ਸਰਦੀਆਂ 'ਚ ਮਹਿੰਗੇ ਹੋਣਗੇ ਫਰਿੱਜਾਂ ਤੇ ਏਅਰ ਕੰਡੀਸ਼ਨਰ

By: ਏਬੀਪੀ ਸਾਂਝਾ | | Last Updated: Tuesday, 14 November 2017 10:43 AM
ਸਰਦੀਆਂ 'ਚ ਮਹਿੰਗੇ ਹੋਣਗੇ ਫਰਿੱਜਾਂ ਤੇ ਏਅਰ ਕੰਡੀਸ਼ਨਰ

ਮੁੰਬਈ : ਗੋਦਰੇਜ ਗਰੁੱਪ ਦੀ ਟਿਕਾਊ ਖਪਤਕਾਰ ਉਤਪਾਦ ਬਣਾਉਣ ਵਾਲੀ ਕੰਪਨੀ ਗੋਦਰੇਜ ਅਪਲਾਈਸੰਜ ਲਾਗਤ ਖਰਚ ਵਧਾਉਣ ਦੇ ਕਾਰਨ ਆਪਣੀਆਂ ਫਰਿੱਜਾਂ ਤੇ ਏਅਰ ਕੰਡੀਸ਼ਨਰਾਂ ਦੀ ਕੀਮਤ ‘ਚ ਤਿੰਨ ਤੋਂ ਛੇ ਫ਼ੀਸਦੀ ਦਾ ਇਜਾਫ਼ਾ ਕਰਨ ਵਾਲੀ ਹੈ।

 

 

ਕੰਪਨੀ ਦੇ ਕਾਰੋਬਾਰੀ ਮੁਖੀ ਤੇ ਉਪ ਪ੍ਰਧਾਨ ਕਮਲ ਨੰਦੀ ਨੇ ਕਿਹਾ ਕਿ ਵਸਤੂਆਂ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਆਖਰ ‘ਚ ਸਾਨੂੰ ਵੀ ਰੇਟ ਮੁੜ ਤੈਅ ਕਰਨੇ ਹੋਣਗੇ। ਅਸੀਂ ਨਿਸ਼ਚਿਤ ਤੌਰ ‘ਤੇ ਰੇਟ ਵਧਾਉਣ ਵਾਲੇ ਹਾਂ। ਨਵੰਬਰ ਤੇ ਦਸੰਬਰ ਦੌਰਾਨ ਇਹ ਕੀਤਾ ਜਾਵੇਗਾ।

 

 

ਫਰਿੱਜਾਂ ਤੇ ਏਅਰ ਕੰਡੀਸ਼ਨਰਾਂ ‘ਤੇ ਸਭ ਤੋਂ ਜਿਆਦਾ ਅਸਰ ਹੋਵੇਗਾ ਤੇ ਤੁਹਾਨੂੰ ਇਸ ਦੇ ਰੇਟ ‘ਚ 3 ਤੋਂ 6 ਫ਼ੀਸਦੀ ਦਾ ਵਾਧਾ ਵੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਰੇਟ ‘ਚ ਸੋਧ ਇਸ ਚੀਜ਼ ‘ਤੇ ਨਿਰਭਰ ਕਰੇਗਾ ਕਿ ਕਿਸੇ ਉਤਪਾਦ ਦੀ ਸ਼੍ਰੇਣੀ ‘ਚ ਕਿਸ ਤਰ੍ਹਾਂ ਦੇ ਕੱਚੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ।

First Published: Tuesday, 14 November 2017 10:43 AM

Related Stories

ਜਾਣੋ WhatsApp ਦੇ ਦੋ ਨਵੇਂ ਫੀਚਰ, ਵੌਇਸ ਲੌਕ ਰਿਕਾਰਡਿੰਗ ਤੇ ਕਾਲ ਸਵਿੱਚ
ਜਾਣੋ WhatsApp ਦੇ ਦੋ ਨਵੇਂ ਫੀਚਰ, ਵੌਇਸ ਲੌਕ ਰਿਕਾਰਡਿੰਗ ਤੇ ਕਾਲ ਸਵਿੱਚ

ਨਵੀਂ ਦਿੱਲੀ: ਗ਼ਲਤੀ ਨਾਲ ਭੇਜੇ ਗਏ ਸੰਦੇਸ਼ ਨੂੰ ਮਿਟਾਉਣ ਵਾਲੇ ਫੀਚਰ ਨੂੰ ਸਾਰੇ

ਵੋਡਾਫੋਨ ਵੱਲੋਂ ਰੋਜ਼ਾਨਾ 1.5 ਜੀਬੀ ਡੇਟਾ ਦਾ ਐਲਾਨ
ਵੋਡਾਫੋਨ ਵੱਲੋਂ ਰੋਜ਼ਾਨਾ 1.5 ਜੀਬੀ ਡੇਟਾ ਦਾ ਐਲਾਨ

ਨਵੀਂ ਦਿੱਲੀ: ਵੋਡਾਫੋਨ ਇੰਡੀਆ ਨੇ ਆਪਣੇ ਗਾਹਕਾਂ ਲਈ ਖਾਸ ਰੀਚਾਰਜ ਪਲਾਨ ਲਿਆਂਦਾ

ਭਾਰਤ 'ਚ ਹੁਣ ਬਿਜਲੀ ਵਾਲੇ ਵਾਹਨਾਂ ਦੇ ਯੁੱਗ ਦੀ ਸ਼ੁਰੂਆਤ
ਭਾਰਤ 'ਚ ਹੁਣ ਬਿਜਲੀ ਵਾਲੇ ਵਾਹਨਾਂ ਦੇ ਯੁੱਗ ਦੀ ਸ਼ੁਰੂਆਤ

ਨਵੀਂ ਦਿੱਲੀ: ਸਰਕਾਰ ਵੱਲੋਂ ਬਦਲਵੀਂ ਊਰਜਾ ਜਾਂ ਸਾਫ ਬਾਲਣ ਵਾਲੇ ਵਾਹਨਾਂ ‘ਤੇ

ਹੁਣ ਆ ਗਿਆ 24MP ਸੈਲਫੀ ਕੈਮਰੇ ਵਾਲਾ ਸਮਾਰਟਫੋਨ
ਹੁਣ ਆ ਗਿਆ 24MP ਸੈਲਫੀ ਕੈਮਰੇ ਵਾਲਾ ਸਮਾਰਟਫੋਨ

ਨਵੀਂ ਦਿੱਲੀ: ਵੀਵੋ ਆਪਣੇ ਸਮਾਰਟਫੋਨ ਵੀਵੋ v7+ਦਾ ਛੋਟਾ ਵਰਜ਼ਨ ਵੀਵੋ v7 ਭਾਰਤ ਵਿੱਚ

ਖੁਸ਼ਖਬਰੀ! ਭਾਰਤ 'ਚ ਪਹਿਲੀ ਵਾਰ 5ਜੀ ਇੰਟਰਨੈੱਟ ਸਪੀਡ !
ਖੁਸ਼ਖਬਰੀ! ਭਾਰਤ 'ਚ ਪਹਿਲੀ ਵਾਰ 5ਜੀ ਇੰਟਰਨੈੱਟ ਸਪੀਡ !

ਨਵੀਂ ਦਿੱਲੀ: ਭਾਰਤ ਵਿੱਚ ਨਵਾਂ 5ਜੀ ਢਾਂਚਾ ਤਿਆਰ ਕਾਰਨ ਲਈ ਐਰਿਕਸਨ ਨੇ ਸ਼ੁੱਕਰਵਾਰ

ਜੀਓ ਫੋਨ ਦੇ ਟਾਕਰੇ 'ਚ ਏਅਰਟੈੱਲ ਨੇ ਲਾਂਚ ਕੀਤਾ A1 ਇੰਡੀਅਨ ਅਤੇ A41 ਪਾਵਰ ਫੋਨ
ਜੀਓ ਫੋਨ ਦੇ ਟਾਕਰੇ 'ਚ ਏਅਰਟੈੱਲ ਨੇ ਲਾਂਚ ਕੀਤਾ A1 ਇੰਡੀਅਨ ਅਤੇ A41 ਪਾਵਰ ਫੋਨ

ਜੀਓ ਫ਼ੋਨ ਸ਼ੁਰੂਆਤ ਤੋਂ ਹੀ ਟੈਲੀਕਾਮ ਆਪਰੇਟਰਾਂ ਅਤੇ ਫ਼ੋਨ ਬਣਾਉਣ ਵਾਲੀਆਂ

Redmi Note 5 ਲਾਂਚ ਤੋਂ ਪਹਿਲਾਂ ਹੋਇਆ ਲੀਕ, ਜਾਣੋ ਸਪੈਸੀਫਿਕੇਸ਼ਨਜ਼ ਤੇ ਕੀਮਤ
Redmi Note 5 ਲਾਂਚ ਤੋਂ ਪਹਿਲਾਂ ਹੋਇਆ ਲੀਕ, ਜਾਣੋ ਸਪੈਸੀਫਿਕੇਸ਼ਨਜ਼ ਤੇ ਕੀਮਤ

ਨਵੀਂ ਦਿੱਲੀ: ਸ਼ਾਓਮੀ ਦਾ ਨਵਾਂ ਬਜਟ ਸਮਾਰਟਫ਼ੋਨ ਰੈੱਡਮੀ ਨੋਟ 5 ਛੇਤੀ ਹੀ ਲਾਂਚ ਹੋਣ

'ਫੇਕ ਨਿਊਜ਼' ਖ਼ਿਲਾਫ਼ ਫੇਸਬੁੱਕ ਤੇ ਗੂਗਲ ਨੇ ਵਿੱਢੀ ਜੰਗ.....
'ਫੇਕ ਨਿਊਜ਼' ਖ਼ਿਲਾਫ਼ ਫੇਸਬੁੱਕ ਤੇ ਗੂਗਲ ਨੇ ਵਿੱਢੀ ਜੰਗ.....

ਸਾਨ ਫਰਾਂਸਿਸਕੋ : ਸੋਸ਼ਲ ਮੀਡੀਆ ਅਤੇ ਸਰਚ ਇੰਜਣ ‘ਤੇ ਫ਼ੈਲਾਈ ਜਾ ਰਹੀ ‘ਫੇਕ

ਐਪਲ ਦਾ ਵੱਡਾ ਮਾਅਰਕਾ, ਕੰਪਨੀ ਰਚੇਗੀ ਇਤਿਹਾਸ
ਐਪਲ ਦਾ ਵੱਡਾ ਮਾਅਰਕਾ, ਕੰਪਨੀ ਰਚੇਗੀ ਇਤਿਹਾਸ

  ਨਵੀਂ ਦਿੱਲੀ: ਪੂਰੀ ਦੁਨੀਆ ‘ਚ ਮਸ਼ਹੂਰ ਐਪਲ ਮਾਰਕਿਟ ਕੈਪ ਦੇ ਲਿਹਾਜ਼ ਨਾਲ

ਇਹ ਹੈ 27 ਲੱਖ ਰੁਪਏ ਵਾਲੀ ਸਾਈਕਲ
ਇਹ ਹੈ 27 ਲੱਖ ਰੁਪਏ ਵਾਲੀ ਸਾਈਕਲ

ਪੈਰਿਸ: ਫਰਾਂਸ ਦੀ ਸੁਪਰ ਕਾਰ ਬਣਾਉਣ ਵਾਲੀ ਕੰਪਨੀ ਬੁਗਾਤੀ ਨੇ ਹੁਣ ਇੱਕ ਸ਼ਾਨਦਾਰ