ਫਰੀ 'ਚ ਮੂਵੀ ਡਾਊਨਲੋਡ ਕਰਦਾ ਇਹ ਐਪ..

By: ਏਬੀਪੀ ਸਾਂਝਾ | | Last Updated: Sunday, 11 June 2017 12:19 PM
ਫਰੀ 'ਚ ਮੂਵੀ  ਡਾਊਨਲੋਡ ਕਰਦਾ ਇਹ ਐਪ..

ਚੰਡੀਗੜ੍ਹ : ਇਕ ਵੱਡੀ ਸਕਰੀਨ ਵਾਲਾ ਸਮਾਰਟਫੋਨ ਯੂਜ਼ਰਸ ਦੇ ਮੂਵੀ ਐਕਸਪੀਰੀਅੰਸ ਨੂੰ ਦੁੱਗਣਾ ਕਰਨ ‘ਚ ਮਦਦ ਕਰਦਾ ਹੈ। ਜੇਕਰ ਫਨ ‘ਚ 4ਜੀ ਸਪੀਡ ਆ ਰਹੀ ਹੈ ਤਾਂ ਇਹ ਅਨੁਭਵ ਹੋਰ ਵੀ ਵੱਧ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਗੂਗਲ ਸਟੋਰ ‘ਤੇ ਆਨਲਾਈਨ ਮੂਵੀ ਦੇਖਣ ਲਈ ਕਈ ਐਪਸ ਮੌਜੂਦ ਹੈ? ਪਰ ਲੇਟੈਸਟ ਮੂਵੀ ਦੇਖਣ ਲਈ ਨਹੀਂ ਮਿਲੇਗੀ। ਇਨ੍ਹਾਂ ‘ਚ ਜ਼ਿਆਦਾਤਰ ਪੁਰਾਣੀਆਂ ਮੂਵੀਜ਼ ਹੀ ਉਪਲੱਬਧ ਕਰਾਈਆਂ ਜਾਂਦੀਆਂ ਹਨ।

 

ਅਸੀਂ ਤੁਹਾਡੇ ਲਈ ਇਕ ਜ਼ਬਰਦਸਤ ਐਪ ਦੀ ਜਾਣਕਾਰੀ ਲਿਆਏ ਹਾਂ। Jio3inema ਐਪ ਫੋਨ ‘ਤੇ ਮੂਵੀ ਦੇਖਣ ਵਾਲੇ ਯੂਜ਼ਰਸ ਲਈ ਇਕ ਬਿਹਤਰ ਆਪਸ਼ਨ ਹੈ। ਇਨ੍ਹਾਂ ‘ਚ ਕਰੀਬ 7000 ਤੋਂ ਜ਼ਿਆਦਾ ਮੂਵੀ ਸ਼ਾਮਿਲ ਹੈ। ਇੰਨ੍ਹਾਂ ਨੂੰ ਆਫਲਾਈਨ ਮੋਡ ‘ਚ ਕਦੀ ਵੀ ਦੇਖਿਆ ਜਾ ਸਕਦਾ ਹੈ।

 

ਕੀ ਹੈ JioCinema ਐਪ ‘ਚ? 

ਇਸ ਐਪ ‘ਚ ਐੱਚ. ਡੀ. ਅਤੇ ਫੁੱਲ ਐੱਚ. ਡੀ. ਫਾਰਮੈਂਟ ‘ਚ ਵੀਡੀਓ ਦਿੱਤੀ ਗਈ ਹੈ।

ਫਿਲਮਾਂ ਤੋਂ ਇਲਾਵਾ ਇੱਥੇ ਯੂਜ਼ਰਸ ਨੂੰ ਸੀਰੀਅਲ, ਮਿਊਜ਼ਿਕ ਵੀਡੀਓ ਸਮੇਤ ਸ਼ਾਰਟ ਵੀਡੀਓ ਵੀ ਦੇਖਣ ਨੂੰ ਮਿਲੇਗੀ। ਇਹ ਬਹੁਤ ਸਾਰੀਆਂ ਭਾਸ਼ਾਵਾਂ ‘ਚ ਉਪਲੱਬਧ ਹੈ।

ਇੱਥੇ ਬਿਨਾ ਇੰਟਰਨੈੱਟ ਦੇ ਵੀ ਵੀਡੀਓ ਨੂੰ ਪਲੇ ਕੀਤਾ ਜਾ ਸਕਦਾ ਹੈ।

 

JioCinema ਦੇ ਫੀਚਰਸ –

 

ਵਾਚ ਲੇਟਰ ਫੀਚਰ –

ਇਸ ਫੀਚਰ ਦੇ ਰਾਹੀ ਯੂਜ਼ਰਸ ਆਪਣੀ ਪਸੰਦੀਦਾ ਮੂਵੀਜ਼ ਨੂੰ ਬਾਅਦ ‘ਚ ਦੇਖ ਸਕਦੇ ਹੋ। ਇਮੇਜ਼ ਵੀਡੀਓ ਨੂੰ ਕੁਝ ਸਮੇਂ ਲਈ ਸੇਵ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਇਨ੍ਹਾਂ ਮੂਵੀਜ਼ ਨੂੰ ਬਿਨਾ ਡਾਟਾ ਦੇ ਵੀ ਦੇਖਿਆ ਜਾ ਸਕਦਾ ਹੈ।

 

ਕਈ ਵੀਡੀਓ ਮੌਜੂਦ –

ਇਸ ਐਪ ‘ਤੇ 1  ਲੱਖ ਤੋਂ ਵੀ ਜ਼ਿਆਦਾ ਦੀ ਵੀਡਓ ਮੌਜੂਦ ਹੈ। ਕੰਪਨੀ ਦੇ ਮੁਤਾਬਕ ਇੱਥੇ ਯੂਜ਼ਰ ਨੂੰ 7000 ਤੋਂ ਜ਼ਿਆਦਾ ਦੀ ਮੂਵੀ ਕਲੈਕਸ਼ਨ ਮਿਲੇਗੀ। ਇਸ ‘ਚ ਹਾਲੀਵੁੱਡ ਅਤੇ ਬਾਲੀਵੁੱਡ ਮੂਵੀਜ਼ ਵੀ ਮਿਲਣਗੀਆਂ।

 

ਹਰ ਸਮਾਰਟਫੋਨ ‘ਤੇ ਐਪ ਕਰੇਗੀ ਸਪੋਰਟ –

ਅਜਿਹੇ ਯੂਜ਼ਰਸ ਜਿੰਨ੍ਹਾਂ ਕੋਲ 4ਜੀ. ਸਮਾਰਟਫੋਨ ਜਾਂ ਫਿਰ ਜਿਓ ਸਿਮ ਨਹੀਂ ਹੈ, ਉਹ ਵੀ ਇਸ ਐਪ ਦਾ ਫਾਇਦਾ ਲੈ ਸਕਦੇ ਹਨ। ਅਸਲ ‘ਚ ਇਹ ਐਪ ਸਾਰੇ ਤਰ੍ਹਾਂ ਦੇ ਸਮਾਰਟਫੋਨ ਲਈ ਕੰਫਰਟੇਬਲ ਹੈ। ਇਸ ਲਈ ਸਮਾਰਟਫੋਨ ‘ਚ ਘੱਟ ਤੋਂ ਘੱਟ ਐਂਡਰਾਇਡ ਦਾ ਵਰਜਨ 4.3 ਜੈਲੀ ਬੀਨ ਹੋਣਾ ਚਾਹੀਦਾ। ਇਸ ਆਪਰੇਟਿੰਗ ਸਿਸਟਮ ‘ਤੇ JioCinema ਐਪ ਤੋਂ ਮੂਵੀਜ਼ ਦਾ ਮਜ਼ਾ ਲਿਆ ਜਾ ਸਕਦਾ ਹੈ।

 

ਐੱਚ. ਡੀ. ਫਾਰਮੈਂਟ ‘ਚ ਦੇਖੋ ਮੂਵੀ –

ਇਸ ਐਪ ‘ਚ ਯੂਜ਼ਰ ਨੂੰ ਹਾਈ ਕਵਾਲਿਟੀ ਪ੍ਰਿੰਟ ‘ਚ ਮੂਵੀ ਦੇਖਣ ਨੂੰ ਮਿਲੇਗੀ। ਇਸ ‘ਚ ਐੱਚ. ਡੀ. ਫਾਰਮੈਂਟ ‘ਚ ਮੂਵੀ ਅਤੇ ਸੀਰੀਅਲ ਦਿੱਤੇ ਗਏ ਹੋਣਗੇ। ਇਸ ਦਾ ਮਤਲਬ ਇਹ ਹੈ ਕਿ ਯੂਜ਼ਰਸ ਨੂੰ ਬਿਹਤਰ ਵੀਡੀਓ ਅਤੇ ਸਾਊਂਡ ਕਵਾਲਿਟੀ ਦਾ ਅਨੁਭਵ ਪ੍ਰਾਪਤ ਹੋਵੇਗਾ।

 

ਐਡ ਲੈਸ ਐਪ –

ਇਸ ਐਪ ‘ਚ ਕਿਸੇ ਵੀ ਤਰ੍ਹਾਂ ਦੇ ਵਿਗਿਆਪਨ ਨਹੀਂ ਹੋਣਗੇ। ਨਾਲ ਹੀ ਕੰਪਨੀ ਦਾ ਅਜਿਹਾ ਕਹਿਣਾ ਹੈ ਕਿ ਵੀਡੀਓ ਪਲੇ ਹੋਣ ਤੋਂ ਬਾਅਦ ਬਫਰਿੰਗ ਨਹੀਂ ਕਰੇਗਾ।

First Published: Sunday, 11 June 2017 12:19 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ