ਜੀਐਸਟੀ ਤੋਂ ਬਾਅਦ ਕਾਰਾਂ 'ਤੇ ਪਏਗਾ ਇਹ ਅਸਰ

By: ABP SANJHA | | Last Updated: Friday, 30 June 2017 3:46 PM
ਜੀਐਸਟੀ ਤੋਂ ਬਾਅਦ ਕਾਰਾਂ 'ਤੇ ਪਏਗਾ ਇਹ ਅਸਰ

ਨਵੀਂ ਦਿੱਲੀ: ਜੀਐਸਟੀ ਲਾਗੂ ਹੋਣ ਤੋਂ ਪਹਿਲਾਂ ਕਾਰ ਕੰਪਨੀਆਂ ਢੇਰਾਂ ਆਫਰ ਦੇ ਰਹੀਆਂ ਹਨ ਪਰ ਕਿਉਂ? ਆਖ਼ਰ ਗਾਹਕਾਂ ਨੂੰ ਜੀਐਸਟੀ ਲਾਗੂ ਹੋਣ ਤੋਂ ਪਹਿਲਾਂ ਗੱਡੀਆਂ ਖਰੀਦਣ ਦਾ ਫਾਇਦਾ ਹੈ ਜਾਂ ਨਹੀਂ? ਏਬੀਪੀ ਨਿਊਜ਼ ਨੇ ਦੋ ਵੱਡੇ ਸ਼ਹਿਰਾਂ ਦਿੱਲੀ ਤੇ ਬੰਬਈ ‘ਚੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ। ਜੀਐਸਟੀ ਲਾਗੂ ਹੋਣ ਤੋਂ ਪਹਿਲਾਂ ਕਾਰ ਕੰਪਨੀਆਂ ਮੁਫ਼ਤ ਬੀਮਾ, ਮੁਫ਼ਤ ਐਕਸ-ਰੇ ਸੀਰੀਜ਼, ਕੈਸ਼ ਆਫਰ ਤੇ ਢਾਈ ਲੱਖ ਰੁਪਏ ‘ਤੇ 25 ਹਜ਼ਾਰ ਦੀ ਛੂਟ ਦੇ ਰਹੀਆਂ ਹਨ।

 

ਕਾਰ ਡੀਲਰਾਂ ਦਾ ਕਹਿਣਾ ਹੈ ਕਿ ਜੀਐਸਟੀ ਤੋਂ ਬਾਅਦ ਕਾਰ ਸਸਤੀ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਕਾਰ ਮਹਿੰਗੀ ਖਰੀਣ ਲੈਂਦੇ ਹੋ ਤਾਂ ਸਸਤੀ ਹੋਣ ‘ਤੇ ਉਹ ਪੈਸੇ ਤੁਹਾਡੇ ਖਾਤੇ ‘ਚ ਆ ਜਾਣਗੇ। ਮਈ ਤੇ ਜੂਨ ਮਹੀਨੇ ਕਾਰਾਂ ਦੀ ਵਿੱਕਰੀ 12 ਤੋਂ 15 ਫੀਸਦੀ ਵਧੀ ਹੈ। ਹੁੰਡਈ ਜਿਹੀਆਂ ਕੰਪਨੀਆਂ ਚੁੰਗੀ ਟੈਕਸ ਖ਼ਤਮ ਕਾਰਨ ਦਾ ਆਫਰ ਦੇ ਰਹੀਆਂ ਹਨ। ਹੁੰਡਈ ਗ੍ਰੈਂਡ ਆਈ ‘ਤੇ 65 ਹਜ਼ਾਰ ਦੀ ਛੂਟ ਮਿਲ ਰਹੀ ਹੈ।

 

ਦਰਅਸਲ ਛੋਟੀਆਂ ਕਾਰਾਂ ‘ਤੇ ਫਿਲਹਾਲ 32 ਤੋਂ 33 ਫੀਸਦੀ ਟੈਕਸ ਲੱਗਦਾ ਸੀ ਤੇ ਹੁਣ 28 ਫੀਸਦੀ ਲੱਗੇਗਾ। ਇਸ ਦੇ ਨਾਲ ਹੀ ਇਕ ਫੀਸਦੀ ਸੈੱਸ ਲੱਗਗੇ। ਇੱਕ ਅਨੁਮਾਨ ਮੁਤਾਬਕ 5 ਲੱਖ ਦੀ ਛੋਟੀ ਕਾਰ ਤਕਰੀਬਨ 13 ਹਜ਼ਾਰ ਰੁਪਏ ਸਸਤੀ ਹੋ ਜਾਵੇਗੀ। ਮਤਲਬ 3 ਤੋਂ 4 ਫੀਸਦੀ ਘੱਟ ਰੇਟ ਮਿਲਣਗੇ। ਇਸ ਤਰ੍ਹਾਂ ਵੀ ਬਹੁਤ ਸਾਰੀਆਂ ਹੋਰ ਮਹਿੰਗੀਆਂ ਕਾਰਾਂ ਦੇ ਕਰ ਵੀ ਘਟਣਗੀਆਂ।

First Published: Friday, 30 June 2017 3:46 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ