਠੀਕ ਕੰਮ ਕਰ ਰਹੀ ਹੈ ਜਾਂ ਨਹੀਂ ਇਹ ਪਤਾ ਕਰਨ ਲਈ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ। ਆਈਓਐਸ ਜਲਦ ਅਪਡੇਟ ਹੋਵੇਗਾ ਜਿਸ ਵਿੱਚ ਇਹ ਪਤਾ ਲੱਗ ਸਕੇਗਾ ਕਿ ਬੈਟਰੀ ਠੀਕ ਕੰਮ ਕਰ ਰਹੀ ਹੈ ਜਾਂ ਨਹੀਂ। ਸਾਲ 2018 ਦੇ ਅਖੀਰ ਤੱਕ ਇਹ ਆਫ਼ਰ ਚੱਲਦਾ ਰਹੇਗਾ।

First Published: Thursday, 4 January 2018 12:50 PM

Related Stories

ਐਪਲ ਦੇ ਪੁਰਾਣੇ ਗਾਹਕਾਂ ਲਈ ਖੁਸ਼ਖਬਰੀ!
ਐਪਲ ਦੇ ਪੁਰਾਣੇ ਗਾਹਕਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਪਿਛਲੇ ਕੁਝ ਮਹੀਨਿਆਂ ਤੋਂ ਆਈਫੋਨ ਦੇ ਸਲੋਅ ਹੋਣ ਦੀ ਪ੍ਰੇਸ਼ਾਨੀ ਝੱਲ

ਟਵਿੱਟਰ ਵੱਲੋਂ ਵੱਡਾ ਕਦਮ,  ਸੱਤ ਲੱਖ ਯੂਜ਼ਰਸ ਨੂੰ ਨੋਟਿਸ ਜਾਰੀ
ਟਵਿੱਟਰ ਵੱਲੋਂ ਵੱਡਾ ਕਦਮ, ਸੱਤ ਲੱਖ ਯੂਜ਼ਰਸ ਨੂੰ ਨੋਟਿਸ ਜਾਰੀ

ਸਾਨ ਫਰਾਂਸਿਸਕੋ- ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਸਾਲ 2016 ਵਿੱਚ ਹੋਈ ਅਮਰੀਕੀ

ਦੁਨੀਆ ਦਾ ਪਹਿਲਾ ਅੰਡਰ ਡਿਸਪਲੇ ਫਿੰਗਰ ਪ੍ਰਿੰਟ ਸੈਂਸਰ ਵਾਲਾ ਸਮਾਰਟਫ਼ੋਨ
ਦੁਨੀਆ ਦਾ ਪਹਿਲਾ ਅੰਡਰ ਡਿਸਪਲੇ ਫਿੰਗਰ ਪ੍ਰਿੰਟ ਸੈਂਸਰ ਵਾਲਾ ਸਮਾਰਟਫ਼ੋਨ

ਨਵੀਂ ਦਿੱਲੀ: Vivo X20 Plus UD ਇਸ ਸਾਲ ਦਾ ਮੋਸਟ ਅਵੇਟਿਡ ਸਮਾਰਟਫ਼ੋਨ ਹੈ। ਇਹ ਦੁਨੀਆ ਦਾ

ਵਨ ਪਲੱਸ ਖ਼ਰੀਦਣ ਵਾਲੇ 40 ਹਜ਼ਾਰ ਗਾਹਕਾਂ ਦੇ ਕ੍ਰੈਡਿਟ ਕਾਰਡ ਹੈਕ
ਵਨ ਪਲੱਸ ਖ਼ਰੀਦਣ ਵਾਲੇ 40 ਹਜ਼ਾਰ ਗਾਹਕਾਂ ਦੇ ਕ੍ਰੈਡਿਟ ਕਾਰਡ ਹੈਕ

ਨਵੀਂ ਦਿੱਲੀ: ਵਨ ਪਲੱਸ ਦੇ ਗਾਹਕਾਂ ਦੇ ਕ੍ਰੈਡਿਟ ਕਾਰਡ ਨਾਲ ਫਰੌਡ ਟ੍ਰਾਂਜੈਕਸ਼ਨ ਦੀ

BSNL ਦਾ ਵੱਡਾ ਧਮਾਕਾ, 249 'ਚ ਅਣਲਿਮਟਿਡ ਡੇਟਾ
BSNL ਦਾ ਵੱਡਾ ਧਮਾਕਾ, 249 'ਚ ਅਣਲਿਮਟਿਡ ਡੇਟਾ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਆਪਣੇ ਬਰਾਡਬੈਂਡ

ਫੇਸਬੁੱਕ ਬਾਰੇ ਇਹ ਪੜ੍ਹਨਾ ਜ਼ਰੂਰੀ,..ਨਹੀਂ ਫਸ ਜਾਓਗੇ!
ਫੇਸਬੁੱਕ ਬਾਰੇ ਇਹ ਪੜ੍ਹਨਾ ਜ਼ਰੂਰੀ,..ਨਹੀਂ ਫਸ ਜਾਓਗੇ!

ਸਾਨ ਫਰਾਂਸਿਸਕੋ : ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ ਝੂਠੀਆਂ ਖ਼ਬਰਾਂ ‘ਤੇ ਰੋਕ ਲਈ

WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ
WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ

ਨਵੀਂ ਦਿੱਲੀ: ਵਟਸਐਪ ਨੇ ਆਪਣਾ ਨਵਾਂ ਬਿਜ਼ਨੈੱਸ ਐਪ ਵਟਸਐਪ ਬਿਜ਼ਨੈੱਸ ਬਾਜ਼ਾਰ ਵਿੱਚ

Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ
Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ

ਨਵੀਂ ਦਿੱਲੀ: ਮੋਬਾਈਲ ਕੰਪਨੀਆਂ ਵਿਚਾਲੇ ਸਸਤਾ ਫੋਨ ਲਿਆਉਣ ਦੀ ਜੰਗ ਸ਼ੁਰੂ ਹੋ ਗਈ

ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ
ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ

ਨਵੀਂ ਦਿੱਲੀ: ਟ੍ਰਾਈ ਨੇ ਜਹਾਜ਼ ਵਿੱਚ ਹਵਾਈ ਸਫ਼ਰ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀ

ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..
ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..

ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ ‘ਅਲਫਾ ਬਾਈਕ’ ਨਾਂਅ ਨਾਲ ਹਾਈਡ੍ਰੋਜਨ