ਪਿੰਡਾਂ ਵਾਲਿਆਂ ਨੂੰ ਮਿਲੇਗਾ ਛੇ ਮਹੀਨੇ ਮੁਫਤ ਇੰਟਰਨੈੱਟ

By: ਏਬੀਪੀ ਸਾਂਝਾ | | Last Updated: Tuesday, 14 November 2017 2:24 PM
ਪਿੰਡਾਂ ਵਾਲਿਆਂ ਨੂੰ ਮਿਲੇਗਾ ਛੇ ਮਹੀਨੇ ਮੁਫਤ ਇੰਟਰਨੈੱਟ

ਪਟਨਾ/ਨਵੀਂ ਦਿੱਲੀ: ਬਿਹਾਰ ਦੀਆਂ 6105 ਗਰਾਮ ਪੰਚਾਇਤਾਂ ਦੇ ਪਿੰਡ ਵਾਸੀਆਂ ਨੂੰ ਸ਼ੁਰੂਆਤੀ 6 ਮਹੀਨਿਆਂ ਤੱਕ ਡਿਜੀਟਲ ਇੰਡੀਆ ਤਹਿਤ ਭਾਰਤ ਨੈੱਟ ਵੱਲੋਂ ਮੁਫ਼ਤ ਬ੍ਰਾਡਬੈਂਡ ਇੰਟਰਨੈਟ ਸੇਵਾ ਦਿੱਤੀ ਜਾਵੇਗੀ। ਉਸ ਤੋਂ ਬਾਅਦ ਦੇਸ਼ ਦੀ ਦੂਰਸੰਚਾਰ ਖੇਤਰ ਦੀਆਂ ਚਾਰ ਵੱਡੀਆਂ ਕੰਪਨੀਆਂ ਵੋਡਾਫੋਨ, ਏਅਰਟੈਲ, ਜੀਓ ਤੇ ਬੀਐਸਐਨਐਲ 75 ਫੀਸਦੀ ਸਸਤੀਆਂ ਦਰਾਂ ‘ਤੇ ਪਿੰਡ ਵਾਸੀਆਂ ਨੂੰ ਬ੍ਰਾਡਬੈਂਡ ਸੇਵਾ ਉਪਲਬਧ ਕਾਰਵਾਉਣਗੀਆਂ।

 

ਦੂਰਸੰਚਾਰ ਮੰਤਰਾਲੇ ਵੱਲੋਂ ਦਿੱਲੀ ਵਿੱਚ ਸਾਰੇ ਸੂਬਿਆਂ ਦੇ ਸੂਚਨਾ ਮੰਤਰੀਆਂ ਦੀ ਬੈਠਕ ਵਿੱਚ ਤੈਅ ਕੀਤਾ ਗਿਆ ਕਿ ਪੰਚਾਇਤਾਂ ਅਧੀਨ 5-6 ਵਾਈ-ਫਾਈ ਹਾਟ ਸਪਾਟ ਸਥਾਪਤ ਕੀਤੇ ਜਾਣਗੇ ਤਾਂ ਕਿ ਸਰੀਆਂ ਪੰਚਾਇਤਾਂ ਵਿੱਚ ਰਹਿਣ ਵਾਲੇ ਪਿੰਡ ਵਾਸੀਆਂ ਨੂੰ ਇੰਟਰਨੈੱਟ ਸੁਵਿਧਾ ਮਿਲ ਸਕੇ। ਸੰਚਾਰ ਮੰਤਰੀ ਮਨੋਜ ਸਿਨ੍ਹਾ ਦੀ ਅਗਵਾਈ ਵਿੱਚ ਹੋਈ ਬੈਠਕ ਵਿੱਚ ਤੈਅ ਕੀਤਾ ਗਿਆ ਕਿ ਮਾਰਚ 2019 ਤੱਕ ਬਾਕੀ ਬਚੇ ਡੇਢ ਲੱਖ ਗਰਾਮ ਪੰਚਾਇਤਾਂ ਨੂੰ ਬ੍ਰਾਡਬੈਂਡ ਸੇਵਾ ਉਪਲਬਧ ਕਾਰਵਾਈ ਜਾਵੇਗੀ।

 

ਕੇਂਦਰ ਸਰਕਾਰ ਜਲਦ ਹੀ ਟੈਂਡਰ ਕੱਢ ਕੇ ਨਿੱਜੀ ਖੇਤਰ ਦੇ ਸਰਵਿਸ ਪ੍ਰੋਵਾਈਡਰ ਨੂੰ ਬਿਹਾਰ ਵਿੱਚ ਦੂਜੇ ਚਰਨ ਦਾ ਆਪਟੀਕਲ ਫਾਈਵਰ ਵਿਛਾਉਣ ਦਾ ਕੰਮ ਸੌਂਪੇਗੀ। ਦੂਜੇ ਚਰਨ ਦਾ ਕੰਮ ਪੂਰਾ ਕਰਨ ਦੇ ਲਈ ਕੇਂਦਰ ਸਰਕਾਰ ਨੇ 30,920 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਬਿਹਾਰ ਵਿੱਚ ਜਿਨ੍ਹਾਂ ਗਰਾਮ ਪੰਚਾਇਤਾਂ ਤੱਕ ਆਪਟੀਕਲ ਫਾਈਬਰ ਵਿਛਾ ਦਿੱਤਾ ਗਿਆ ਹੈ, ਓਥੇ ਪੰਚਾਇਤ ਸਰਕਾਰ ਭਵਨ ਜਾਂ ਕਾਮਨ ਸਰਵਿਸ ਸੈਂਟਰ ਵਿੱਚ ਬ੍ਰਾਡ ਬੈਂਡ ਉਪਕਰਨ ਸਥਾਪਤ ਕੀਤੇ ਜਾਣਗੇ। ਇਸ ਦੇ ਨਾਲ ਹੀ ਉਸਦੀ ਦੇਖਭਾਲ ਤੇ ਸੁਰੱਖਿਆ ਦੀ ਜਿੰਮੇਵਾਰੀ ਉਨ੍ਹਾਂ ਨੂੰ ਹੀ ਦਿੱਤੀ ਜਾਵੇਗੀ।

 

ਡਿਜੀਟਲ ਇੰਡੀਆ ਪ੍ਰੋਗਰਾਮ ਦੇ ਅਧੀਨ ਭਾਰਤ ਨੈਟ ਵੱਲੋਂ ਦੇਸ਼ ਦੀਆਂ ਸਰੀਆਂ ਗਰਾਮ ਪੰਚਾਇਤਾਂ ਨੂੰ 2019 ਤੱਕ ਬ੍ਰਾਡ ਬੈਂਡ ਇੰਟਰਨੈੱਟ ਸੇਵਾ ਤੋਂ ਜੋੜ ਕੇ ਸਿਹਤ, ਸਿੱਖਿਆ, ਖੇਤੀ ਦੇ ਨਾਲ ਹੀ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ਪ੍ਰਮਾਣ ਪੱਤਰ ਤੇ ਸੇਵਾਵਾਂ ਆਨਲਾਈਨ ਉਪਲਬਧ ਕਾਰਵਾਈਆਂ ਜਾਣਗੀਆਂ।

First Published: Tuesday, 14 November 2017 2:24 PM

Related Stories

ਜਾਣੋ WhatsApp ਦੇ ਦੋ ਨਵੇਂ ਫੀਚਰ, ਵੌਇਸ ਲੌਕ ਰਿਕਾਰਡਿੰਗ ਤੇ ਕਾਲ ਸਵਿੱਚ
ਜਾਣੋ WhatsApp ਦੇ ਦੋ ਨਵੇਂ ਫੀਚਰ, ਵੌਇਸ ਲੌਕ ਰਿਕਾਰਡਿੰਗ ਤੇ ਕਾਲ ਸਵਿੱਚ

ਨਵੀਂ ਦਿੱਲੀ: ਗ਼ਲਤੀ ਨਾਲ ਭੇਜੇ ਗਏ ਸੰਦੇਸ਼ ਨੂੰ ਮਿਟਾਉਣ ਵਾਲੇ ਫੀਚਰ ਨੂੰ ਸਾਰੇ

ਵੋਡਾਫੋਨ ਵੱਲੋਂ ਰੋਜ਼ਾਨਾ 1.5 ਜੀਬੀ ਡੇਟਾ ਦਾ ਐਲਾਨ
ਵੋਡਾਫੋਨ ਵੱਲੋਂ ਰੋਜ਼ਾਨਾ 1.5 ਜੀਬੀ ਡੇਟਾ ਦਾ ਐਲਾਨ

ਨਵੀਂ ਦਿੱਲੀ: ਵੋਡਾਫੋਨ ਇੰਡੀਆ ਨੇ ਆਪਣੇ ਗਾਹਕਾਂ ਲਈ ਖਾਸ ਰੀਚਾਰਜ ਪਲਾਨ ਲਿਆਂਦਾ

ਭਾਰਤ 'ਚ ਹੁਣ ਬਿਜਲੀ ਵਾਲੇ ਵਾਹਨਾਂ ਦੇ ਯੁੱਗ ਦੀ ਸ਼ੁਰੂਆਤ
ਭਾਰਤ 'ਚ ਹੁਣ ਬਿਜਲੀ ਵਾਲੇ ਵਾਹਨਾਂ ਦੇ ਯੁੱਗ ਦੀ ਸ਼ੁਰੂਆਤ

ਨਵੀਂ ਦਿੱਲੀ: ਸਰਕਾਰ ਵੱਲੋਂ ਬਦਲਵੀਂ ਊਰਜਾ ਜਾਂ ਸਾਫ ਬਾਲਣ ਵਾਲੇ ਵਾਹਨਾਂ ‘ਤੇ

ਹੁਣ ਆ ਗਿਆ 24MP ਸੈਲਫੀ ਕੈਮਰੇ ਵਾਲਾ ਸਮਾਰਟਫੋਨ
ਹੁਣ ਆ ਗਿਆ 24MP ਸੈਲਫੀ ਕੈਮਰੇ ਵਾਲਾ ਸਮਾਰਟਫੋਨ

ਨਵੀਂ ਦਿੱਲੀ: ਵੀਵੋ ਆਪਣੇ ਸਮਾਰਟਫੋਨ ਵੀਵੋ v7+ਦਾ ਛੋਟਾ ਵਰਜ਼ਨ ਵੀਵੋ v7 ਭਾਰਤ ਵਿੱਚ

ਖੁਸ਼ਖਬਰੀ! ਭਾਰਤ 'ਚ ਪਹਿਲੀ ਵਾਰ 5ਜੀ ਇੰਟਰਨੈੱਟ ਸਪੀਡ !
ਖੁਸ਼ਖਬਰੀ! ਭਾਰਤ 'ਚ ਪਹਿਲੀ ਵਾਰ 5ਜੀ ਇੰਟਰਨੈੱਟ ਸਪੀਡ !

ਨਵੀਂ ਦਿੱਲੀ: ਭਾਰਤ ਵਿੱਚ ਨਵਾਂ 5ਜੀ ਢਾਂਚਾ ਤਿਆਰ ਕਾਰਨ ਲਈ ਐਰਿਕਸਨ ਨੇ ਸ਼ੁੱਕਰਵਾਰ

ਜੀਓ ਫੋਨ ਦੇ ਟਾਕਰੇ 'ਚ ਏਅਰਟੈੱਲ ਨੇ ਲਾਂਚ ਕੀਤਾ A1 ਇੰਡੀਅਨ ਅਤੇ A41 ਪਾਵਰ ਫੋਨ
ਜੀਓ ਫੋਨ ਦੇ ਟਾਕਰੇ 'ਚ ਏਅਰਟੈੱਲ ਨੇ ਲਾਂਚ ਕੀਤਾ A1 ਇੰਡੀਅਨ ਅਤੇ A41 ਪਾਵਰ ਫੋਨ

ਜੀਓ ਫ਼ੋਨ ਸ਼ੁਰੂਆਤ ਤੋਂ ਹੀ ਟੈਲੀਕਾਮ ਆਪਰੇਟਰਾਂ ਅਤੇ ਫ਼ੋਨ ਬਣਾਉਣ ਵਾਲੀਆਂ

Redmi Note 5 ਲਾਂਚ ਤੋਂ ਪਹਿਲਾਂ ਹੋਇਆ ਲੀਕ, ਜਾਣੋ ਸਪੈਸੀਫਿਕੇਸ਼ਨਜ਼ ਤੇ ਕੀਮਤ
Redmi Note 5 ਲਾਂਚ ਤੋਂ ਪਹਿਲਾਂ ਹੋਇਆ ਲੀਕ, ਜਾਣੋ ਸਪੈਸੀਫਿਕੇਸ਼ਨਜ਼ ਤੇ ਕੀਮਤ

ਨਵੀਂ ਦਿੱਲੀ: ਸ਼ਾਓਮੀ ਦਾ ਨਵਾਂ ਬਜਟ ਸਮਾਰਟਫ਼ੋਨ ਰੈੱਡਮੀ ਨੋਟ 5 ਛੇਤੀ ਹੀ ਲਾਂਚ ਹੋਣ

'ਫੇਕ ਨਿਊਜ਼' ਖ਼ਿਲਾਫ਼ ਫੇਸਬੁੱਕ ਤੇ ਗੂਗਲ ਨੇ ਵਿੱਢੀ ਜੰਗ.....
'ਫੇਕ ਨਿਊਜ਼' ਖ਼ਿਲਾਫ਼ ਫੇਸਬੁੱਕ ਤੇ ਗੂਗਲ ਨੇ ਵਿੱਢੀ ਜੰਗ.....

ਸਾਨ ਫਰਾਂਸਿਸਕੋ : ਸੋਸ਼ਲ ਮੀਡੀਆ ਅਤੇ ਸਰਚ ਇੰਜਣ ‘ਤੇ ਫ਼ੈਲਾਈ ਜਾ ਰਹੀ ‘ਫੇਕ

ਐਪਲ ਦਾ ਵੱਡਾ ਮਾਅਰਕਾ, ਕੰਪਨੀ ਰਚੇਗੀ ਇਤਿਹਾਸ
ਐਪਲ ਦਾ ਵੱਡਾ ਮਾਅਰਕਾ, ਕੰਪਨੀ ਰਚੇਗੀ ਇਤਿਹਾਸ

  ਨਵੀਂ ਦਿੱਲੀ: ਪੂਰੀ ਦੁਨੀਆ ‘ਚ ਮਸ਼ਹੂਰ ਐਪਲ ਮਾਰਕਿਟ ਕੈਪ ਦੇ ਲਿਹਾਜ਼ ਨਾਲ

ਇਹ ਹੈ 27 ਲੱਖ ਰੁਪਏ ਵਾਲੀ ਸਾਈਕਲ
ਇਹ ਹੈ 27 ਲੱਖ ਰੁਪਏ ਵਾਲੀ ਸਾਈਕਲ

ਪੈਰਿਸ: ਫਰਾਂਸ ਦੀ ਸੁਪਰ ਕਾਰ ਬਣਾਉਣ ਵਾਲੀ ਕੰਪਨੀ ਬੁਗਾਤੀ ਨੇ ਹੁਣ ਇੱਕ ਸ਼ਾਨਦਾਰ