ਫੇਸਬੁੱਕ ਦੇ ਸ਼ੌਕੀਨ ਹੋ ਜਾਣ ਖਬਰਦਾਰ!

By: abp sanjha | | Last Updated: Wednesday, 31 May 2017 12:42 PM
ਫੇਸਬੁੱਕ ਦੇ ਸ਼ੌਕੀਨ ਹੋ ਜਾਣ ਖਬਰਦਾਰ!

ਨਿਊਯਾਰਕ: ਵਾਰ-ਵਾਰ ਆਪਣਾ ਫੇਸਬੁੱਕ ਪ੍ਰੋਫਾਈਲ ਖੋਲ੍ਹ ਕੇ ਦੇਖਣ ਵਾਲੇ ਖਬਰਦਾਰ ਹੋ ਜਾਣ। ਜੀ ਹਾਂ! ਇੱਕ ਅਧਿਐਨ ਮੁਤਾਬਕ ਅਜਿਹੇ ਲੋਕ ਦੂਜਿਆਂ ਦੇ ਮੁਕਾਬਲੇ ਵਧੇਰੇ ਦੁਖੀ ਤੇ ਬਿਮਾਰ ਹੋ ਸਕਦੇ ਹਨ।

 

 

ਅਮਰੀਕਾ ‘ਚ ਸੈਨ ਡਿਆਗੋ, ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ 5,208 ਲੋਕਾਂ ‘ਤੇ ਅਧਿਐਨ ਕੀਤਾ। ਇਸ ਦੌਰਾਨ 2013 ਤੋਂ 2015 ਵਿਚਕਾਰ ਉਨ੍ਹਾਂ ਦੇ ਫੇਸਬੁੱਕ ਇਸਤੇਮਾਲ ਕਰਨ ਬਾਰੇ ਅੰਕੜੇ ਇਕੱਠੇ ਕੀਤੇ ਗਏ। ਫੇਸਬੁੱਕ ‘ਤੇ ਸਰਗਰਮੀ ਦੇ ਨਾਲ ਹੀ ਸਰੀਰਕ ਤੇ ਮਾਨਸਿਕ ਸਿਹਤ, ਜੀਵਨ ‘ਚ ਸੰਤੁਸ਼ਟੀ ਤੇ ਬੌਡੀ ਮਾਸ ਇੰਡੈਕਸ ਵੀ ਪਰਖਿਆ ਗਿਆ।

 
ਉਨ੍ਹਾਂ ਦੇ ਸਮਾਜਿਕ ਜੀਵਨ ਬਾਰੇ ਅਧਿਐਨਕਰਤਾਵਾਂ ਨੇ ਅੰਕੜੇ ਇਕੱਠੇ ਕੀਤੇ। ਉਨ੍ਹਾਂ ਨੇ ਦੇਖਿਆ ਕਿ ਫੇਸਬੁੱਕ ਦੀ ਵਧੇਰੇ ਵਰਤੋਂ ਕਰਨ ਵਾਲੇ ਅਕਸਰ ਸਰੀਰਕ-ਮਾਨਸਿਕ ਸਿਹਤ ਤੇ ਸਮਾਜਿਕ ਜੀਵਨ ਨਾਲ ਸਮਝੌਤਾ ਕਰ ਲੈਂਦੇ ਹਨ।

 
ਪ੍ਰੋਫੈਸਰ ਹਾਲੀ ਸ਼ਾਕਿਆ ਨੇ ਕਿਹਾ ਕਿ ਸੋਸ਼ਲ ਨੈੱਟਵਰਕਿੰਗ ਸਾਈਟ ਦੀ ਵਧੇਰੇ ਵਰਤੋਂ ਕਰਨ ਵਾਲੇ ਅਕਸਰ ਓਨੇ ਖ਼ੁਸ਼ ਤੇ ਸਿਹਤਮੰਦ ਨਹੀਂ ਦਿਖਾਈ ਦਿੰਦੇ ਜਿੰਨੇ ਕਿ ਹੋਰ। ਇਹ ਖੋਜ ਅਮਰੀਕੀ ਪਤ੍ਰਿਕਾ ਐਪਿਡੈਮੀਓਲੌਜੀ ‘ਚ ਪ੍ਰਕਾਸ਼ਿਤ ਹੋਈ ਹੈ।

 
ਦੱਸਣਯੋਗ ਹੈ ਵਾਰ-ਵਾਰ ਆਪਣੀ ਫੇਸਬੁੱਕ ਪ੍ਰੋਫਾਈਲ ਵੇਖਣ ਨਾਲ ਲੋਕ ਦੂਜਿਆਂ ਦੇ ਮੁਕਾਬਲੇ ਵਧੇਰੇ ਤੌਰ ‘ਤੇ ਦੁਖੀ ਤੇ ਬਿਮਾਰ ਹੋ ਜਾਂਦੇ ਹਨ। ਅਜਿਹੇ ਲੋਕਾਂ ਦੀ ਸਿਹਤ ‘ਤੇ ਵੀ ਅਸਰ ਪੈਂਦਾ ਹੈ।

First Published: Wednesday, 31 May 2017 12:42 PM

Related Stories

ਖੂਨੀ ਖੇਡ ਬਲੂ ਵੇਲ੍ਹ 'ਤੇ ਹਾਈਕੋਰਟ ਸਖਤ, ਗੂਗਲ, ਫੇਸਬੁੱਕ ਤੇ ਯਾਹੂ ਨੂੰ ਨੋਟਿਸ
ਖੂਨੀ ਖੇਡ ਬਲੂ ਵੇਲ੍ਹ 'ਤੇ ਹਾਈਕੋਰਟ ਸਖਤ, ਗੂਗਲ, ਫੇਸਬੁੱਕ ਤੇ ਯਾਹੂ ਨੂੰ ਨੋਟਿਸ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਪਟੀਸ਼ਨ ‘ਤੇ ਨੋਟਿਸ ਜਾਰੀ ਕਰਕੇ ਗੂਗਲ,

ਧਾਰਮਿਕ ਲੋਕ ਫੇਸਬੁੱਕ 'ਤੇ ਇਹ ਕੁਝ ਕਰਦੇ!
ਧਾਰਮਿਕ ਲੋਕ ਫੇਸਬੁੱਕ 'ਤੇ ਇਹ ਕੁਝ ਕਰਦੇ!

ਵਾਸ਼ਿੰਗਟਨ: ਧਾਰਮਿਕ ਲੋਕ ਫੇਸਬੁੱਕ ਪੋਸਟ ਵਿੱਚ ਸਾਕਾਰਾਤਮਕ ਤੇ ਸਮਾਜਿਕ ਸ਼ਬਦਾਂ ਦਾ

ਵਟਸਐਪ ਦਾ ਹੋਰ ਧਮਾਕਾ, 25 ਕਰੋੜ ਯੂਜਰਜ਼ ਨੂੰ ਕਲਰਫੁੱਲ ਤੋਹਫਾ
ਵਟਸਐਪ ਦਾ ਹੋਰ ਧਮਾਕਾ, 25 ਕਰੋੜ ਯੂਜਰਜ਼ ਨੂੰ ਕਲਰਫੁੱਲ ਤੋਹਫਾ

ਨਵੀਂ ਦਿੱਲੀ: ਆਪਣੇ ਸਟੇਟਸ ਫੀਚਰਜ਼ ਨੂੰ ਹੋਰ ਦਿਲਚਸਪ ਬਣਾਉਂਦੇ ਹੋਏ ਫੇਸਬੁੱਕ ਦੀ

ਰੇਡਮੀ ਨੋਟ 5A ਧਮਾਕਾ, ਜਾਣੋ ਫੋਨ ਦੀਆਂ ਖੂਬੀਆਂ 
ਰੇਡਮੀ ਨੋਟ 5A ਧਮਾਕਾ, ਜਾਣੋ ਫੋਨ ਦੀਆਂ ਖੂਬੀਆਂ 

ਨਵੀਂ ਦਿੱਲੀ: ਸ਼ਿਓਮੀ ਨੇ ਨੋਟ 4 ਦੀ ਸਫ਼ਲਤਾ ਤੋਂ ਬਾਅਦ ਆਪਣਾ ਮੋਸਟ ਅਵੇਟਡ ਸਮਾਰਟਫੋਨ

ਯੂ.ਸੀ. ਬ੍ਰਾਊਜ਼ਰ ਚੀਨ ਨੂੰ ਭੇਜ ਰਿਹਾ ਭਾਰਤ ਬਾਰੇ ਜਾਣਕਾਰੀ!
ਯੂ.ਸੀ. ਬ੍ਰਾਊਜ਼ਰ ਚੀਨ ਨੂੰ ਭੇਜ ਰਿਹਾ ਭਾਰਤ ਬਾਰੇ ਜਾਣਕਾਰੀ!

ਨਵੀਂ ਦਿੱਲੀ: ਚੀਨ ਵਿੱਚ ਬਣੇ ਸਮਾਰਟਫ਼ੋਨਾਂ ਤੋਂ ਬਾਅਦ ਉੱਥੋਂ ਦੀਆਂ ਕੰਪਨੀਆਂ ਦੇ

ਹੁਣ ਮੋਬਾਈਲਾਂ 'ਚ ਐਂਡ੍ਰਾਇਡ 8.0 ਓਰੀਓ ਮਚਾਏਗਾ ਧਮਾਲ
ਹੁਣ ਮੋਬਾਈਲਾਂ 'ਚ ਐਂਡ੍ਰਾਇਡ 8.0 ਓਰੀਓ ਮਚਾਏਗਾ ਧਮਾਲ

ਚੰਡੀਗੜ੍ਹ: ਗੂਗਲ ਨੇ ਆਪਣੇ ਨਵੇਂ ਐਂਡ੍ਰਾਇਡ ਆਪਰੇਟਿੰਗ ਸਿਸਟਮ ਐਂਡ੍ਰਾਇਡ ਓ ਨੂੰ

ਜੀਓ ਫੋਨ ਨੂੰ ਟੱਕਰ ਦੇਣ ਲਈ ਏਅਰਟੈੱਲ ਦਾ 2,500 ਵਾਲਾ ਫੋਨ
ਜੀਓ ਫੋਨ ਨੂੰ ਟੱਕਰ ਦੇਣ ਲਈ ਏਅਰਟੈੱਲ ਦਾ 2,500 ਵਾਲਾ ਫੋਨ

ਚੰਡੀਗੜ੍ਹ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਇੱਕ ਵਾਰ ਫਿਰ

ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?
ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?

ਚੰਡੀਗੜ੍ਹ :ਸਰਕਾਰ ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ

ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ
ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ

ਸੈਨ ਫ੍ਰਾਂਸਿਸਕੋ: ਸਰਚ ਇੰਜਣ ਗੂਗਲ ਨੇ ਇੱਕ ਖਾਸ ਅਪਡੇਟ ਦਿੱਤਾ ਹੈ। ਇਸ ਵਿੱਚ ਸਰਚ