ਨਵੇਂ ਫ਼ੋਨ ਖਰੀਦਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਪੜ੍ਹੋ!

By: ਏਬੀਪੀ ਸਾਂਝਾ | | Last Updated: Monday, 5 June 2017 2:12 PM
ਨਵੇਂ ਫ਼ੋਨ ਖਰੀਦਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਪੜ੍ਹੋ!

ਨਵੀਂ ਦਿੱਲੀ: ਹਰ ਰੋਜ਼ ਨਵੇਂ ਨਵੇਂ ਫ਼ੋਨ ਲਾਂਚ ਹੋ ਰਹੇ ਹਨ। ਆਉ ਅਸੀਂ ਤੁਹਾਨੂੰ ਦੱਸਦੇ ਹਾਂ 15,000 ਦੀ ਕੀਮਤ ਵਿੱਚ ਕਿਹੜੀ ਕੰਪਨੀ ਦਾ ਫ਼ੋਨ ਤੁਸੀਂ ਲੈ ਸਕਦੇ ਹੋ।

 

ਸ਼ਿਓਮੀ ਰੇਡਮੀ ਨੋਟ 4 (4GB RAM): 5.5 ਇੰਚ ਦਾ ਫੁੱਲ ਐਚਡੀ ਡਿਸਪਲੇ 2.5D ਕਾਵਰਡ ਗਲਾਸ ਨਾਲ ਇਹ ਫ਼ੋਨ ਲੈਸ ਹੈ, ਜਿਸ ਦੀ ਪਿਕਸਲਜ਼ ਡੈਨਸਿਟੀ 401 ਪੀਪੀਆਈ ਹੈ। ਸਮਰਾਟ ਫ਼ੋਨ ਵਿੱਚ ਕੱਵਾਲ ਕੌਮ ਸਨੈਪਡ੍ਰੈਗਨ 625 ਚਿਪਸੈਟ ਇਸਤੇਮਾਲ ਕੀਤਾ ਗਿਆ ਹੈ। ਇਸ ਵਿੱਚ 4100mAh ਬੈਟਰੀ ਹੈ। ਨੋਟ 4 ਵਿੱਚ 4GB ਰੈਮ ਤੇ 64GB ਮੈਮੋਰੀ ਦਿੱਤੀ ਗਈ ਹੈ। 13 ਮੈਗਾਪਿਕਸਲ ਦਾ ਰਿਅਰ ਤੇ 5 ਮੈਗਾਪਿਕਸਲ ਦਾ ਸੇਲਫੀ ਕੈਮਰਾ ਦਿੱਤਾ ਗਿਆ ਹੈ। ਇਸ ਦੀ ਕੀਮਤ 12,999 ਰੁਪਏ ਹੈ।

 

ਮੋਟੋ G5: ਮੋਟੋ G5 ਵਿੱਚ 1.4GHz Snapdragon 430 ਪ੍ਰੋਸੈੱਸਰ ਦਿੱਤਾ ਗਿਆ ਹੈ। 5 ਇੰਚ ਦੀ ਇਸ ਦੀ ਸਕਰੀਨ ਹੈ ਜਿਸ ਦਾ ਰਿਜੂਲੈਸ਼ਨ 1080×1920 ਪਿਕਸਲਜ਼ ਹੈ। G5 ਵਿੱਚ 12 ਮੈਗਾਪਿਕਸਲ ਦਾ ਰਿਅਰ ਤੇ 5 ਮੈਗਾਪਿਕਸਲ ਦਾ ਫ਼ਰੰਟ ਫੈਸਿੰਗ ਕੈਮਰਾ ਦਿੱਤਾ ਗਿਆ ਹੈ। ਇਸ ਦੀ ਕੀਮਤ 14,999 ਰੁਪਏ ਹੈ।

 

ਰੇਡਮੀ 4 (32 ਜੀ ਬੀ): ਰੇਜਮੀ 4 ਵਿੱਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦਾ ਰੈਜ਼ੂਲੇਸ਼ਨ 720×1280 ਪਿਕਸਲਜ਼ ਹੈ। ਇਸ ਵਿੱਚ 1.4GHz ਆਕਟੋ ਕੋਰ ਕੱਵਾਲ ਕੌਮ ਸਨੈਪਡ੍ਰੈਗਨ 430 ਪ੍ਰੋਸੈੱਸਰ ਦਿੱਤਾ ਗਿਆ ਹੈ। ਭਾਰਤ ਵਿੱਚ ਇਸ ਦਾ 3 ਜੀਬੀ ਰੈਮ ਵੈਰੀਅੰਟ ਉਪਲਬਧ ਹੈ। ਫ਼ੋਨ ਦੀ ਬੈਟਰੀ 4100mAh ਦੀ ਹੈ ਤੇ ਇਸ ਦੀ ਕੀਮਤ 8,999 ਰੁਪਏ ਹੈ।

 

ਕੂਲਪੈਡ ਕੂਲ 1: 15 ਹਜ਼ਾਰ ਦੀ ਕੀਮਤ ਵਿੱਚ ਇਹ ਸਭ ਤੋਂ ਚੰਗਾ ਫ਼ੋਨ ਮੰਨਿਆ ਜਾ ਰਿਹਾ ਹੈ। ਇਸ ਵਿੱਚ 13 ਮੈਗਾਪਿਕਸਲ ਦਾ ਡਬਲ ਰਿਅਰ ਕੈਮਰਾ, 8 ਮੈਗਾਪਿਕਸਲ ਦਾ ਫ਼ਰੰਟ ਕੈਮਰਾ ਦਿੱਤਾ ਗਿਆ ਹੈ। 4 ਜੀਬੀ ਦੀ ਰੈਮ ਇਸ ਬਿਹਤਰੀਨ ਬਣਾਉਂਦੀ ਹੈ। 4060 mAh ਦੀ ਇਸ ਵਿੱਚ ਬੈਟਰੀ ਹੈ। ਇਸ ਵਿੱਚ 5.5 ਇੰਚ ਦੀ ਸਕਰੀਨ ਅਤੇ Snapdragon 652 ਪ੍ਰੋਸੈੱਸਰ ਹੈ।

 

ਆਨਰ 6x: 5.5 ਇੰਚ ਦੀ ਸਕਰੀਨ ਹੋਵੇਗੀ ਇਸ ਦਾ ਰਿਜੂਲੈਸ਼ਨ 1080 ਪਿਕਸਲਜ਼ ਹੈ। ਇਸ ਵਿੱਚ ਡਬਲ ਕੈਮਰਾ 12 ਮੈਗਾਪਿਕਸਲ ਤੇ ਦੋ ਮੈਗਾਪਿਕਸਲ ਦਾ ਆਟੋਫੇਸ ਡਿਟੇਕਸ਼ਨ ਦੇ ਨਾਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਫ਼ੋਨ ਦੀ ਕੀਮਤ 12,999 ਰੁਪਏ ਹੈ।

 

ਸ਼ੋਓਮੀ Mi Max: ਭਾਰਤ ਵਿੱਚ ਸਨੈਪਡ੍ਰੈਗਨ 650 SoC, 32 ਜੀ ਬੀ ਸਟੋਰੇਜ ਦੇ ਨਾਲ ਲਾਂਚ ਕੀਤਾ ਗਿਆ ਹੈ। Mi ਮੈਕਸ ਵਿੱਚ ਕਈ ਫ਼ੀਚਰ ਹਨ। ਸਮਰਾਟ ਫ਼ੋਨ ਵਿੱਚ 6.44 ਇੰਚ ਡਿਸਪਲੇ ਹੈ। Mi ਮੈਕਸ ਦਾ ਰਿਅਰ ਕੈਮਰਾ 16 ਮੈਗਾਪਿਕਸਲ ਦਾ ਹੈ। ਫ਼ਰੰਟ ਕੈਮਰਾ 5 ਮੈਗਾਪਿਕਸਲ ਹੈ। ਇਸ ਫ਼ੋਨ ਵਿੱਚ 4850mAh ਦੀ ਹੈ। ਕੀਮਤ 14,999 ਰੁਪਏ ਹੈ।

First Published: Monday, 5 June 2017 2:12 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ