ਲੱਗਿਆ ਸਮਾਰਟਫੋਨਾਂ ਦਾ ਮੇਲਾ, ਆਈਫੋਨ-8, ਰੇਡਮੀ ਨੋਟ-4 'ਤੇ ਵੱਡੇ ਡਿਸਕਾਉਂਟ

By: ਏਬੀਪੀ ਸਾਂਝਾ | | Last Updated: Thursday, 4 January 2018 5:41 PM
 ਲੱਗਿਆ ਸਮਾਰਟਫੋਨਾਂ ਦਾ ਮੇਲਾ, ਆਈਫੋਨ-8, ਰੇਡਮੀ ਨੋਟ-4 'ਤੇ ਵੱਡੇ ਡਿਸਕਾਉਂਟ

ਨਵੀਂ ਦਿੱਲੀ: ਈ-ਕਾਮਰਸ ਵੈੱਬਸਾਈਟ ਫਲਿਪਕਾਰਟ ‘ਤੇ ਮੋਬਾਈਲ ਬੋਨਾਂਜਾ ਸੇਲ ਸ਼ੁਰੂ ਹੈ। ਇਹ 5 ਜਨਵਰੀ ਤੱਕ ਚੱਲੇਗੀ। ਇਸ ਤਹਿਤ ਗਾਹਕਾਂ ਨੂੰ ਕਈ ਸਮਾਰਟਫੋਨ ‘ਤੇ ਵੱਡੇ ਡਿਸਕਾਉਂਟ ਦਿੱਤੇ ਜਾ ਰਹੇ ਹਨ। ਇਸ ਵਿੱਚ ਸੈਮਸੰਗ, ਆਈਫੋਨ, ਓਪੋ ਤੇ ਸ਼ਿਓਮੀ ਵਰਗੀਆਂ ਕੰਪਨੀਆਂ ਦੇ ਮੋਬਾਈਲ ਸ਼ਾਮਲ ਹਨ। ਗੂਗਲ ਪਿਕਸਲ-2, ਸ਼ਿਓਮੀ ਰੇਡਮੀ ਨੋਟ ਫੋਰ, ਆਈਫੋਨ ਐਸਈ ਤੇ ਆਈਫੋਨ 8 ਵਰਗੇ ਸਮਾਰਟਫੋਨ ‘ਤੇ ਡਿਸਕਾਉਂਟ ਮਿਲ ਰਿਹਾ ਹੈ। ਇਸ ਤੋਂ ਇਲਾਵਾ ਫਲਿਪਕਾਰਟ ਬਾਈ ਬੈਕ ਗਰੰਟੀ ਆਫਰ ਵੀ ਦੇ ਰਿਹਾ ਹੈ। ਇਸ ਤਹਿਤ ਪੁਰਾਣੇ ਸਮਾਰਟਫੋਨ ਦੀ 50 ਫ਼ੀਸਦੀ ਵੈਲਿਊ ਮਿਲੇਗੀ। ਗਾਹਕ ਆਪਣੇ ਬਜਟ ਦੇ ਹਿਸਾਬ ਨਾਲ ਡਿਸਕਾਉਂਟ ਰੇਟ ‘ਤੇ ਸਮਾਰਟਫੋਨ ਖ਼ਰੀਦ ਸਕਦੇ ਹਨ।

 

ਫਲਿਪਕਾਰਟ ‘ਤੇ ਆਈਫੋਨ-8 ਦੀ ਕੀਮਤ ਨੂੰ 64 ਹਜ਼ਾਰ ਤੋਂ ਘਟਾ ਕੇ 54,999 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 64 ਜੀਬੀ ਸਟੋਰੇਜ਼ ਵਾਲੇ ਆਈਫੋਨ 8 ‘ਤੇ 17 ਫ਼ੀਸਦੀ ਡਿਸਕਾਉਂਟ ਮਿਲ ਰਿਹਾ ਹੈ। ਆਈਫੋਨ ਐਕਸ ਦੀ ਕੀਮਤ ਫ਼ਿਲਹਾਲ 89,000 ਰੁਪਏ ਹੈ। ਅਜਿਹੇ ਵਿੱਚ ਆਈਫੋਨ 8 ਖ਼ਰੀਦਿਆ ਜਾ ਸਕਦਾ ਹੈ। ਇਸ ‘ਤੇ ਡਿਸਕਾਉਂਟ ਚੱਲ ਰਿਹਾ ਹੈ।

 

ਚਾਰ ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵਾਲਾ ਰੇਡਮੀ ਨੋਟ ਫੋਰ 10,999 ਰੁਪਏ ਵਿੱਚ ਵਿਕ ਰਿਹਾ ਹੈ। ਇਸ ਦੀ ਕੀਮਤ ਨੂੰ 12,999 ਤੋਂ ਘਟਾ ਕੇ 10,999 ਰੁਪਏ ਕਰ ਦਿੱਤੀ ਗਈ ਹੈ। ਰੇਡਮੀ ਨੋਟ ਫੋਰ ਨੂੰ ਜਨਵਰੀ 2017 ਵਿੱਚ ਭਾਰਤ ਵਿੱਚ ਲਾਂਚ ਕੀਤਾ ਗਿਆ ਸੀ। ਇਸ ਵਿੱਚ 4100 ਐਮਏਐਚ ਦੀ ਬੈਟਰੀ ਹੈ।

 

ਇਸ ਸੇਲ ਵਿੱਚ ਗੂਗਲ ਪਿਕਸਲ 2 ਤੇ ਗੂਗਲ ਪਿਕਸਲ 2 ਐਕਸਐਲ ਵੀ ਸਸਤਾ ਮਿਲ ਰਿਹਾ ਹੈ। ਗੂਗਲ ਪਿਕਸਲ 2 ਸਮਾਰਟਫੋਨ 39,999 ਰੁਪਏ ਤੇ ਗੂਗਲ ਪਿਕਸਲ 2 ਐਕਸਐਲ 52,999 ਰੁਪਏ ਵਿੱਚ ਮਿਲ ਰਿਹਾ ਹੈ। ਵੈਸੇ ਇਨ੍ਹਾਂ ਦੀ ਕੀਮਤ 61 ਹਜ਼ਾਰ ਤੇ 73 ਹਜ਼ਾਰ ਹੈ।

 

64 ਜੀਬੀ ਸਟੋਰੇਜ ਵਾਲਾ ਸੈਮਸੰਗ ਗਲੈਕਸੀ ਔਨ ਐਨਐਕਸਟੀ ਸਮਾਰਟਫੋਨ 11,900 ਵਿੱਚ ਮਿਲ ਰਿਹਾ ਹੈ। ਇਸ ਦੀ ਬਜ਼ਾਰ ਵਿੱਚ ਕੀਮਤ 17,900 ਰੁਪਏ ਹੈ। ਇਸ ‘ਤੇ 33 ਫ਼ੀਸਦੀ ਡਿਸਕਾਉਂਟ ਮਿਲ ਰਿਹਾ ਹੈ। ਇਹ ਸਮਾਰਟਫੋਨ ਅਪ੍ਰੈਲ 2017 ਵਿੱਚ ਲਾਂਚ ਹੋਇਆ ਸੀ।

First Published: Thursday, 4 January 2018 5:41 PM

Related Stories

ਐਪਲ ਦੇ ਪੁਰਾਣੇ ਗਾਹਕਾਂ ਲਈ ਖੁਸ਼ਖਬਰੀ!
ਐਪਲ ਦੇ ਪੁਰਾਣੇ ਗਾਹਕਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਪਿਛਲੇ ਕੁਝ ਮਹੀਨਿਆਂ ਤੋਂ ਆਈਫੋਨ ਦੇ ਸਲੋਅ ਹੋਣ ਦੀ ਪ੍ਰੇਸ਼ਾਨੀ ਝੱਲ

ਟਵਿੱਟਰ ਵੱਲੋਂ ਵੱਡਾ ਕਦਮ,  ਸੱਤ ਲੱਖ ਯੂਜ਼ਰਸ ਨੂੰ ਨੋਟਿਸ ਜਾਰੀ
ਟਵਿੱਟਰ ਵੱਲੋਂ ਵੱਡਾ ਕਦਮ, ਸੱਤ ਲੱਖ ਯੂਜ਼ਰਸ ਨੂੰ ਨੋਟਿਸ ਜਾਰੀ

ਸਾਨ ਫਰਾਂਸਿਸਕੋ- ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਸਾਲ 2016 ਵਿੱਚ ਹੋਈ ਅਮਰੀਕੀ

ਦੁਨੀਆ ਦਾ ਪਹਿਲਾ ਅੰਡਰ ਡਿਸਪਲੇ ਫਿੰਗਰ ਪ੍ਰਿੰਟ ਸੈਂਸਰ ਵਾਲਾ ਸਮਾਰਟਫ਼ੋਨ
ਦੁਨੀਆ ਦਾ ਪਹਿਲਾ ਅੰਡਰ ਡਿਸਪਲੇ ਫਿੰਗਰ ਪ੍ਰਿੰਟ ਸੈਂਸਰ ਵਾਲਾ ਸਮਾਰਟਫ਼ੋਨ

ਨਵੀਂ ਦਿੱਲੀ: Vivo X20 Plus UD ਇਸ ਸਾਲ ਦਾ ਮੋਸਟ ਅਵੇਟਿਡ ਸਮਾਰਟਫ਼ੋਨ ਹੈ। ਇਹ ਦੁਨੀਆ ਦਾ

ਵਨ ਪਲੱਸ ਖ਼ਰੀਦਣ ਵਾਲੇ 40 ਹਜ਼ਾਰ ਗਾਹਕਾਂ ਦੇ ਕ੍ਰੈਡਿਟ ਕਾਰਡ ਹੈਕ
ਵਨ ਪਲੱਸ ਖ਼ਰੀਦਣ ਵਾਲੇ 40 ਹਜ਼ਾਰ ਗਾਹਕਾਂ ਦੇ ਕ੍ਰੈਡਿਟ ਕਾਰਡ ਹੈਕ

ਨਵੀਂ ਦਿੱਲੀ: ਵਨ ਪਲੱਸ ਦੇ ਗਾਹਕਾਂ ਦੇ ਕ੍ਰੈਡਿਟ ਕਾਰਡ ਨਾਲ ਫਰੌਡ ਟ੍ਰਾਂਜੈਕਸ਼ਨ ਦੀ

BSNL ਦਾ ਵੱਡਾ ਧਮਾਕਾ, 249 'ਚ ਅਣਲਿਮਟਿਡ ਡੇਟਾ
BSNL ਦਾ ਵੱਡਾ ਧਮਾਕਾ, 249 'ਚ ਅਣਲਿਮਟਿਡ ਡੇਟਾ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਆਪਣੇ ਬਰਾਡਬੈਂਡ

ਫੇਸਬੁੱਕ ਬਾਰੇ ਇਹ ਪੜ੍ਹਨਾ ਜ਼ਰੂਰੀ,..ਨਹੀਂ ਫਸ ਜਾਓਗੇ!
ਫੇਸਬੁੱਕ ਬਾਰੇ ਇਹ ਪੜ੍ਹਨਾ ਜ਼ਰੂਰੀ,..ਨਹੀਂ ਫਸ ਜਾਓਗੇ!

ਸਾਨ ਫਰਾਂਸਿਸਕੋ : ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ ਝੂਠੀਆਂ ਖ਼ਬਰਾਂ ‘ਤੇ ਰੋਕ ਲਈ

WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ
WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ

ਨਵੀਂ ਦਿੱਲੀ: ਵਟਸਐਪ ਨੇ ਆਪਣਾ ਨਵਾਂ ਬਿਜ਼ਨੈੱਸ ਐਪ ਵਟਸਐਪ ਬਿਜ਼ਨੈੱਸ ਬਾਜ਼ਾਰ ਵਿੱਚ

Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ
Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ

ਨਵੀਂ ਦਿੱਲੀ: ਮੋਬਾਈਲ ਕੰਪਨੀਆਂ ਵਿਚਾਲੇ ਸਸਤਾ ਫੋਨ ਲਿਆਉਣ ਦੀ ਜੰਗ ਸ਼ੁਰੂ ਹੋ ਗਈ

ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ
ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ

ਨਵੀਂ ਦਿੱਲੀ: ਟ੍ਰਾਈ ਨੇ ਜਹਾਜ਼ ਵਿੱਚ ਹਵਾਈ ਸਫ਼ਰ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀ

ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..
ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..

ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ ‘ਅਲਫਾ ਬਾਈਕ’ ਨਾਂਅ ਨਾਲ ਹਾਈਡ੍ਰੋਜਨ