ਫੇਸਬੁੱਕ 'ਤੇ ਫਰਜ਼ੀ ਖਬਰਾਂ ਨੂੰ ਡੱਕੇਗਾ ਬੂਮ!

By: ਏਬੀਪੀ ਸਾਂਝਾ | | Last Updated: Tuesday, 17 April 2018 1:41 PM
ਫੇਸਬੁੱਕ 'ਤੇ ਫਰਜ਼ੀ ਖਬਰਾਂ ਨੂੰ ਡੱਕੇਗਾ ਬੂਮ!

ਨਵੀਂ ਦਿੱਲੀ: ਸੋਸ਼ਲ ਮੀਡੀਆ ਕੰਪਨੀ ਫੇਸਬੁਕ ਨੇ ਆਪਣੇ ਪੇਜ ਤੋਂ ਫਰਜ਼ੀ ਖਬਰਾਂ ਹਟਾਉਣ ਲਈ ਬੂਮ ਨਾਲ ਹੱਥ ਮਿਲਾਇਆ ਹੈ। ਬੂਮ ਸੋਸ਼ਲ ਮੀਡੀਆ ਜਾਂ ਹੋਰ ਥਾਂ ਚੱਲ ਰਹੀਆਂ ਖਬਰਾਂ ਦੇ ਤੱਥ ਦੀ ਜਾਂਚ ਕਰਕੇ ਪਤਾ ਕਰਦੀ ਹੈ ਕਿ ਉਹ ਖਬਰ ਸਹੀ ਹੈ ਜਾਂ ਫਰਜ਼ੀ।

 

ਫੇਸਬੁਕ ਨੇ ਭਾਰਤ ਵਿੱਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨਾਟਕ ਤੋਂ ਕੀਤੀ ਹੈ। ਕਰਨਾਟਕ ਵਿੱਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਫੇਸਬੁਕ ਨੇ ਕਿਹਾ ਕਿ ਉਸ ਨੇ ਫ੍ਰੀ ਡਿਜੀਟਲ ਜਰਨਲਿਜ਼ਮ ਤਹਿਤ ਬੂਮ ਨਾਲ ਕਰਾਰ ਕਰਕੇ ਕਰਨਾਟਕ ਵਿੱਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ। ਕਰਨਾਟਕ ਵਿੱਚ 12 ਮਈ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

 

ਫੇਸਬੁੱਕ ਨੇ ਬਲੌਗ ਪੋਸਟ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਇਹ ਪ੍ਰੋਗਰਾਮ ਸਾਡੇ ਮੰਚ ‘ਤੇ ਫਰਜ਼ੀ ਖਬਰਾਂ ਨੂੰ ਫੈਲਣ ਤੋਂ ਰੋਕਣ ਲਈ ਕੀਤਾ ਗਿਆ ਹੈ। ਬੂਮ ਫੇਸਬੁੱਕ ‘ਤੇ ਆਉਣ ਵਾਲੀਆਂ ਅੰਗਰੇਜ਼ੀ ਖਬਰਾਂ ਦੀ ਜਾਂਚ ਕਰੇਗੀ ਤੇ ਤੈਅ ਕਰੇਗੀ ਕਿ ਇਹ ਖਬਰਾਂ ਫੇਸਬੁੱਕ ‘ਤੇ ਰਹਿਣੀਆਂ ਚਾਹੀਦੀਆਂ ਹਨ ਜਾਂ ਨਹੀਂ।

 

ਇਸ ਤੋਂ ਪਹਿਲਾਂ ਅਜਿਹਾ ਫਰਾਂਸ, ਇਟਲੀ, ਨੀਦਰਲੈਂਡ, ਜਰਮਨੀ, ਮੈਕਸੀਕੋ, ਇੰਡੋਨੇਸ਼ੀਆ ਤੇ ਅਮਰੀਕਾ ਵਿੱਚ ਵੀ ਕੀਤਾ ਜਾ ਚੁੱਕਾ ਹੈ।

First Published: Tuesday, 17 April 2018 1:41 PM

Related Stories

ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ
ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪ੍ਰਸਿੱਧ ਸਰਚ ਇੰਜਣ ਗੂਗਲ ਨੇ ਆਪਣੀ ਖੋਜ ਦਾ

ਸਿੰਮ ਵਾਲੀ 'ਐਪਲ ਵਾਚ' ਆ ਰਹੀ ਭਾਰਤ
ਸਿੰਮ ਵਾਲੀ 'ਐਪਲ ਵਾਚ' ਆ ਰਹੀ ਭਾਰਤ

ਨਵੀਂ ਦਿੱਲੀ: ਭਾਰਤੀ ਏਅਰਟੈੱਲ ਤੇ ਰਿਲਾਇੰਸ ਜੀਓ ਨੇ ਜੀਪੀਐਸ ਤੇ ਸੈਲੂਲਰ

ਐਪਲ ਨੂੰ ਲੱਗਿਆ ਵੱਡਾ ਝਟਕਾ
ਐਪਲ ਨੂੰ ਲੱਗਿਆ ਵੱਡਾ ਝਟਕਾ

ਨਵੀਂ ਦਿੱਲੀ: ਐਪਲ ਦਾ ਮਾਰਕੀਟ ਕੈਪ ਪਿਛਲੇ ਦਿਨਾਂ ਵਿੱਚ 60 ਅਰਬ ਡਾਲਰ ਤੋਂ ਜ਼ਿਆਦਾ

ਕੁੜੀ ਨੇ ਗੁੱਸੇ 'ਚ Amazon ਨੂੰ ਕੀਤਾ ਟਵੀਟ, ਜਵਾਬ ਮਿਲਿਆ,
ਕੁੜੀ ਨੇ ਗੁੱਸੇ 'ਚ Amazon ਨੂੰ ਕੀਤਾ ਟਵੀਟ, ਜਵਾਬ ਮਿਲਿਆ, "ਹਮ ਤੁਮ ਪੇ ਮਰਤਾ ਹੈ"

ਨਵੀਂ ਦਿੱਲੀ: ਇਹ ਦੁਨੀਆ ਬਹੁਤ ਸਾਰੇ ਦਿਲਚਸਪ ਲੋਕਾਂ ਨਾਲ ਭਰੀ ਹੈ। ਇਸ ਵਾਸਤੇ ਸੋਸ਼ਲ

iPhone SE 2 ਬਾਰੇ ਨਵਾਂ ਖੁਲਾਸਾ
iPhone SE 2 ਬਾਰੇ ਨਵਾਂ ਖੁਲਾਸਾ

ਨਵੀਂ ਦਿੱਲੀ: ਆਈਫੋਨ SE 2 ਸਾਲ 2016 ਵਿੱਚ ਲਾਂਚ ਹੋਏ ਆਈਫੋਨ SE ਦਾ ਅਪਗ੍ਰੇਡਿਡ ਵਰਜ਼ਨ

ਸਾਵਧਾਨ! Google ਚੈਟ ਤੋਂ ਸਰਕਾਰੀ ਜਾਸੂਸੀ
ਸਾਵਧਾਨ! Google ਚੈਟ ਤੋਂ ਸਰਕਾਰੀ ਜਾਸੂਸੀ

ਨਵੀਂ ਦਿੱਲੀ: ਐਮਨੇਸਟੀ ਇੰਟਰਨੈਸ਼ਨਲ ਨੇ ਗੂਗਲ ਦੇ ਨਵੇਂ ਐਪ ਨੂੰ ਲੈ ਕੇ ਵੱਡਾ

Whatsapp ਦਾ ਨਵਾਂ ਧਮਾਕਾ, ਕਮਾਲ ਦਾ ਫੀਚਰ !
Whatsapp ਦਾ ਨਵਾਂ ਧਮਾਕਾ, ਕਮਾਲ ਦਾ ਫੀਚਰ !

ਨਵੀਂ ਦਿੱਲੀ: ਮੈਸੇਜਿੰਗ ਐਪ Whatsapp ਆਪਣੇ ਆਈਓਐਸ ਤੇ Whatsapp ਵੈੱਬ ਲਈ ਨਵਾਂ ਫੀਚਰ ‘Dismiss as

iPhone X ਨੇ ਮਚਾਈ ਬਾਜ਼ਾਰ 'ਚ ਧਮਾਲ
iPhone X ਨੇ ਮਚਾਈ ਬਾਜ਼ਾਰ 'ਚ ਧਮਾਲ

ਨਵੀਂ ਦਿੱਲੀ: ਸਾਲ 2017 ਦੀ ਚੌਥੀ ਤਿਮਾਹੀ ਵਿੱਚ ਸਾਲ ਦਰ ਸਾਲ ਦੇ ਆਧਾਰ ‘ਤੇ ਗਲੋਬਲ

ਆਈਫੋਨ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!
ਆਈਫੋਨ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!

ਨਵੀਂ ਦਿੱਲੀ: ਆਈਫੋਨ SE 2 ਸਾਲ 2016 ਵਿੱਚ ਲਾਂਚ ਹੋਏ ਆਈਫੋਨ SE ਦਾ ਅਪਗ੍ਰੇਡਿਡ ਵਰਜ਼ਨ