ਸਾਵਧਾਨ: ਕਿਤੇ ਤੁਹਾਡੇ ਵਟਸਐਪ 'ਤੇ ਤਾਂ ਨਹੀਂ ਆਇਆ ਇਹ ਮੈਸੇਜ

By: ABP SANJHA | | Last Updated: Wednesday, 17 May 2017 5:59 PM
ਸਾਵਧਾਨ: ਕਿਤੇ ਤੁਹਾਡੇ ਵਟਸਐਪ 'ਤੇ ਤਾਂ ਨਹੀਂ ਆਇਆ ਇਹ ਮੈਸੇਜ

ਨਵੀਂ ਦਿੱਲੀ: ਵਟਸਐਪ ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇੱਕ ਲਿੰਕ ਯੂਆਰਐਲ ਵਾਇਰਲ ਹੋ ਰਿਹਾ ਹੈ, ਜਿਸ ਰਾਹੀਂ ਮਲਟੀਕਲਰ ‘ਚ ਡਾਊਨਲੋਡ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਦੋਂ ਯੂਜਰ ਇਸ ਲਿੰਕ ਨੂੰ ਖੋਲ੍ਹਦਾ ਹੈ ਤਾਂ ਸਮਾਰਫੋਨ ਦੇ ਬ੍ਰਾਊਜ਼ਰ ਵਿੱਚ ਇੱਕ ਵੈੱਬਸਾਈਟ ਖੁੱਲ੍ਹ ਜਾਂਦੀ ਹੈ ਜੋ ਵਟਸਐਪ ਦੀ ਅਧਿਕਾਰਿਤ ਵੈੱਬਸਾਈਟ ਨਹੀਂ ਹੈ।

 

ਇਸ ਵੈੱਬਸਾਈਟ ਦੇ ਖੁੱਲ੍ਹਦੇ ਹੀ ਇਹ ਲਿੰਕ ਆਪਣੇ ਆਪ ਹੀ ਤੁਹਾਡੇ ਫੋਨ ਦੀ ਨੰਬਰ ਲਿਸਟ ਵਿੱਚ ਮੌਜੂਦ ਸਾਰਿਆਂ ਨੂੰ ਆਪਣੇ ਆਪ ਹੀ ਸੈਂਡ ਹੋ ਜਾਂਦਾ ਹੈ। ਇਸ ਲਿੰਕ ਨੂੰ ਤੁਹਾਡੇ ਕਾਂਟੈਕਟ ਲਿਸਟ ਵਿੱਚ ਭੇਜੇ ਜਾਣ ਤੋਂ ਬਾਅਦ ਇੱਕ ਹੋਰ ਸੁਨੇਹਾ ਭੇਜਿਆ ਜਾਂਦਾ ਹੈ ਜਿਸ ਵਿੱਚ ਲਿਖਿਆ ਹੁੰਦਾ ਹੈ, ‘ਆਈ ਲਵ ਦ ਨਿਊ ਕਲਰ ਆਫ ਦ ਵਟਸਐਪ’।

 

ਇਸ ਮੈਜੇਸ ਨਾਲ ਵੈੱਬਸਾਈਟ ਦਾ ਫੇਕ ਲਿੰਕ ਵੀ ਅਟੈਚ ਹੁੰਦਾ ਹੈ। ਕਈ ਲੋਕਾਂ ਵੱਲੋਂ ਅਜਿਹਾ ਕਰਨ ਨਾਲ ਸਮਾਰਟਫੋਨ ਵਿੱਚ ਐਡਵੇਅਰ ਐਪ ਡਾਊਨਲੋਡ ਹੋਣ ਦੀ ਸ਼ਿਕਾਇਤ ਵੀ ਸਾਹਮਣੇ ਆਈ ਹੈ। ਉਕਤ ਐਡਵੇਅਰ ਐਪ ਡਾਊਨਲੋਡ ਹੋਣ ਤੋਂ ਬਾਅਦ ਹੀ ਜਾਣਕਾਰੀ ਮਿਲਦੀ ਹੈ ਕਿ ਵਟਸਐਪ ਦੇ ਕਲਰ ਸਿਰਫ ਵਟਸਐਪ ਦੀ ਵੈੱਬਸਾਈਟ ‘ਤੇ ਹੀ ਉਪਲਬਧ ਹਨ।

 

ਇਸ ਲਈ ਤੁਹਾਨੂੰ ਬਲੈਕਵਾਈਟ ਨਾਂ ਦੀ ਐਪ ਡਾਊਨਲੋਡ ਕਰਨੀ ਹੋਵੇਗੀ। ਇਸ ਤਰ੍ਹਾਂ ਇਹ ਇੱਕ ਜਾਅਲੀ ਐਪ ਹੈ ਜਿਸ ਨੂੰ ਗੂਗਲ ਨੇ ਐਪ ਸਟੋਰ ਤੋਂ ਬੈਨ ਕਰ ਦਿੱਤਾ ਹੈ। ਜੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਵੀ ਸੁਨੇਹਾ ਆਵੇ ਤਾਂ ਤੁਸੀਂ ਉਸ ਤੋਂ ਸਾਵਧਾਨ ਰਹੋ ਕਿਉਂਕਿ ਵਟਸਐਪ ਨੇ ਅਜਿਹੀ ਕੋਈ ਵੀ ਐਪ ਚਾਲੂ ਨਹੀਂ ਕੀਤੀ ਹੈ।

First Published: Wednesday, 17 May 2017 5:59 PM

Related Stories

ਖਬਰਦਾਰ! ਫੇਸਬੁੱਕ ਇੰਝ ਉਡਾ ਰਿਹਾ ਤੁਹਾਡੇ ਵਟਸਐਪ ਦਾ ਡੇਟਾ
ਖਬਰਦਾਰ! ਫੇਸਬੁੱਕ ਇੰਝ ਉਡਾ ਰਿਹਾ ਤੁਹਾਡੇ ਵਟਸਐਪ ਦਾ ਡੇਟਾ

ਚੰਡੀਗੜ੍ਹ: ਪਿਛਲੇ ਸਾਲ ਅਗਸਤ ਵਿੱਚ ਵਟਸਐਪ ਨੇ ਆਪਣੇ ਯੂਜਰਜ਼ ਦੇ ਫ਼ੋਨ ਨੰਬਰ

ਜੀਓ ਦਾ ਨਵਾਂ ਧਮਾਕਾ, ਏਅਰਟੈੱਲ ਨੂੰ ਭਾਜੜਾਂ, 75 ਤੋਂ ਵਧਾ ਕੇ 125 ਜੀਬੀ ਡੇਟਾ
ਜੀਓ ਦਾ ਨਵਾਂ ਧਮਾਕਾ, ਏਅਰਟੈੱਲ ਨੂੰ ਭਾਜੜਾਂ, 75 ਤੋਂ ਵਧਾ ਕੇ 125 ਜੀਬੀ ਡੇਟਾ

ਨਵੀਂ ਦਿੱਲੀ: ਟੈਲੀਕਾਮ ਜਗਤ ਵਿੱਚ ਤਹਿਲਕਾ ਮਚਾਉਣ ਤੋਂ ਬਾਅਦ ਹੁਣ ਜੀਓ ਇੰਟਰਨੈੱਟ

ਵੱਡਾ ਆਫ਼ਰ: ਯੂਜ਼ਰ ਨੂੰ ਮਿਲੇਗਾ 45 ਜੀ.ਬੀ ਡਾਟਾ ਮੁਫ਼ਤ
ਵੱਡਾ ਆਫ਼ਰ: ਯੂਜ਼ਰ ਨੂੰ ਮਿਲੇਗਾ 45 ਜੀ.ਬੀ ਡਾਟਾ ਮੁਫ਼ਤ

ਨਵੀਂ ਦਿੱਲੀ : ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ ਨੇ ਨਵੇਂ ਆਫ਼ਰ ਦਾ ਐਲਾਨ

ਰਿਲਾਇੰਸ ਜੀਓ ਦਾ ਇੱਕ ਹੋਰ ਕਮਾਲ
ਰਿਲਾਇੰਸ ਜੀਓ ਦਾ ਇੱਕ ਹੋਰ ਕਮਾਲ

ਨਵੀਂ ਦਿੱਲੀ: 2016 ਵਿੱਚ 4ਜੀ ਦੀ ਦੁਨੀਆ ਵਿੱਚ ਕ੍ਰਾਂਤੀ ਮਗਰੋਂ ਹੁਣ ਰਿਲਾਇੰਸ ਜੀਓ 2017

ਵਾਟਸਅੱਪ ਸ਼ੌਕੀਨਾਂ ਲਈ ਖੁਸ਼ਖਬਰੀ!
ਵਾਟਸਅੱਪ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਵਾਟਸਅੱਪ ਨੇ ਆਪਣੇ ਗਾਹਕਾਂ ਲਈ ਨਵਾਂ ਫ਼ੀਚਰ ਲਾਂਚ ਕੀਤਾ ਹੈ। ਇਸ ਫ਼ੀਚਰ

ਭਾਰਤ 'ਚ iPhone SE ਬਣਨਾ ਸ਼ੁਰੂ, ਹੁਣ ਸਸਤਾ ਮਿਲੇਗਾ
ਭਾਰਤ 'ਚ iPhone SE ਬਣਨਾ ਸ਼ੁਰੂ, ਹੁਣ ਸਸਤਾ ਮਿਲੇਗਾ

ਨਵੀਂ ਦਿੱਲੀ: ਐਪਲ ਨੇ ਭਾਰਤ ਵਿੱਚ ਆਈਫ਼ੋਨ SE ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ।

WARNING: ਆਧਾਰ ਕਾਰਡ ਨਹੀਂ ਤਾਂ ਮੋਬਾਈਲ ਕੁਨੈਕਸ਼ਨ ਬੰਦ!
WARNING: ਆਧਾਰ ਕਾਰਡ ਨਹੀਂ ਤਾਂ ਮੋਬਾਈਲ ਕੁਨੈਕਸ਼ਨ ਬੰਦ!

ਨਵੀਂ ਦਿੱਲੀ: ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਤਾਂ ਤੁਸੀਂ ਇਸ ਨੂੰ ਜਲਦ ਬਣਾ

ਆਇਡੀਆ ਵੱਲੋਂ 356 'ਚ 40 ਜੀਬੀ ਡੇਟਾ ਆਫਰ
ਆਇਡੀਆ ਵੱਲੋਂ 356 'ਚ 40 ਜੀਬੀ ਡੇਟਾ ਆਫਰ

ਨਵੀਂ ਦਿੱਲੀ: ਆਇਡੀਆ ਸੈਲੂਲਰ ਨੇ ਵੀਰਵਾਰ ਨੂੰ ਆਪਣੇ ਨਵੇਂ ਆਫ਼ਰ ਦਾ ਐਲਾਨ ਕੀਤਾ ਹੈ।

ਏਅਰਟੈੱਲ ਦਾ ਧਮਾਕਾ: ਹੁਣ ਹਰੇਕ ਪਲਾਨ 'ਤੇ ਡਬਲ ਡੇਟਾ
ਏਅਰਟੈੱਲ ਦਾ ਧਮਾਕਾ: ਹੁਣ ਹਰੇਕ ਪਲਾਨ 'ਤੇ ਡਬਲ ਡੇਟਾ

ਨਵੀਂ ਦਿੱਲੀ: ਟੈਲੀਕਾਮ ਅਪਰੇਟਰ ਕੰਪਨੀ ਏਅਰਟੈੱਲ ਨੇ ਜੀਓ ਦੀ ਚੁਨੌਤੀ ਦੇ ਨਜਿੱਠਣ

 ਕਿਤੇ ਤੁਹਾਨੂੰ ਵੀ ਤਾਂ ਨਹੀਂ ਆਈ 777888999 ਤੋਂ ਕਾਲ
ਕਿਤੇ ਤੁਹਾਨੂੰ ਵੀ ਤਾਂ ਨਹੀਂ ਆਈ 777888999 ਤੋਂ ਕਾਲ

ਨਵੀਂ ਦਿੱਲੀ: ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਰੋਜ਼ਾਨਾ ਕੋਈ ਨਾ ਕੋਈ ਤਸਵੀਰ ਜਾਂ