ਸਾਵਧਾਨ! ਹੁਣ ਹੈਕਰਾਂ ਦੀ ਅੱਖ ਮੋਬਾਈਲ ਫ਼ੋਨਾਂ 'ਤੇ

By: ABP SANJHA | | Last Updated: Sunday, 28 May 2017 1:26 PM
ਸਾਵਧਾਨ! ਹੁਣ ਹੈਕਰਾਂ ਦੀ ਅੱਖ ਮੋਬਾਈਲ ਫ਼ੋਨਾਂ 'ਤੇ

ਨਵੀਂ ਦਿੱਲੀ: ਡੈਸਕਟਾਪ ਤੋਂ ਬਾਅਦ ਹੁਣ ਮੋਬਾਈਲ ਯੂਜਰਜ਼ ਸਾਈਬਰ ਹਮਲੇ ਲਈ ਤਿਆਰ ਹੋ ਜਾਣ। ਸਾਈਬਰ ਸੁਰੱਖਿਆ ਕੰਪਨੀ ਕਾਸਪਰਸਕੀ ਲੈਬ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਅਨੁਸਾਰ ਦੁਨੀਆ ਭਰ ਵਿੱਚ ਰੈਨਸਮਵੇਅਰ ਦੇ ਹਮਲੇ ਘੱਟ ਹੋਣ ਦਾ ਨਾਮ ਨਹੀਂ ਲੈ ਰਹੇ।

 
ਇਸ ਸਾਲ ਵਿੱਚ ਹੁਣ ਤੱਕ ਅਜਿਹੇ ਸਾਈਬਰ ਹਮਲਿਆਂ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਮਾਸਕੋ ਦੀ ਕੰਪਨੀ ਕਾਸਪਰਸਕੀ ਲੈਬ ਅਨੁਸਾਰ ਪਹਿਲੀ ਤਿਮਾਹੀ ਦੇ ਦੌਰਾਨ ਕੁੱਲ 2,18,624 ਮੋਬਾਈਲ ਰੈਨਸਮਵੈਅਰ ਫਾਈਲਾਂ ਦੀ ਪਛਾਣ ਕੀਤੀ ਗਈ ਜਦੋਂਕਿ ਇਸ ਦੀ ਪਿਛਲੀ ਤਿਮਾਈ ਦੇ ਦੌਰਾਨ ਇਹ ਸੰਖਿਆ 61,832 ਰਹੀ।

 

 

ਕਾਸਪਰਸਕੀ ਲੈਬ ਅਨੁਸਾਰ ਦੇ ਸੀਨੀਅਰ ਮਾਲਵੇਅ ਮਾਹਿਰ ਰੋਮਾਨ ਉਨਚੈਕ ਨੇ ਦੱਸਿਆ, “ਪਹਿਲੀ ਤਿਮਾਈ ਵਿੱਚ ਮੋਬਾਈਲ ਡਿਵਾਇਸਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਵਿੱਚ ਵਾਧਾ ਹੋਇਆ। ਲੋਕਾਂ ਨੂੰ ਇਹ ਸਮਝਣਾ ਹੋਵੇਗਾ ਕਿ ਇਹ ਹਮਲਾਵਰ ਨਾ ਸਿਰਫ਼ ਪੀਸੀ ਬਲਕਿ ਮੋਬਾਈਲ ਫ਼ੋਨ ਨੂੰ ਵੀ ਹੈੱਕ ਕਰ ਸਕਦੇ ਹਨ।

 
ਕੰਪਨੀ ਦੇ ਅਨੁਸਾਰ ਇੱਕ ਵਾਰ ਜਦੋਂ ਇਹ ਮੋਬਾਈਲ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਇਹ ਡਿਵਾਇਸ ਦੇ ਬਾਰੇ ਵਿੱਚ ਜਾਣਕਾਰੀ ਲੈਣਾ ਸ਼ੁਰੂ ਕਰ ਦਿੰਦਾ ਹੈ। ਇਸ ਵਿੱਚ ਡੀਪੀਐਸ ਕੋਰਡਿਨਟ੍ਰੇਸ ਤੋਂ ਲੈ ਕੇ ਕਾਲ ਹਿਸਟਰੀ ਤੱਕ ਤੇ ਮੋਬਾਈਲ ਵਿੱਚ ਜਮ੍ਹਾਂ ਸਾਰੇ ਅੰਕੜੇ ਤੱਕ ਸ਼ਾਮਲ ਹੁੰਦੇ ਹਨ। ਇਹ ਉਨ੍ਹਾਂ ਜਾਣਕਾਰੀਆਂ ਨੂੰ ਆਪਣੇ ਸਰਬਰ ਤੱਕ ਭੇਜਦਾ ਹੈ ਤੇ ਮੋਬਾਈਲ ਨੂੰ ਬਲਾਕ ਕਰ ਦਿੰਦਾ ਹੈ।

First Published: Sunday, 28 May 2017 1:26 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ