ਫੇਸਐਪ 'ਚ ਜੁੜਿਆ ਇਹ ਨਵਾਂ ਫੀਚਰ, ਲੋਕ ਹੋਏ ਦਿਵਾਨੇ..

By: abp sanjha | | Last Updated: Saturday, 12 August 2017 4:32 PM
ਫੇਸਐਪ 'ਚ ਜੁੜਿਆ ਇਹ ਨਵਾਂ ਫੀਚਰ, ਲੋਕ ਹੋਏ ਦਿਵਾਨੇ..

ਚੰਡੀਗੜ੍ਹ: ਫੇਸਐਪ( FaceApp) ਇੱਕ ਲੋਕਪ੍ਰਿਆ ਐਂਡ੍ਰਾਇਡ ਅਤੇ ਆਈ. ਓ. ਐੱਸ ਐਪ ਹੈ ਜੋ ਤੁਹਾਨੂੰ ਆਸਾਨੀ ਲੋਕਾਂ ਦੀਆਂ ਤਸਵੀਰਾਂ ਐਡਿਟ ਕਰਨ ਦੀ ਆਗਿਆ ਦਿੰਦੀ ਹੈ। ਇਹ ਤੁਹਾਨੂੰ ਕਿਸੇ ਵਿਅਕਤੀ ਦੇ ਚਿਹਰੇ ‘ਤੇ ਮੁਸਕਾਨ ਜੋੜਨ ਜਿਹੇ ਖ਼ਾਸ ਫ਼ੀਚਰ ਕਰਨ ਦਿੰਦਾ ਹੈ। ​ਇਮੇਜ ‘ਚ ਵਿਅਕਤੀ ਨੂੰ ਉਮਰ ‘ਚ ਵੱਡਾ ਜਾਂ ਛੋਟਾ ਵੀ ਵਿਖਾ ਸਕਦੇ ਹੋ।

 

 

ਉੱਥੇ ਹੀ ਹੁਣ FaceApp ‘ਚ ਯੂਜ਼ਰ ਲਈ ਇੱਕ ਅਤੇ ਖ਼ਾਸ ਫ਼ੀਚਰ ਨੂੰ ਸ਼ਾਮਿਲ ਕੀਤਾ ਗਿਆ ਹੈ। ਕੰਪਨੀ ਦੁਆਰਾ ਕੀਤੀ ਗਈ ਘੋਸ਼ਣਾ ਤੋਂ ਬਾਅਦ AaceApp ਯੂਜ਼ਰ ਕਿਸੇ ਇਮੇਜ ‘ਚ ਵਿਅਕਤੀ ਦੀ ਕੌਮੀਅਤ ਨੂੰ ਵੀ ਬਦਲ ਸਕਦੇ ਹਨ ਜੋ ਕਿ ਬੇਹੱਦ ਹੀ ਹੈਰਾਨ ਕਰਨ ਵਾਲੀ ਗੱਲ ਹੈ। ਇਸ ਐਪ ‘ਚ ਕੌਮੀਅਤ ਨੂੰ ਬਦਲਣ ਲਈ ਚਾਰ ਆਪਸ਼ਨ ਉਪਲਬਧ ਹੋਣਗੀਆਂ ਜਿਨ੍ਹਾਂ ਚੋਂ ਤੁਸੀਂ ਕਿਸੇ ਵੀ ਇੱਕ ਦਾ ਚੋਣ ਕਰ ਸਕਦੇ ਹੋ। ਇਨ੍ਹਾਂ ਆਪਸ਼ਨ ‘ਚ ਭਾਰਤੀ, ਬਲੈਕ, ਏਸ਼ੀਆਈ, ਅਤੇ ਕੋਕੇਸ਼ਿਅਨ ਸ਼ਾਮਿਲ ਹੋ।

 

 

ਇਹ​ ਫ਼ੀਚਰ ਯੂਜ਼ਰ ਲਈ ਬੇਹੱਦ ਹੀ ਦਿਲਚਸਪ ਹੋ ਸਕਦਾ ਹੈ। ਇਸ ਦੀ ਮਦਦ ਨਾਲ ਤੁਸੀਂ ਆਪਣੇ ਆਪ ਨੂੰ ਕਿਸੇ ਵੀ ਜਾਤੀ ‘ਚ ਦੇਖਣ ਦੀ ਕਲਪਨਾ ਕਰ ਸਕੋਗੇ। ਉਦਾਹਰਨ ਦੇ ਤੌਰ ‘ਤੇ ਜੇਕਰ ਤੁਸੀਂ ਭਾਰਤੀ ਹੋ ਅਤੇ ਇਹ ਵੇਖਣਾ ਚਾਹੁੰਦੇ ਹੋ ਕਿ ਜੇਕਰ ਤੁਸੀਂ ਕੋਕੇਸ਼ਿਅਨ ਹੁੰਦੇ ਤਾਂ ਕਿਵੇਂ ਦੇ ਦੇਖਦੇ ਤਾਂ 6ace1pp ਦੇ ਨਵੇਂ ਫ਼ੀਚਰ ਦਾ ਇਸਤੇਮਾਲ ਕਰ ਵੇਖ ਸਕਦੇ ਹੋ।

First Published: Saturday, 12 August 2017 4:32 PM

Related Stories

ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?
ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?

ਚੰਡੀਗੜ੍ਹ :ਸਰਕਾਰ ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ

ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ
ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ

ਸੈਨ ਫ੍ਰਾਂਸਿਸਕੋ: ਸਰਚ ਇੰਜਣ ਗੂਗਲ ਨੇ ਇੱਕ ਖਾਸ ਅਪਡੇਟ ਦਿੱਤਾ ਹੈ। ਇਸ ਵਿੱਚ ਸਰਚ

ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ ਜ਼ੁਰਮਾਨਾ
ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ...

ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਿਟੀ (ਟ੍ਰਾਈ) ਆਫ਼ ਇੰਡੀਆ ਨੇ

ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ
ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ

ਨਵੀਂ ਦਿੱਲੀ: ਦੇਸ਼ ਦੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਵਿੱਚੋਂ ਇੱਕ ਏਅਰਟੈੱਲ ਨੇ

ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ
ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ

ਨਵੀਂ ਦਿੱਲੀ: ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਨੇ

Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ
Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ

ਨਵੀਂ ਦਿੱਲੀ: ਐਚ.ਐਮ.ਡੀ. ਗਲੋਬਲ ਨੇ ਬੀਤੀ ਰਾਤ ਲੰਦਨ ਦੇ ਸਮਾਗਮ ਵਿੱਚ ਚਿਰਾਂ ਤੋਂ