ਸਾਈਬਰ ਹਮਲਿਆਂ 'ਚ 39 ਲੱਖ ਕਰੋੜ ਦਾ ਨੁਕਸਾਨ

By: ਏਬੀਪੀ ਸਾਂਝਾ | | Last Updated: Monday, 26 February 2018 1:58 PM
ਸਾਈਬਰ ਹਮਲਿਆਂ 'ਚ 39 ਲੱਖ ਕਰੋੜ ਦਾ ਨੁਕਸਾਨ

ਨਿਊਯਾਰਕ: ਦੁਨੀਆ ਵਿੱਚ ਸਾਈਬਰ ਅਪਰਾਧ ਵਧ ਰਿਹਾ ਹੈ। ਇਸ ਕਾਰਨ ਦੁਨੀਆ ਨੂੰ ਲੰਘੇ ਸਾਲ 39 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ। ਇਹ ਦਾਅਵਾ ਗਲੋਬਲ ਸਾਈਬਰ ਸਕਿਓਰਟੀ ਫਰਮ ਮੈਕਅਫੀ ਤੇ ਸੈਂਟਰ ਫਾਰ ਸਟੈਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਨੇ ਇਕਨੌਮਿਕ ਇੰਪੈਕਟ ਆਫ ਸਾਈਬਰ ਕ੍ਰਾਈਮ- ਨੋ ਸਲੋਅਇੰਗ ਡਾਊਨ ਨਾਮਕ ਰਿਪੋਰਟ ਵਿੱਚ ਕੀਤਾ ਗਿਆ ਹੈ।

 

ਰਿਪੋਰਟ ਮੁਤਾਬਕ ਸਾਈਬਰ ਕ੍ਰਾਈਮ ਵਿੱਚ ਰੂਸ ਸਭ ਤੋਂ ਅੱਗੇ ਹੈ। ਉੱਥੋਂ ਦੇ ਹੈਕਰ ਪੱਛਮੀ ਦੇਸ਼ਾਂ ਨੂੰ ਨੁਕਸਾਨ ਪਹੁੰਚਾਉਂਦੇ ਰਹਿੰਦੇ ਹਨ। ਰੂਸ ਤੋਂ ਬਾਅਦ ਦੂਜੇ ਨੰਬਰ ‘ਤੇ ਉੱਤਰੀ ਕੋਰੀਆ ਹੈ। 2017 ਵਿੱਚ ਦੁਨੀਆ ਭਰ ਵਿੱਚ ਹੋਏ ਵੰਨਾਕ੍ਰਾਈ ਰੈਨਸਮਵੇਅਰ ਸਾਈਬਰ ਹਮਲੇ ਦੀ ਜਾਂਚ ਵਿੱਚ ਉੱਤਰੀ ਕੋਰੀਆ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

 

ਸਾਈਬਰ ਅਪਰਾਧ ਵਿੱਚ ਬ੍ਰਾਜ਼ੀਲ, ਭਾਰਤ ਤੇ ਵੀਅਤਨਾਮ ਦਾ ਨਾਂ ਵੀ ਸ਼ਾਮਲ ਹੈ। ਚੀਨ ਸਾਈਬਰ ਜਾਸੂਸੀ ਵਿੱਚ ਅੱਵਲ ਹੈ। ਭਾਰਤ ਵਿੱਚ ਲੰਘੇ ਸਾਲ 53000 ਤੋਂ ਜ਼ਿਆਦਾ ਸਾਈਬਰ ਹਮਲੇ ਹੋਏ ਹਨ। ਇਨ੍ਹਾਂ ਵਿੱਚੋਂ 40 ਫੀਸਦੀ ਹਮਲਿਆਂ ਦਾ ਸ਼ਿਕਾਰ ਫਾਈਨਾਂਸ ਸੈਕਟਰ ਹੋਇਆ ਹੈ।

First Published: Monday, 26 February 2018 1:58 PM

Related Stories

 ਆਈਫੋਨ ਐਕਸ ਵਰਗਾ ਹੋਏਗਾ 'ਵਨਪਲੱਸ 6' ?
ਆਈਫੋਨ ਐਕਸ ਵਰਗਾ ਹੋਏਗਾ 'ਵਨਪਲੱਸ 6' ?

ਨਵੀਂ ਦਿੱਲੀ: ਹੁਣੇ ਜਿਹੇ ਓਪੋ ਨੇ ਆਈਫੋਨ ਐਕਸ ਦੀ ਲੁੱਕ ਵਰਗਾ ਓਪੋ R15 ਸਮਾਰਟਫੋਨ

ਪੌਪ ਸਟਾਰ ਰਿਹਾਨਾ ਦਾ ਸਨੈਪਚੈਟ ਨੂੰ 9,78,07,50,000 ਰੁਪਏ ਦਾ ਝਟਕਾ
ਪੌਪ ਸਟਾਰ ਰਿਹਾਨਾ ਦਾ ਸਨੈਪਚੈਟ ਨੂੰ 9,78,07,50,000 ਰੁਪਏ ਦਾ ਝਟਕਾ

ਨਵੀਂ ਦਿੱਲੀ: ਸਨੈਪਚੈਟ ‘ਤੇ ਘਰੇਲੂ ਹਿੰਸਾ ‘ਤੇ ਚਲਾਏ ਜਾ ਰਹੇ ਇੱਕ ਇਸ਼ਤਿਹਾਰ

ਜੀਓ DTH ਸਰਵਿਸ ਤੋਂ ਖਿੱਚੇ ਪੈਰ ਪਿਛਾਂਹ
ਜੀਓ DTH ਸਰਵਿਸ ਤੋਂ ਖਿੱਚੇ ਪੈਰ ਪਿਛਾਂਹ

ਨਵੀਂ ਦਿੱਲੀ: ਸਾਲ 2016 ਵਿੱਚ ਲਾਂਚ ਦੇ ਨਾਲ ਹੀ ਰਿਲਾਇੰਸ ਜੀਓ ਨੇ ਟੈਲੀਕਾਮ ਇੰਡਸਟਰੀ

ਨਵੇਂ ਜੀਓਫਾਈ ਨਾਲ 32 ਯੂਜਰਜ਼ ਨੂੰ ਮੌਜਾਂ, ਕੀਮਤ 999
ਨਵੇਂ ਜੀਓਫਾਈ ਨਾਲ 32 ਯੂਜਰਜ਼ ਨੂੰ ਮੌਜਾਂ, ਕੀਮਤ 999

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੀ ਜੀਓਫਾਈ ਦੀ ਰੇਂਜ ਨੂੰ ਵਧਾਉਣ ਲਈ ਅੱਜ ਨਵਾਂ

 ਭਾਰਤ 'ਚ ਮਾਰੂਤੀ ਸੁਜ਼ੂਕੀ ਦੀ ਸਰਦਾਰੀ ਕਾਇਮ
ਭਾਰਤ 'ਚ ਮਾਰੂਤੀ ਸੁਜ਼ੂਕੀ ਦੀ ਸਰਦਾਰੀ ਕਾਇਮ

ਨਵੀਂ ਦਿੱਲੀ: ਬੇਸ਼ੱਕ ਸਾਰੀਆਂ ਕੰਪਨੀਆਂ ਨੇ ਕਫਾਇਤੀ ਕਾਰਾਂ ਬਾਜ਼ਾਰ ਵਿੱਚ ਉਤਾਰ

ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ 'ਚ 30,37,97,05,00,000.00 ਰੁਪਏ ਦਾ ਝਟਕਾ
ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ 'ਚ 30,37,97,05,00,000.00 ਰੁਪਏ ਦਾ ਝਟਕਾ

ਵਾਸ਼ਿੰਗਟਨ: ਇੱਕ ਰਿਪੋਰਟ ਨੇ ਸਿਰਫ਼ ਇੱਕ ਦਿਨ ਵਿੱਚ ਫੇਸਬੁੱਕ ਦੇ ਮਾਲਕ ਜ਼ਕਰਬਰਗ

iPhone X ਵਰਗਾ Oppo R15 ਲਾਂਚ, ਜਾਣੋ ਕਿੰਨੀ ਕੀਮਤ ਤੇ ਕੀ ਖਾਸੀਅਤ?
iPhone X ਵਰਗਾ Oppo R15 ਲਾਂਚ, ਜਾਣੋ ਕਿੰਨੀ ਕੀਮਤ ਤੇ ਕੀ ਖਾਸੀਅਤ?

ਨਵੀਂ ਦਿੱਲੀ: ਓਪੋ R15 ਤੇ ਓਪੋ R15 ਡ੍ਰੀਮ ਮਿਰਰ ਐਡੀਸ਼ਨ ਲਾਂਚ ਕਰ ਦਿੱਤਾ ਗਿਆ ਹੈ।

ATM ਕਾਰਡ ਵੀ ਹੋਵੇਗਾ ਆਨ-ਆਫ, ਇਸ ਬੈਂਕ ਨੇ ਦਿੱਤੀ ਵੱਡੀ ਸਹੂਲਤ
ATM ਕਾਰਡ ਵੀ ਹੋਵੇਗਾ ਆਨ-ਆਫ, ਇਸ ਬੈਂਕ ਨੇ ਦਿੱਤੀ ਵੱਡੀ ਸਹੂਲਤ

ਨਵੀਂ ਦਿੱਲੀ- ਸਟੇਟ ਬੈਂਕ ਆਫ ਇੰਡੀਆ ਆਪਣੇ ਏ ਟੀ ਐੱਮ ਕਾਰਡ ਧਾਰਕਾਂ ਨੂੰ ਇੱਕ ਨਵੀਂ

WhatsApp ਦੇ ਤਿੰਨ ਨਵੇਂ ਫੀਚਰ ਲਾਂਚ, ਜਾਣੋ ਖੂਬੀਆਂ
WhatsApp ਦੇ ਤਿੰਨ ਨਵੇਂ ਫੀਚਰ ਲਾਂਚ, ਜਾਣੋ ਖੂਬੀਆਂ

ਨਵੀਂ ਦਿੱਲੀ: ਵਟਸਐਪ ਨੇ ਇੰਡ੍ਰਾਇਡ ਪਲੇਟਫਾਮਰ ਲਈ ਨਵੇਂ ਫੀਚਰ ਅਪਡੇਟ ਕੀਤੇ ਹਨ।