ਈਮੇਲ ਵਰਤਣ ਵਾਲੇ ਵੱਡੇ ਖਤਰੇ 'ਚ, ਪੜ੍ਹੋ ਪੂਰੀ ਰਿਪੋਰਟ

By: ਏਬੀਪੀ ਸਾਂਝਾ | | Last Updated: Friday, 13 October 2017 1:19 PM
ਈਮੇਲ ਵਰਤਣ ਵਾਲੇ ਵੱਡੇ ਖਤਰੇ 'ਚ, ਪੜ੍ਹੋ ਪੂਰੀ ਰਿਪੋਰਟ

ਨਵੀਂ ਦਿੱਲੀ: ਈਮੇਲ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਕਿਸੇ ਵੀ ਦੂਜੇ ਮਾਲਵੇਅਰ ਦੇ ਮੁਕਾਬਲੇ ਈਮੇਲ ਜ਼ਰੀਏ ਸਾਇਬਰ ਅਟੈਕ ਦਾ ਖਤਰਾ ਦੁਗੁਣਾ ਹੋ ਜਾਂਦਾ ਹੈ। ਨਵੀਂ ਰਿਪੋਰਟ ‘ਚ ਇਸ ਗੱਲ ਦਾ ਪਤਾ ਲੱਗਿਆ ਹੈ। ਰਿਸਰਚ ਮੁਤਾਬਕ, ਹਰ ਨੌਵੇਂ ਬੰਦੇ ਨੂੰ 2017 ‘ਚ ਇੱਕ ਵਾਇਰਸ ਵਾਲੀ ਈਮੇਲ ਮਿਲੀ ਹੈ। ਇਸ ਦਾ ਖੁਲਾਸਾ ਸਾਇਬਰ ਸੁਰੱਖਿਆ ਕੰਪਨੀ ਸਿਮੇਨਟੇਕ ਦੀ ਰਿਪੋਰਟ ‘ਚ ਹੋਇਆ ਹੈ।

 

ਬਿਜਨੈੱਸ ਈਮੇਲ ਸਮਝੌਤਾ (ਬੀਈਸੀ) ਘੁਟਾਲਿਆਂ ਨੂੰ ਸਾਇਬਰ ਖਤਰੇ ਦੇ ਰੂਪ ‘ਚ ਵੀ ਪਛਾਣਿਆ ਗਿਆ ਹੈ। ਇੱਥੇ ਸਕੈਮਰਸ ਕਿਸੇ ਵੀ ਕੰਪਨੀ ਦੇ ਅੰਦਰ ਕਿਸੇ ਦਾ ਵੀ ਈਮੇਲ ਕਾਪੀ ਕਰਕੇ ਪੈਸੇ ਕੱਢ ਸਕਦੇ ਹਨ ਤੇ ਜਾਣਕਾਰੀਆਂ ਚੋਰੀ ਕਰ ਸਕਦੇ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਤਕਰੀਬਨ ਮਹੀਨੇ ‘ਚ ਬੀਈਸੀ ਘੁਟਾਲਿਆਂ ਵੱਲੋਂ ਤੈਅ ਤਕਰੀਬਨ 8000 ਬਿਜਨੈੱਸਾਂ ਨੂੰ ਵੇਖਦੇ ਹਾਂ। ਔਸਤ 5 ਨੂੰ ਘੁਟਾਲੇ ਵਾਲੇ ਈਮੇਲ ਮਿਲੇ ਹਨ।

 

ਰਿਪੋਰਟ ‘ਚ ਕਿਹਾ ਗਿਆ ਹੈ ਕਿ 2017 ਦੀ ਪਹਿਲੀ ਛੇਮਾਹੀ ‘ਚ ਸਪੈਮ ਦਰ ਨੇ 54 ਫੀਸਦੀ ਦਾ ਅੰਕੜਾ ਛੂ ਲਿਆ ਸੀ। ਇਹ ਦਰਸਾਉਂਦਾ ਹੈ ਕਿ ਇਕ ਸਾਲ ਪਹਿਲਾਂ ਹੁਣ ਜ਼ਿਆਦਾ ਈਮੇਲ ਘਪਲੇ ਹੋ ਰਹੇ ਹਨ।

First Published: Friday, 13 October 2017 1:19 PM

Related Stories

ਮਾਰੂਤੀ ਡਿਜ਼ਇਰ ਨੇ ਫਿਰ ਬਣਾਇਆ ਰਿਕਾਰਡ
ਮਾਰੂਤੀ ਡਿਜ਼ਇਰ ਨੇ ਫਿਰ ਬਣਾਇਆ ਰਿਕਾਰਡ

ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਡਿਜ਼ਾਇਰ ਨੇ ਕਾਮਯਾਬੀ ਹਾਸਲ ਕਰਦਿਆਂ ਲਾਂਚਿੰਗ

ਵਟਸਐਪ ਦਾ ਵੱਡਾ ਮਾਅਰਕਾ, ਰੀਅਲ ਟਾਈਮ ਬ੍ਰੌਡਕਾਸਟ ਦੀ ਸਹੂਲਤ
ਵਟਸਐਪ ਦਾ ਵੱਡਾ ਮਾਅਰਕਾ, ਰੀਅਲ ਟਾਈਮ ਬ੍ਰੌਡਕਾਸਟ ਦੀ ਸਹੂਲਤ

ਚੰਡੀਗੜ੍ਹ: ਵਟਸਐਪ ਯੂਜਰਜ਼ ਲਈ ਵੱਡੀ ਖ਼ੁਸ਼ਖ਼ਬਰੀ ਹੈ। ਹੁਣ ਯੂਜ਼ਰ ਆਪਣੀ ਲਾਈਵ ਲੋਕੇਸ਼ਨ

ਦੀਵਾਲੀ ਤੋਂ ਪਹਿਲਾਂ ਸੈਮਸੰਗ ਨੇ ਕੀਤੇ ਫੋਨ ਸਸਤੇ
ਦੀਵਾਲੀ ਤੋਂ ਪਹਿਲਾਂ ਸੈਮਸੰਗ ਨੇ ਕੀਤੇ ਫੋਨ ਸਸਤੇ

ਨਵੀਂ ਦਿੱਲੀ: ਦੀਵਾਲੀ ਤੋਂ ਬਿਲਕੁਲ ਪਹਿਲਾਂ ਸੈਮਸੰਗ ਇੰਡੀਆ ਨੇ ਆਪਣੇ ਪ੍ਰੀਮੀਅਮ

2018 ਵਿੱਚ ਅਮਰੀਕਾ ਨੂੰ ਪਛਾੜ ਦੇਵੇਗਾ ਭਾਰਤ!
2018 ਵਿੱਚ ਅਮਰੀਕਾ ਨੂੰ ਪਛਾੜ ਦੇਵੇਗਾ ਭਾਰਤ!

ਵਾਸ਼ਿੰਗਟਨ: ਆਉਂਦੇ ਸਾਲ ਤੱਕ 530 ਮਿਲੀਅਨ ਭਾਰਤੀਆਂ ਦੇ ਹੱਥਾਂ ਵਿੱਚ ਸਮਾਰਟਫ਼ੋਨਜ਼