iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!

By: ਏਬੀਪੀ ਸਾਂਝਾ | | Last Updated: Monday, 16 April 2018 12:53 PM
iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅਮਰੀਕੀ ਕੰਪਨੀ ਐਪਲ ਆਪਣੇ ਪ੍ਰੀਮੀਅਮ ਆਈਫੋਨ ਐਕਸ ਦੇ ਗੋਲਡ ਕਲਰ ਵੈਰੀਐਂਟ ‘ਤੇ ਕੰਮ ਕਰ ਰਹੀ ਹੈ। ਅਮਰੀਕੀ ਫੈਡਰਲ ਕਮਿਊਨੀਕੇਸ਼ਨ ਨੇ ਇਸ ਦੀ ਫੋਟੋ ਜਾਰੀ ਕੀਤੀ ਹੈ। 9to5 ਮੈਕ ਦੀ ਰਿਪੋਰਟ ਮੁਤਾਬਕ ਐਫਸੀਸੀ ਨੇ ਗੋਲਡ ਆਈਫੋਨ ਐਕਸ ਦੀ ਫੋਟੋ ਜਾਰੀ ਕੀਤੀ ਹੈ ਜੋ ਪਿਛਲੇ ਸਾਲ ਸਤੰਬਰ ਦੀ ਹੈ। ਉਸ ਨੂੰ ਅਪ੍ਰੈਲ ਵਿੱਚ ਜਾਰੀ ਕੀਤਾ ਜਾਣਾ ਸੀ।

 

ਆਈਫੋਨ ਐਕਸ ਦਾ ਪ੍ਰੋਟੋਟਾਈਪ ਰਿਚ ਗੋਲਡ ਸਟੇਨਲੈੱਸ ਸਟੀਲ ਫ੍ਰੇਮ ਤੋਂ ਬਣਿਆ ਹੈ। ਇਸ ਪਿੱਛੇ ਹਲਕਾ ਗੋਲਡਨ ਰੰਗ ਹੈ ਤਾਂ ਜੋ ਆਈਫੋਨ-8 ਦੇ ਗੋਲਡ ਕਲਰ ਨਾਲ ਮੈਚ ਹੋ ਸਕੇ।

 

ਫੋਟੋ ਤੋਂ ਲੱਗਦਾ ਹੈ ਕਿ ਸਾਲ 2017 ਦੇ ਸਤੰਬਰ ਵਿੱਚ ਆਈਫੋਨ ਨੂੰ ਲਾਂਚ ਕਰਨ ਤੋਂ ਕਈ ਮਹੀਨੇ ਪਹਿਲਾਂ ਦੀ ਇਹ ਤਸਵੀਰ ਹੈ। ਮੈਕਰੁਮਰਸ ਮੁਤਾਬਕ ਕੰਪਨੀ ਆਈਫੋਨ ਐਕਸ ਨੂੰ ਗੋਲਡ, ਸਿਲਵਰ ਤੇ ਸਪੇਸ ਗ੍ਰੇਅ ਵਿੱਚ ਲਾਂਚ ਕਰਨਾ ਚਾਹੁੰਦੀ ਸੀ ਪਰ ਪ੍ਰੋਡਕਸ਼ਨ ਘੱਟ ਹੋਣ ਕਰਕੇ ਇਸ ਨੂੰ ਟਾਲ ਦਿੱਤਾ ਗਿਆ।

First Published: Monday, 16 April 2018 12:53 PM

Related Stories

ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ
ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪ੍ਰਸਿੱਧ ਸਰਚ ਇੰਜਣ ਗੂਗਲ ਨੇ ਆਪਣੀ ਖੋਜ ਦਾ

ਸਿੰਮ ਵਾਲੀ 'ਐਪਲ ਵਾਚ' ਆ ਰਹੀ ਭਾਰਤ
ਸਿੰਮ ਵਾਲੀ 'ਐਪਲ ਵਾਚ' ਆ ਰਹੀ ਭਾਰਤ

ਨਵੀਂ ਦਿੱਲੀ: ਭਾਰਤੀ ਏਅਰਟੈੱਲ ਤੇ ਰਿਲਾਇੰਸ ਜੀਓ ਨੇ ਜੀਪੀਐਸ ਤੇ ਸੈਲੂਲਰ

ਐਪਲ ਨੂੰ ਲੱਗਿਆ ਵੱਡਾ ਝਟਕਾ
ਐਪਲ ਨੂੰ ਲੱਗਿਆ ਵੱਡਾ ਝਟਕਾ

ਨਵੀਂ ਦਿੱਲੀ: ਐਪਲ ਦਾ ਮਾਰਕੀਟ ਕੈਪ ਪਿਛਲੇ ਦਿਨਾਂ ਵਿੱਚ 60 ਅਰਬ ਡਾਲਰ ਤੋਂ ਜ਼ਿਆਦਾ

ਕੁੜੀ ਨੇ ਗੁੱਸੇ 'ਚ Amazon ਨੂੰ ਕੀਤਾ ਟਵੀਟ, ਜਵਾਬ ਮਿਲਿਆ,
ਕੁੜੀ ਨੇ ਗੁੱਸੇ 'ਚ Amazon ਨੂੰ ਕੀਤਾ ਟਵੀਟ, ਜਵਾਬ ਮਿਲਿਆ, "ਹਮ ਤੁਮ ਪੇ ਮਰਤਾ ਹੈ"

ਨਵੀਂ ਦਿੱਲੀ: ਇਹ ਦੁਨੀਆ ਬਹੁਤ ਸਾਰੇ ਦਿਲਚਸਪ ਲੋਕਾਂ ਨਾਲ ਭਰੀ ਹੈ। ਇਸ ਵਾਸਤੇ ਸੋਸ਼ਲ

iPhone SE 2 ਬਾਰੇ ਨਵਾਂ ਖੁਲਾਸਾ
iPhone SE 2 ਬਾਰੇ ਨਵਾਂ ਖੁਲਾਸਾ

ਨਵੀਂ ਦਿੱਲੀ: ਆਈਫੋਨ SE 2 ਸਾਲ 2016 ਵਿੱਚ ਲਾਂਚ ਹੋਏ ਆਈਫੋਨ SE ਦਾ ਅਪਗ੍ਰੇਡਿਡ ਵਰਜ਼ਨ

ਸਾਵਧਾਨ! Google ਚੈਟ ਤੋਂ ਸਰਕਾਰੀ ਜਾਸੂਸੀ
ਸਾਵਧਾਨ! Google ਚੈਟ ਤੋਂ ਸਰਕਾਰੀ ਜਾਸੂਸੀ

ਨਵੀਂ ਦਿੱਲੀ: ਐਮਨੇਸਟੀ ਇੰਟਰਨੈਸ਼ਨਲ ਨੇ ਗੂਗਲ ਦੇ ਨਵੇਂ ਐਪ ਨੂੰ ਲੈ ਕੇ ਵੱਡਾ

Whatsapp ਦਾ ਨਵਾਂ ਧਮਾਕਾ, ਕਮਾਲ ਦਾ ਫੀਚਰ !
Whatsapp ਦਾ ਨਵਾਂ ਧਮਾਕਾ, ਕਮਾਲ ਦਾ ਫੀਚਰ !

ਨਵੀਂ ਦਿੱਲੀ: ਮੈਸੇਜਿੰਗ ਐਪ Whatsapp ਆਪਣੇ ਆਈਓਐਸ ਤੇ Whatsapp ਵੈੱਬ ਲਈ ਨਵਾਂ ਫੀਚਰ ‘Dismiss as

iPhone X ਨੇ ਮਚਾਈ ਬਾਜ਼ਾਰ 'ਚ ਧਮਾਲ
iPhone X ਨੇ ਮਚਾਈ ਬਾਜ਼ਾਰ 'ਚ ਧਮਾਲ

ਨਵੀਂ ਦਿੱਲੀ: ਸਾਲ 2017 ਦੀ ਚੌਥੀ ਤਿਮਾਹੀ ਵਿੱਚ ਸਾਲ ਦਰ ਸਾਲ ਦੇ ਆਧਾਰ ‘ਤੇ ਗਲੋਬਲ

ਆਈਫੋਨ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!
ਆਈਫੋਨ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!

ਨਵੀਂ ਦਿੱਲੀ: ਆਈਫੋਨ SE 2 ਸਾਲ 2016 ਵਿੱਚ ਲਾਂਚ ਹੋਏ ਆਈਫੋਨ SE ਦਾ ਅਪਗ੍ਰੇਡਿਡ ਵਰਜ਼ਨ