GST ਮਗਰੋਂ ਆਈਫ਼ੋਨ ਹੋਇਆ ਸਸਤਾ, ਜਾਣੂ ਨਵੀਆਂ ਕੀਮਤਾਂ

By: ABP SANJHA | | Last Updated: Sunday, 2 July 2017 1:14 PM
GST ਮਗਰੋਂ ਆਈਫ਼ੋਨ ਹੋਇਆ ਸਸਤਾ, ਜਾਣੂ ਨਵੀਆਂ ਕੀਮਤਾਂ

ਨਵੀਂ ਦਿੱਲੀ: ਭਾਰਤ ਵਿੱਚ ਜੀਐਸਟੀ ਲਾਗੂ ਹੋਣ ਤੋਂ ਬਾਅਦ ਐਪਲ ਨੇ ਆਈਫ਼ੋਨ ਤੇ ਹੋਰ ਸਾਮਾਨ ਦੀਆਂ ਕੀਮਤਾਂ ਵਿੱਚ ਕਮੀ ਕਰ ਦਿੱਤੀ ਹੈ। ਐਪਲ ਨੇ ਆਈਫ਼ੋਨ, ਆਈਪੈਡ, ਐਪਲ ਵਾਚ ਤੇ ਮੈਕ ਡਿਵਾਈਸ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਆਈਫ਼ੋਨ ਦੀਆਂ ਨਵੀਆਂ ਕੀਮਤਾਂ ਇਸ ਤਰ੍ਹਾਂ ਹਨ:

 

ਆਈਫ਼ੋਨ SE ਪੁਰਾਣੀ ਕੀਮਤ ਨਵੀਂ ਕੀਮਤ

32 ਜੀਬੀ    27,200 ਰੁਪਏ    26,000 ਰੁਪਏ

128 ਜੀਬੀ   37,200 ਰੁਪਏ   35,000 ਰੁਪਏ

 

 

ਆਈਫ਼ੋਨ 6S ਪੁਰਾਣੀ ਕੀਮਤ ਨਵੀਂ ਕੀਮਤ

 

32 ਜੀ ਬੀ 50,000 ਰੁਪਏ 46,900 ਰੁਪਏ

128 ਜੀ ਬੀ 60,000 ਰੁਪਏ 55,900 ਰੁਪਏ

 

ਆਈਫ਼ੋਨ 7 ਪੁਰਾਣੀ ਕੀਮਤ ਨਵੀਂ ਕੀਮਤ

32 ਜੀ ਬੀ 60,000 ਰੁਪਏ 56,200 ਰੁਪਏ

128 ਜੀ ਬੀ 70,000 ਰੁਪਏ 65,200 ਰੁਪਏ

 

ਆਈਫ਼ੋਨ 7 ਪਲਸ ਪੁਰਾਣੀ ਕੀਮਤ ਨਵੀਂ ਕੀਮਤ

32 ਜੀ ਬੀ 72,000 ਰੁਪਏ 67,300 ਰੁਪਏ

128 ਜੀ ਬੀ 82,000 ਰੁਪਏ 76,200 ਰੁਪਏ

 

iPad ਦੀਆਂ ਨਵੀਂ ਕੀਮਤਾਂ-

10.5 ਇੰਚ ਆਈ ਪੈਡ ਪ੍ਰੋ ਪੁਰਾਣੀ ਕੀਮਤ ਨਵੀਂ ਕੀਮਤ

64 ਜੀ ਬੀ Wi-Fi 52,900 ਰੁਪਏ 50,800 ਰੁਪਏ

256 ਜੀ ਬੀ Wi-Fi 60,900 ਰੁਪਏ 58,300 ਰੁਪਏ

64 ਜੀ ਬੀ Wi-Fi 63,900 ਰੁਪਏ 61,400 ਰੁਪਏ
+ ਸੈਲੂਲਰ

256GB Wi-Fi 71,900 ਰੁਪਏ 68,900 ਰੁਪਏ

+ ਸੈਲੂਲਰ

 

ਐਪਲ ਵਾਚ ਪੁਰਾਣੀ ਕੀਮਤ ਨਵੀਂ ਕੀਮਤ

ਐਪਲ ਵਾਚ ਸੀਰੀਜ਼ 1, 23000, 22900

ਐਪਲ ਵਾਚ ਸੀਰੀਜ਼ 2 32,900 ਰੁਪਏ 31,600 ਰੁਪਏ

First Published: Sunday, 2 July 2017 1:14 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ